Edition No: 2723

Year: 2021

ਲਾਪਤਾ 328 ਸਰੂਪਾਂ ਦਾ ਮਾਮਲਾ : ਕੇਵਲ ਇੱਕ ਨੂੰ ਜੁਰਮਾਨਾ ਨਹੀਂ, ਬਲਕਿ ਸਾਰੇ ਦੋਸ਼ੀਆਂ ‘ਤੇ ਕੇਸ ਦਰਜ ਕਰਵਾਏ ਸ਼੍ਰੋਮਣੀ ਕਮੇਟੀ – ਪੰਥਕ ਜਥੇਬੰਦੀਆਂ

ਸਬ ਕਮੇਟੀ ਨੇ ਮੁਅੱਤਲਸ਼ੁਦਾ ਸੁਪਰਵਾਈਜ਼ਰ ਗੁਰਮੁਖ ਸਿੰਘ ਨੂੰ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ।