Edition No: 2757

Category: ਖ਼ਬਰਾਂ

ਅਮਰੀਕਾ ਦੇ ਪੈਨਸਲਵੇਨੀਆ ਰਾਜ ਵਿਚ ਰੈਲੀ ਦੌਰਾਨ ਹੋਈ ਗੋਲੀਬਾਰੀ ਵਿਚ ਡੋਨਲਡ ਟਰੰਪ ਹੋਏ ਜ਼ਖਮੀ, ਸ਼ੂਟਰ ਮਾਰਿਆ ਗਿਆ

ਰਾਸ਼ਟਰਪਤੀ ਬਾਈਡਨ ਨੇ ਸਾਰੇ ਰੁਝੇਵੇਂ ਕੀਤੇ ਰੱਦ * ਅਮਰੀਕਾ ਵਿਚ ਹਿੰਸਾ ਨੂੰ ਕੋਈ ਥਾਂ ਨਹੀਂ-ਬਾਈਡਨ

ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਮੁੱਦਾ ਅਮਰੀਕਾ ਦੇ ਸਿਆਸੀ ਗਲਿਆਰਿਆਂ ਵਿੱਚ ਪਹੁੰਚਿਆ

ਉੱਘੇ ਅਮਰੀਕੀ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਨੇ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਮੇਤ ਸਿੱਖਾਂ ਸੰਬੰਧੀ ਹੋਰ ਮਸਲਿਆਂ ਬਾਰੇ ਕੀਤੀ ਚਰਚਾ