Edition No: 2757

Month: October 2026

ਇੰਗਲੈਂਡ ਦੇ ਮਿੰਨੀ ਪੰਜਾਬ ਸਾਊਥਾਲ ਵਿਖੇ ਪਰਵਿੰਦਰ ਸਿੰਘ ਝੋਟਾ ਨੂੰ ਸਮਰਪਿਤ ਵਿਸ਼ਾਲ ਰੋਸ ਪ੍ਰਦਰਸ਼ਨ

ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ) - ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੇ ਵਿਦੇਸ਼ਾਂ ਵਿੱਚ ਵੀ ਜ਼ੋਰ ਫੜ੍ਹਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ…

ਪਤਨੀ ਨੂੰ ਕਤਲ ਕਰਨ ਬਾਅਦ ਗੁੰਮਸ਼ੱਦਗੀ ਦੱਸਣ ਵਾਲਾ ਗਿੱਲ ਪੁਲਿਸ ਅੜਿੱਕੇ

ਕੈਲੀਫੋਰਨੀਆ - ਇੱਥੋਂ ਦੀ ਰਾਜਧਾਨੀ ਸੈਕਰਾਮੈਂਟੋ ਵਿੱਚ, ਪੰਜਾਬੀ ਮੂਲ ਦੇ ਇੱਕ ਵਿਅਕਤੀ ਗੁਰਿੰਦਰ ਗਿੱਲ ਨੇ ਆਪਣੀ ਪਤਨੀ ਜੈਸਮੀਨ ਗਿੱਲ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ…

ਪਰਮਿੰਦਰ ਸਿੰਘ ਝੋਟੇ ਦੇ ਕਤਲ ਦਾ ਸੰਘਰਸ਼ ਕਿਸੇ ਫਿਰਕੇ ਦਾ ਨਹੀਂ, ਸਗੋਂ ਪੰਜਾਬ ਬਨਾਮ ਪੰਜਾਬ ਵਿਰੋਧੀ ਤਾਕਤਾਂ ਦੀ ਲੜਾਈ

ਪਰਮਿੰਦਰ ਸਿੰਘ ਝੋਟੇ ਦੇ ਕਤਲ ਨੂੰ ਹਿੰਦੂ-ਸਿੱਖ ਮੁੱਦਾ ਬਣਾਉਣ ਦੀਆਂ ਕੋਸ਼ਿਸ਼ਾਂ ਬੇਹੱਦ ਮੰਦਭਾਗੀਆਂ ਹੀ ਨਹੀਂ, ਸਗੋਂ ਪੰਜਾਬ ਦੇ ਹਿੱਤਾਂ ਲਈ ਘਾਟੇਵੰਦ ਵੀ ਸਾਬਤ ਹੋ ਸਕਦੀਆਂ ਹਨ। ਕੁਝ ਵੀਡੀਓਜ਼ ਅਤੇ ਬਿਆਨਾਂ…

‘‘ਨਿਰਣਾ’’

ਗੁਰਦੁਆਰੇ ਨਿਸ਼ਕਾਮ ਸੇਵਾ ਕਰਦੇ ਵੀਰ ਕੰਮ ਤੋਂ ਵਹਿਲੇ ਸਨ ਪੜ੍ਹੇ ਲਿਖੇ ਸਨ, ਅਧਿਆਪਕ ਵੀ ਇਥੇ ਤਾਂ ਕੰਮਕਾਜ ਅੱਡਰੇ ਹੀ ਕਰਨੇ ਪੈਂਦੇ ਸਨ। ਮੈਂ ਵੀ ਕਦੀ ਕਦਾਈ ਕੋਲ ਜਾ ਕੇ ਬੈਠਦੀ…

ਪੰਜਾਬ ਭਾਜਪਾ ਦੇ ਨਵ-ਨਿਯੁਕਤ ਐਨ ਆਰ ਆਈ ਸੈੱਲ ਦੇ ਕਨਵੀਨਰ ਕਮਲਜੀਤ ਸਿੰਘ ਹੇਅਰ ਦੀ ਭਾਜਪਾ ਸੂਬਾ ਪ੍ਰਧਾਨ ਸਰਦਾਰ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ

ਸੰਗਰੂਰ - ਭਾਰਤੀ ਜਨਤਾ ਪਾਰਟੀ ਵਲੋਂ ਸੂਬੇ ਦੇ ਨਵ-ਨਿਯੁਕਤ ਐਨ ਆਰ ਆਈ ਸੈੱਲ ਦੇ ਕਨਵੀਨਰ ਅਤੇ ਐਨ ਆਰ ਆਈ ਸਭਾ ਦੇ ਦੋ ਵਾਰੀ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੇ…

ਪਰਮਿੰਦਰ ਝੋਟੇ ਦਾ ਕਤਲ ਨਸ਼ਾ ਮਾਫ਼ੀਆ ਦੀ ਵਧਦੀ ਤਾਕਤ ਦਾ ਹਿੱਕ ਚੀਰਵਾਂ ਪਰਮਾਣ

ਨਸ਼ਿਆਂ ਵਿਰੁੱਧ ਲੰਮੇ ਸਮੇ ਤੋ ਸਰਗਰਮੀ ਨਾਲ ਮੁਹਿੰਮ ਚਲਾ ਰਹੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਦੀ ਮੰਦਭਾਗੀ ਖ਼ਬਰ ਨੇ ਜਿੱਥੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ, ਓਥੇ ਪੰਜਾਬ ਦੀ ਕਾਨੂੰਨ ਵਿਵਸਥਾ…

ਅਮਰੀਕੀ ਪੰਜਾਬੀ ਨੂੰ ਨਸ਼ਾ ਤਸਕਰੀ ਤਹਿਤ 10 ਸਾਲ ਦੀ ਕੈਦ

ਸੈਕਰਾਮੈਂਟੋ - ਅਮਰੀਕਾ ਵਿਚ ਕੋਕੀਨ, ਹੈਰੋਇਨ, ਅਫ਼ੀਮ ਅਤੇ ਕਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਮਾਮਲੇ 'ਚ 3 ਪੰਜਾਬੀਆਂ ਵਿਰੁਧ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ…

ਬੀ ਜੇ ਪੀ ਵਲੋਂ ਐਨ ਆਰ ਆਈ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੂੰ ਐਨ ਆਰ ਆਈ ਸੈਲ ਦੇ ਕਨਵੀਨਰ ਥਾਪਿਆ ਗਿਆ

ਜਲੰਧਰ - ਐਨ ਆਰ ਆਈ ਸਭਾ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਐਨ ਆਰ ਆਈ ਕਮਿਸ਼ਨ ਦੇ ਸਾਬਕਾ ਮੈਂਬਰ ਕਮਲਜੀਤ ਸਿੰਘ ਹੇਅਰ ਨੂੰ ਭਾਜਪਾ ਵਲੋਂ ਆਪਣੇ ਐਨ ਆਰ ਆਈ ਸੈਲ…

ਜ਼ਹਿਰੀਲਾ ਟੀਕੇ ਲਾ ਕੇ ਫਾਂਸੀ ਦੇਣ ਦੀ ਕੋਸ਼ਿਸ਼ ਹੋਈ ਨਾਕਾਮ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) - ਕ੍ਰਿਸਟਾ ਪਾਈਕ, ਜਿਸ ਨੂੰ 30 ਸਾਲ ਤੋਂ ਵਧ ਸਮਾਂ ਪਹਿਲਾਂ 19 ਸਾਲਾ ਕੋਲੀਨ ਸਲੇਮਰ ਦੇ ਕਤਲ ਲਈ ਮੌਤ ਸਜ਼ਾ ਸੁਣਾਈ ਗਈ ਸੀ, ਨੂੰ…