Edition No: 2739

Month: May 2023

ਲੰਡਨ ਦੇ ਪ੍ਰਸਿੱਧ ਕਾਰੋਬਾਰੀ ਅਤੇ ਕਿੰਗ ਮੇਕਰ ਸਵਰਗੀ ਉਮਰਾਓ ਅਟਵਾਲ ਦੀ ਬੇਟੀ ਨੇ ਡਿਪਟੀ ਮੇਅਰ ਦਾ ਅਹੁਦਾ ਸੰਭਾਲਿਆ

ਹਰਲੀਨ ਅਟਵਾਲ ਹੀਰ ਨੇ 2014 ਵਿੱਚ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਕਰਨ ਬਾਅਦ 2023 ਵਿੱਚ ਡਿਪਟੀ ਮੇਅਰ ਦਾ ਅਹੁਦਾ ਪ੍ਰਾਪਤ ਕੀਤਾ

ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਹਰਨੇਕ ਸਿੰਘ ਨੇਕਾ ਮੈਰੀਪੁਰ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸ਼ੁਕਰਾਨਾ ਸਮਾਗਮ

ਭਾਈ ਕੁਲਦੀਪ ਸਿੰਘ ਦਿਓਲ ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਮੁੱਖ ਸੇਵਾਦਾਰ ਬਣਨ ਤੇ ਨੇਕਾ ਮੈਰੀਪੁਰ ਵੱਲੋਂ ਵਧਾਈ

ਰਾਧਾ ਸੁਆਮੀ ਡੇਰਾ ਬਾਬਾ ਬੱਗਾ ਸਿੰਘ ਰੇਲਵੇ ਰੋਡ, ਤਰਨ ਤਾਰਨ, ਪੰਜਾਬ, ਇੰਡੀਆ ਦੇ ਡੇਰਾ ਮੁੱਖੀ ਬਾਬਾ ਪਰਮਜੀਤ ਸਿੰਘ ਜੀ ਦਾ ਇੰਗਲੈਂਡ ਵਿਖੇ ਆਉਣ ਦਾ ਪੋ੍ਰਗਰਾਮ

ਲੰਡਨ ਦੇ ਵੈਸਟ ਡਰੇਆਨ ਵਿਖੇ ਸਮਾਗਮ 19 ਅਗਸਤ ਅਤੇ ਵੁਲਵਰਹੈਂਪਟਨ ਵਿਖੇ 20 ਅਗਸਤ 2023 ਨੂੰ ਹੋਣਗੇ।