Edition No: 2756

Category: ਖ਼ਬਰਾਂ

ਈਸਟ ਲੰਡਨ ਵਿਖੇ ਭਾਰਤੀ ਰੈਸਟੋਰੈਂਟ ਵਿੱਚ ਅੱਗ ਲਾਉਣ ਵਾਲੇ ਦੋਸ਼ੀਆਂ ਨੂੰ ਕੈਦ ਦੀ ਸਜ਼ਾ

ਲੰਡਨ - ਇੱਥੇ ਈਸਟ ਲੰਡਨ ਵਿੱਚ ਇੱਕ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦੇ ਦੋਸ਼ ਵਿੱਚ ਦੋ 17 ਸਾਲ ਦੇ ਨਾਬਾਲਗਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ…

ਕੌਂਸਲਰ ਜਗਜੀਤ ਸਿੰਘ ਅਤੇ ਮੈਰਾਥਨ ਦੌੜਾਕ ਨੇ ਨਵਾਂ ਇਤਿਹਾਸ ਰੱਚਿਆ

ਲੰਡਨ - ਹਿਲਿੰਗਡਨ ਕੌਂਸਲ ਦੇ ਕੌਂਸਲਰ ਜਗਜੀਤ ਸਿੰਘ ਹਰਦੋਫਰੋਲਾ ਨੇ ਨਵਾਂ ਇਤਿਹਾਸ ਰੱਚਿਆਂ ਇਕ ਦਿਨ ਵਿੱਚ 2 ਮੈਰਾਥਨ ਦੌੜੀਆਂ ਹਨ। ਕੌਂਸਲਰ ਜਗਜੀਤ ਸਿੰਘ ਨੇ ਇਨ੍ਹਾਂ ਮੈਰਾਥਾਨਾ ਵਿੱਚ ਇਕੱਠੇ ਕੀਤੇ ਪੌਂਡ…

ਪ੍ਰਗਟ ਸਿੰਘ ਦੀ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੀ ਯੂ.ਕੇ ਫੇਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - "ਵਿਦੇਸ਼ਾਂ 'ਚ ਵਸਦੇ ਪੰਜਾਬੀ ਜਿੱਥੇ ਆਰਥਿਕ ਤੌਰ 'ਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਬਣ ਕੇ ਵਿਚਰਦੇ ਹਨ ਓਥੇ ਬੌਧਿਕ ਤੌਰ 'ਤੇ ਵੱਖਰੀ ਸਮਝ ਰੱਖਦੇ ਹੋਏ…

ਗੈਂਗਸਟਰਾਂ ਵਲੋਂ ਵੈਨਕੂਵਰ ਦੇ ਪੰਜਾਬੀ ਰੇਡੀਓ ਸਟੇਸ਼ਨ ’ਤੇ ਗੋਲੀਬਾਰ

ਵੈਨਕੂਵਰ - ਕੈਨੇਡਾ ਵਿੱਚ ਲਾਰੈਂਸ ਗੈਂਗ ਨਾਲ ਜੁੜੇ ਇਕ ਸਮੂਹ ਨੇ 'ਰੇਡੀਓ ਸਵਿਫਟ 1200 ਏਐਮ' 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਜਦੋਂ ਇਹ ਘਟਨਾ ਵਾਪਰੀ, ਤਾਂ ਰੇਡੀਓ ਸਟੇਸ਼ਨ 'ਤੇ ਇੱਕ ਲਾਈਵ ਪ੍ਰੋਗਰਾਮ…

ਮਕਸਦ ਵਿਖੇ ਪੰਜਾਬੀ ਗੁਰਸਿੱਖ ਨੌਜਵਾਨ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਫ਼ਾਂਸੀ ਦਾ ਸਜ਼ਾ

ਮਸਕਟ - ਇਥੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਪੱਟੀ ਲੋਅਰ ਨਾਲ ਸਬੰਧਤ ਗੁਰਪ੍ਰੀਤ ਸਿੰਘ ਉਰਫ਼ ਬੱਬੀ ਨੂੰ ਮਸਕਟ ਦੀ ਇਕ ਅਦਾਲਤ ਵਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਾਂਸੀ ਦੀ…

ਬਿੱਕਰ ਸਿੰਘ ਕੰਗ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਯੂ.ਕੇ ਦੇ ਮਸ਼ਹੂਰ ਸੰਗੀਤ ਪ੍ਰਮੋਟਰ ਅਤੇ ਅਕਾਲ ਚੈਨਲ ਯੂ.ਕੇ ਦੇ ਮਾਲਕ ਸਰਦਾਰ ਕੂਨਰ ਦੇ ਮਾਮਾ ਜੀ ਬਿੱਕਰ ਸਿੰਘ ਕੰਗ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਅੰਤਿਮ ਸਸਕਾਰ ਅਤੇ ਪਾਠ ਦਾ…

ਸਾਊਥਾਲ ਵਿਖੇ ਦਰਦਨਾਕ ਹਾਦਸੇ ਵਿੱਚ ਅਲ੍ਹੜ ਪੰਜਾਬੀ ਨੌਜਵਾਨ ਦੀ ਮੌਤ

ਸਾਊਥਾਲ - ਇੱਥੇ ‘ਦੇਸ ਪ੍ਰਦੇਸ’ ਦਫ਼ਤਰ ਦੇ ਚੌਰਾਹੇ ਦੇ ਨੇੜੇ ਸਾੳੂਥ ਰੋਡ ਵਿਖੇ ਹੋਏ ਹਾਦਸੇ ਵਿੱਚ 17 ਸਾਲਾ ਅਲ੍ਹੜ ਮੁੰਡੇ ਦੀ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ…

ਟੈਲਫਰਡ ਵਿਖੇ ਨਸਲਵਾਦੀ ਵਲੋਂ ਸਿੱਖ ਬੱਸ ਡਰਾਈਵਰ ’ਤੇ ਸ਼ਰੇਆਮ ਹਮਲਾ

ਸ਼ਰੋਪਸ਼ਾਇਰ - ਇੱਥੋਂ ਦੇ ਟੈਲਫਰਡ ਸ਼ਹਿਰ ’ਚ ਇੱਕ ਸਿੱਖ ਬੱਸ ਡਰਾਈਵਰ ’ਤੇ ਹਮਲਾ ਕਰ ਕੇ ਉਸ ਦੀ ਬੱਸ ਚੋਰੀ ਕਰ ਲਈ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਬੱਸ ਨੂੰ ਸੜਕ…

ਡਰੱਗ ਦੇ ਮਾਮਲੇ ਵਿੱਚ ਅਮਰੀਕਾ ਵਿਖੇ ਦੋ ਪੰਜਾਬੀਆਂ ਨੂੰ ਜੇਲ੍ਹ

ਉਨਟਾਰੀਓ - ਅਮਰੀਕਾ ਵਿਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੋਈ ਆਮ ਮਾਮਲਾ ਨਹੀਂ…