Edition No: 2756

Month: May 2023

ਇੰਡੀਅਨ ਵਰਕਰਜ਼ ਐਸੋਸੀਏਸ਼ਨ ਯੂ.ਕੇ ਦੇ ਪ੍ਰਧਾਨ ਅਜੀਤ ਸਿੰਘ ਰਾਏ ਨੂੰ ਪਰਿਵਾਰ ਵਲੋਂ ਸ਼ਰਧਾਂਜਲੀ

ਸਾਡੇ ਪਿਤਾ ਜੀ ਵਿਚ ਕਦੀ ਵੀ ਹੈਂਕੜਬਾਜ਼ੀ, ਗੁਮਾਨ, ਤਹਿਸ਼ ਅਤੇ ਆਪਣੇ ਪਿਛੋਕੜ ਦੇ ‘ਵੱਡੇ ਹੋਣ ਦਾ’ ਦੀ ਝਲਕ ਨਹੀਂ ਪੈਂਦੀ ਦਿਸਦੀ ਸੀ।