Edition No: 2751

Category: ਖ਼ਬਰਾਂ

ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂ.ਕੇ. ਸੰਸਥਾ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਾਲ ਵਿਖੇ 18ਵਾਂ ਦਸਵੰਧ ਦਿਹਾੜਾ ਮਨਾਇਆ ਗਿਆ

ਮੁਖ ਮਹਿਮਾਨ ਕਿਰਨਪ੍ਰੀਤ ਕੌਰ ਬਾਠ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ

ਸ੍ਰੀ ਆਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰਲ ਕਲੱਬ ਯੂ ਕੇ ਦੇ ਪ੍ਰਬੰਧਕਾਂ ਵੱਲੋਂ ਸਾਊਥਾਲ ਵਿੱਚ ਅਹਿਮ ਮੀਟਿੰਗ

ਹੋਲਾ ਮੁਹੱਲਾ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ 23 ਅਤੇ 24 ਮਾਰਚ 2024 ਨੂੰ ਹੋਵੇਗਾ ਕਬੱਡੀ ਦਾ ਮਹਾਂ ਕੁੰਭ

ਐਨ ਆਰ ਆਈ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਆਰ ਆਰ ਆਈ ਕਮਿਸ਼ਨ ਦੇ ਸਾਬਕਾ ਮੈਂਬਰ ਕਮਲਜੀਤ ਸਿੰਘ ਹੇਅਰ ਨੇ ਸਾਲਾਂ ਬਾਅਦ ਪ੍ਰਵਾਸੀਆਂ ਨੂੰ ਇਨਸਾਫ਼ ਦਿਵਾਉਣ ਲਈ ਪ੍ਰਧਾਨਗੀ ਲਈ ਪਰਚਾ ਭਰਿਆ

5 ਜਨਵਰੀ 2024 ਨੂੰ ਹੋ ਰਹੀ ਚੋਣ ਲਈ ਪੰਜਾਬੀਆਂ ਨੂੰ ਹੇਅਰ ਦੇ ਹੱਕ ਵਿੱਚ ਭੁਗਤਣ ਲਈ ਸਮਰਥੱਕਾਂ ਨੇ ਅਪੀਲ ਕੀਤੀ