Edition No: 2753

Category: ਖ਼ਬਰਾਂ

ਕ੍ਰਿਸਮਸ ਮੌਕੇ ਕਾਰੋਬਾਰਾਂ ‘ਤੇ ਓਮੀਕਰੋਨ ਦੀ ਗੜੇਮਾਰੀ, ਯੂਕੇ ਸਰਕਾਰ ਤੋਂ ਮੰਗਿਆ ਵਿੱਤੀ ਪੈਕੇਜ

ਵਿਦੇਸ਼ਾਂ 'ਚ ਕ੍ਰਿਸਮਸ ਦੇ ਦਿਨ ਕਿਸਾਨ ਦੀ ਪੱਕੀ ਫਸਲ ਵਾਂਗ ਹੁੰਦੇ ਹਨ, ਜਦੋਂ ਕਾਰੋਬਾਰੀ ਲੋਕਾਂ ਨੇ ਕਮਾਈ ਕਰਨੀ ਹੁੰਦੀ ਹੈ।