Edition No: 2756

Des Pardes Weekly
previous arrow
next arrow
Des Pardes Weekly
Des Pardes Weekly
Des Pardes Weekly
Des Pardes Weekly
Des Pardes Weekly
Des Pardes Weekly
Des Pardes Weekly
previous arrow
next arrow

Latest News

Advertise

Article

  • ਪਰਮਿੰਦਰ ਝੋਟੇ ਦਾ ਕਤਲ ਨਸ਼ਾ ਮਾਫ਼ੀਆ ਦੀ ਵਧਦੀ ਤਾਕਤ ਦਾ ਹਿੱਕ ਚੀਰਵਾਂ ਪਰਮਾਣ
    ਨਸ਼ਿਆਂ ਵਿਰੁੱਧ ਲੰਮੇ ਸਮੇ ਤੋ ਸਰਗਰਮੀ ਨਾਲ ਮੁਹਿੰਮ ਚਲਾ ਰਹੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਮੰਦਭਾਗੀ ਖ਼ਬਰ ਨੇ ਜਿੱਥੇ ਪੰਜਾਬੀਆਂ ਨੂੰ  ਝੰਜੋੜਕੇ ਰੱਖ ਦਿੱਤਾ, ਓਥੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਭਗਵੰਤ ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨਾਂ ਦੀ ਜਾਨ ਹੀ ਸੁਰੱਖਿਅਤ ਨਹੀਂ, ਤਾਂ ਫਿਰ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਦੇ ਦਾਅਵਿਆਂ ਦਾ ਕੀ ਅਰਥ ਰਹਿ ਜਾਂਦਾ ਹੈ।
  • ਰਾਜਨੀਤਕ, ਪੰਥਕ ਅਤੇ ਧਾਰਮਿਕ ਸੰਸਥਾਵਾਂ ਦੀ ਜਵਾਬਦੇਹੀ ‘ਤੇ ਵੱਡਾ ਸਵਾਲੀਆ ਨਿਸ਼ਾਨ
    ਲੇਖਕ – ਬਘੇਲ ਸਿੰਘ ਧਾਲੀਵਾਲ
    ਸ੍ਰੀ ਆਨੰਦਪੁਰ ਸਾਹਿਬ ਦੇ ਥਾਣੇ ਵਿੱਚ ਦਰਜ ਹੋਈ ਇੱਕ ਸ਼ਿਕਾਇਤ ਨੇ ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਪੰਥਕ ਗਲਿਆਰਿਆਂ ਵਿੱਚ ਇੱਕ ਅਜਿਹਾ ਭੂਚਾਲ ਲਿਆ ਦਿੱਤਾ ਹੈ, ਜਿਸ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦੇ ਰਹੀ ਹੈ। ਬਹਿਰੀਨ ਤੋਂ ਆਈ ਇੱਕ ਮਹਿਲਾ ਵੱਲੋਂ ਅਮਰਜੀਤ ਸਿੰਘ ਚਾਵਲਾ ਅਤੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਹੋਰ ਉੱਚ- ਆਹੁਦੇਦਾਰਾਂ ਨਾਲ ਸਬੰਧਤ ਵਿਅਕਤੀਆਂ ‘ਤੇ ਲਗਾਏ ਗਏ ਅਸ਼ਲੀਲਤਾ ਅਤੇ ਬਲਾਤਕਾਰ ਵਰਗੇ ਘਿਨਾਉਣੇ ਦੋਸ਼ਾਂ ਨੇ ਕੇਵਲ h ਕਦਰਾਂ ਕੀਮਤਾਂ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।
  • ਇੰਜ ਜਿੱਤੀ ਸੀ ਲੋਕਾਂ ਦੀ ਅਣਖ਼ ਦੀ ਲੜਾਈ
    ਲੇਖਕ – ਡਾ.ਸੁਰਿੰਦਰ ਮੰਡ
      “ ਪੁਲਸ ਨੇ ਸਾਡੇ ਪਿੰਡ ਦੀ ਗਰੀਬ ਜਨਾਨੀ ਮੂੰਹ ਕਾਲਾ ਕਰਕੇ ਸਵੇਰ ਦੀ ਭਿੱਖੀਵਿੰਡ ਠਾਣੇ ਸਾਹਮਣੇ ਸੜਕ ਉੱਤੇ ਖਲ੍ਹਾਰੀ ਹੈ। ਸਾਡੀ ਇੱਜ਼ਤ ਤਾਂ ਮਿੱਟੀ ’ਚ ਮਿਲਗੀ। ਲੋਕਾਂ ਧਾਡੇ ਕੋਲ ਘੱਲਿਆ ਬਈ ਉਹੀ ਕਾਲਜ ਵਾਲੇ ਮੁੰਡੇ ਈ ਕੁਛ ਕਰ ਸਕਦੇ ਹੁਣ ਤਾਂ!” ਇਹ ਸ਼ਬਦ ਸਨ ਭਿੱਖੀਵਿੰਡ ਨੇੜਲੇ ਪਿੰਡ ‘ਮਾੜੀ ਗੌੜ ਸਿੰਘ’ ਤੋਂ ਆਏ ਬੰਦਿਆਂ ਦੇ, ਜੋ ਸਾਨੂੰ ਲੱਭਦੇ ਲੁਭਾਉਂਦੇ ਪੱਟੀ ਆਏ ਸਨ।
  • ਪੰਜਾਬ ਅਤੇ ਦਿੱਲੀ ਦਾ ਇੱਟ-ਖੜੱਕਾ, ਖੇਤਰੀ ਅਣਖ ਤੇ ਹੋਂਦ ਦੀ ਲੜਾਈ
    ਪੰਜਾਬ ਇਸ ਸਮੇਂ ਤਪਿਆ ਪਿਆ ਹੈ। 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀਆਂ ਸਿਆਸੀ ਸਰਗਰਮੀਆਂ ਤੋਂ ਵੀ ਵੱਧ ਪੰਜਾਬ ਦੇ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਦਾ ਸੰਘਰਸ਼ ਉਸ ਕਹਾਵਤ ਨੂੰ ਯਾਦ ਕਰਾਉਂਦਾ ਹੈ- “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਘਰ ਆਏ ਤਾਂ ਰਾਤਾਂ ਅੱਧੀਆਂ।”
  •  ਸਿੱਖਾਂ ਦੇ ਇੱਕਜੁੱਟ ਨਾ ਹੋਣ ਦਾ ਨਤੀਜਾ ਹੈ, ਬੰਦੀ ਸਿੰਘਾਂ ਨਾਲ ਕਨੂੰਨੀ ਵਿਤਕਰਾ
    ਲੇਖਕ – ਬਘੇਲ ਸਿੰਘ ਧਾਲੀਵਾਲ
    ਸਿੱਖ ਬੰਦੀਆਂ ਦਾ ਮਸਲਾ ਸਿੱਖ ਕੌਮ ਦੀ ਸਾਂਝੀ ਇੱਛਾ-ਸ਼ਕਤੀ, ਸਿਆਸੀ ਪ੍ਰਭਾਵ, ਨਿਆਂ ਪ੍ਰਤੀ ਸਾਡੀ ਵਚਨਬੱਧਤਾ ਅਤੇ ਕੌਮੀ ਆਗੂਆਂ ਦੀ ਜ਼ਿੰਮੇਵਾਰੀ ਦਾ ਇਮਤਿਹਾਨ ਬਣ ਚੁੱਕਾ ਹੈ। ਦੁੱਖ ਇਹ ਨਹੀਂ ਕਿ ਕੇਂਦਰੀ ਜਾਂ ਸੂਬਾਈ ਸਰਕਾਰਾਂ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਕਠੋਰ ਰਵੱਈਆ ਅਪਣਾ ਰਹੀਆਂ ਹਨ,ਬਲਕਿ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਸਿੱਖਾਂ ਦੀ ਆਪਣੀ ਤਾਕਤ ਹੀ ਇੰਨੇ ਧੜਿਆਂ ਵਿੱਚ ਵੰਡੀ ਹੋਈ ਹੈ ਕਿ ਕੇਂਦਰੀ ਤਾਕਤਾਂ ਸਿੱਖਾਂ ਨੂੰ ਟਿੱਚ ਸਮਝਣ ਲੱਗੀਆਂ ਹਨ।
  • ਰੱਖੜੀ ਦੇ ਰਿਸ਼ਤੇ
    ਲੇਖਕ – ਦਲਵਿੰਦਰ ਕਾਲੇ ਸੰਘਿਆ ਵਾਲਾ
    ਅੱਜ ਰਾਤ ਘਰ ਨੂੰ ਆਵੀਂ, ਭੈਣ ਕੋਲੋਂ ਰੱਖੜੀ ਬਨਵਾਵੀਂ ਸੁਹਰਿਆਂ ਵਿੱਚ ਮੇਰਾ ਮਾਣ ਵਧਾਵੀਂ ਤੱਕੂਗੀ ਤੇਰਾ ਰਾਹ :- ਰਿਸ਼ਤਾ ਭੈਣ ਤੇ ਭਾਈ ਦਾ ਕਿਆ ਬਾਤਾ ਵਾਹ ਵਾਹ।