Edition No: 2756

Author: des@admin

ਪਰਮਿੰਦਰ ਝੋਟੇ ਦਾ ਕਤਲ ਨਸ਼ਾ ਮਾਫ਼ੀਆ ਦੀ ਵਧਦੀ ਤਾਕਤ ਦਾ ਹਿੱਕ ਚੀਰਵਾਂ ਪਰਮਾਣ

ਨਸ਼ਿਆਂ ਵਿਰੁੱਧ ਲੰਮੇ ਸਮੇ ਤੋ ਸਰਗਰਮੀ ਨਾਲ ਮੁਹਿੰਮ ਚਲਾ ਰਹੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਮੰਦਭਾਗੀ ਖ਼ਬਰ ਨੇ ਜਿੱਥੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ, ਓਥੇ ਪੰਜਾਬ ਦੀ ਕਾਨੂੰਨ ਵਿਵਸਥਾ…

ਅਮਰੀਕੀ ਪੰਜਾਬੀ ਨੂੰ ਨਸ਼ਾ ਤਸਕਰੀ ਤਹਿਤ 10 ਸਾਲ ਦੀ ਕੈਦ

ਸੈਕਰਾਮੈਂਟੋ - ਅਮਰੀਕਾ ਵਿਚ ਕੋਕੀਨ, ਹੈਰੋਇਨ, ਅਫ਼ੀਮ ਅਤੇ ਕਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਮਾਮਲੇ 'ਚ 3 ਪੰਜਾਬੀਆਂ ਵਿਰੁਧ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ…

ਬੀ ਜੇ ਪੀ ਵਲੋਂ ਐਨ ਆਰ ਆਈ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੂੰ ਐਨ ਆਰ ਆਈ ਸੈਲ ਦੇ ਕਨਵੀਨਰ ਥਾਪਿਆ ਗਿਆ

ਜਲੰਧਰ - ਐਨ ਆਰ ਆਈ ਸਭਾ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਐਨ ਆਰ ਆਈ ਕਮਿਸ਼ਨ ਦੇ ਸਾਬਕਾ ਮੈਂਬਰ ਕਮਲਜੀਤ ਸਿੰਘ ਹੇਅਰ ਨੂੰ ਭਾਜਪਾ ਵਲੋਂ ਆਪਣੇ ਐਨ ਆਰ ਆਈ ਸੈਲ…

ਜ਼ਹਿਰੀਲਾ ਟੀਕੇ ਲਾ ਕੇ ਫਾਂਸੀ ਦੇਣ ਦੀ ਕੋਸ਼ਿਸ਼ ਹੋਈ ਨਾਕਾਮ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) - ਕ੍ਰਿਸਟਾ ਪਾਈਕ, ਜਿਸ ਨੂੰ 30 ਸਾਲ ਤੋਂ ਵਧ ਸਮਾਂ ਪਹਿਲਾਂ 19 ਸਾਲਾ ਕੋਲੀਨ ਸਲੇਮਰ ਦੇ ਕਤਲ ਲਈ ਮੌਤ ਸਜ਼ਾ ਸੁਣਾਈ ਗਈ ਸੀ, ਨੂੰ…

ਈਸਟ ਲੰਡਨ ਵਿਖੇ ਭਾਰਤੀ ਰੈਸਟੋਰੈਂਟ ਵਿੱਚ ਅੱਗ ਲਾਉਣ ਵਾਲੇ ਦੋਸ਼ੀਆਂ ਨੂੰ ਕੈਦ ਦੀ ਸਜ਼ਾ

ਲੰਡਨ - ਇੱਥੇ ਈਸਟ ਲੰਡਨ ਵਿੱਚ ਇੱਕ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦੇ ਦੋਸ਼ ਵਿੱਚ ਦੋ 17 ਸਾਲ ਦੇ ਨਾਬਾਲਗਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ…

ਕੌਂਸਲਰ ਜਗਜੀਤ ਸਿੰਘ ਅਤੇ ਮੈਰਾਥਨ ਦੌੜਾਕ ਨੇ ਨਵਾਂ ਇਤਿਹਾਸ ਰੱਚਿਆ

ਲੰਡਨ - ਹਿਲਿੰਗਡਨ ਕੌਂਸਲ ਦੇ ਕੌਂਸਲਰ ਜਗਜੀਤ ਸਿੰਘ ਹਰਦੋਫਰੋਲਾ ਨੇ ਨਵਾਂ ਇਤਿਹਾਸ ਰੱਚਿਆਂ ਇਕ ਦਿਨ ਵਿੱਚ 2 ਮੈਰਾਥਨ ਦੌੜੀਆਂ ਹਨ। ਕੌਂਸਲਰ ਜਗਜੀਤ ਸਿੰਘ ਨੇ ਇਨ੍ਹਾਂ ਮੈਰਾਥਾਨਾ ਵਿੱਚ ਇਕੱਠੇ ਕੀਤੇ ਪੌਂਡ…

ਪ੍ਰਗਟ ਸਿੰਘ ਦੀ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੀ ਯੂ.ਕੇ ਫੇਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - "ਵਿਦੇਸ਼ਾਂ 'ਚ ਵਸਦੇ ਪੰਜਾਬੀ ਜਿੱਥੇ ਆਰਥਿਕ ਤੌਰ 'ਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਬਣ ਕੇ ਵਿਚਰਦੇ ਹਨ ਓਥੇ ਬੌਧਿਕ ਤੌਰ 'ਤੇ ਵੱਖਰੀ ਸਮਝ ਰੱਖਦੇ ਹੋਏ…

ਗੈਂਗਸਟਰਾਂ ਵਲੋਂ ਵੈਨਕੂਵਰ ਦੇ ਪੰਜਾਬੀ ਰੇਡੀਓ ਸਟੇਸ਼ਨ ’ਤੇ ਗੋਲੀਬਾਰ

ਵੈਨਕੂਵਰ - ਕੈਨੇਡਾ ਵਿੱਚ ਲਾਰੈਂਸ ਗੈਂਗ ਨਾਲ ਜੁੜੇ ਇਕ ਸਮੂਹ ਨੇ 'ਰੇਡੀਓ ਸਵਿਫਟ 1200 ਏਐਮ' 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਜਦੋਂ ਇਹ ਘਟਨਾ ਵਾਪਰੀ, ਤਾਂ ਰੇਡੀਓ ਸਟੇਸ਼ਨ 'ਤੇ ਇੱਕ ਲਾਈਵ ਪ੍ਰੋਗਰਾਮ…

ਮਕਸਦ ਵਿਖੇ ਪੰਜਾਬੀ ਗੁਰਸਿੱਖ ਨੌਜਵਾਨ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਫ਼ਾਂਸੀ ਦਾ ਸਜ਼ਾ

ਮਸਕਟ - ਇਥੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਪੱਟੀ ਲੋਅਰ ਨਾਲ ਸਬੰਧਤ ਗੁਰਪ੍ਰੀਤ ਸਿੰਘ ਉਰਫ਼ ਬੱਬੀ ਨੂੰ ਮਸਕਟ ਦੀ ਇਕ ਅਦਾਲਤ ਵਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਾਂਸੀ ਦੀ…