Edition No: 2756

Category: ਖ਼ਬਰਾਂ

ਯੂਕੇ: ਗ੍ਰਹਿ ਵਿਭਾਗ ਵੱਲੋਂ ਦਿੱਤੀ ਰਿਹਾਇਸ਼ ਵਾਲੇ ਹੋਟਲ ‘ਚ ਇੱਕ ਸ਼ਰਨਾਰਥੀ ਦੀ ਮੌਤ

ਯੂਕੇ ਵਿੱਚ ਪਨਾਹ ਮੰਗਣ ਵਾਲੇ ਰਫਿਊਜੀ ਲੋਕਾਂ ਨੂੰ ਗ੍ਰਹਿ ਵਿਭਾਗ ਵੱਲੋਂ ਹੋਟਲਾਂ ਆਦਿ ਵਿੱਚ ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਹੈ

ਸਕਾਟਲੈਂਡ ਦੇ ਕਈ ਖੇਤਰ ਯੂਰਪ ਵਿੱਚ ਸਭ ਤੋਂ ਵੱਧ ਕੋਵਿਡ ਪ੍ਰਭਾਵਿਤ ਸਥਾਨਾਂ ‘ਚ ਸ਼ਾਮਲ

ਸਕਾਟਲੈਂਡ ਵਿੱਚ ਤੇਜੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜ ਸਕਾਟਿਸ਼ ਹੈਲਥ ਬੋਰਡ ਯੂਰਪ ਵਿੱਚ ਸਭ ਤੋਂ ਵੱਧ ਕੋਵਿਡ ਕੇਸ ਦਰ ਵਾਲੇ 10 ਖੇਤਰਾਂ…

ਸਕਾਟਲੈਂਡ: ਪੁਲਿਸ ਅਧਿਕਾਰੀਆਂ ‘ਤੇ ਕੋਵਿਡ ਸਬੰਧਿਤ ਹਮਲਿਆਂ ਲਈ ਸਖਤ ਸਜਾਵਾਂ ਦੀ ਮੰਗ

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪੁਲਿਸ ਵਿਭਾਗ ਨੇ ਵੀ ਸਿਹਤ ਵਿਭਾਗ ਦੀ ਤਰ੍ਹਾਂ ਸਕਾਟਲੈਂਡ ਦੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਕੇ ਸਮਾਜ ਵਿੱਚ ਤਾਲਮੇਲ ਅਤੇ ਸਾਂਤੀ ਬਣਾਈ ਰੱਖੀ ਹੈ।

ਸਕਾਟਲੈਂਡ ਵਿੱਚ ਸ਼ੁਰੂ ਹੋਏ ਡਰਾਪ-ਇਨ ਕੋਵਿਡ ਟੀਕਾਕਰਨ ਕਲੀਨਿਕ

ਸਕਾਟਲੈਂਡ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਕਾਟਲੈਂਡ ਦੇ ਸਾਰੇ ਸਿਹਤ ਬੋਰਡਾਂ ਦੁਆਰਾ ਡਰਾਪ-ਇਨ ਕੋਰੋਨਾ ਵਾਇਰਸ ਟੀਕਾਕਰਨ ਕਲੀਨਿਕ ਸ਼ੁਰੂ ਕੀਤੇ…

ਸਕਾਟਲੈਂਡ ‘ਚ ਮਿਲੀ 17 ਵੀਂ ਸਦੀ ਦੀ ਸੋਨੇ ਦੀ ਮੁੰਦਰੀ

ਇਸ ਪੁਰਾਤਨ ਮੁੰਦਰੀ ਨੂੰ ਲੱਭਣ ਵਾਲੇ ਵਿਅਕਤੀ ਅਨੁਸਾਰ ਇਹ 17 ਵੀਂ ਸਦੀ ਵੇਲੇ ਦੀ ਸੋਨੇ ਦੀ ਇੱਕ ਮੁੰਦਰੀ ਹੈ ਜੋ ਕਿ ਸੰਭਾਵਿਤ ਤੌਰ 'ਤੇ ਦੋ ਪ੍ਰੇਮੀਆਂ ਵਿਚਕਾਰ ਵਰਤੀ ਜਾਂਦੀ ਸੀ।

ਯੂਕੇ: ਚਿੜੀਆਘਰ ਵਿੱਚ ਲੱਗੀ ਅੱਗ ਨੇ ਲਈ ਜਾਨਵਰਾਂ ਅਤੇ ਪੰਛੀਆਂ ਦੀ ਜਾਨ

ਯੂਕੇ ਦੇ ਇੱਕ ਮਸ਼ਹੂਰ ਚਿੜੀਆਘਰ ਵਿੱਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ ਨੇ ਦਰਜਨਾਂ ਜਾਨਵਰਾਂ ਅਤੇ ਪੰਛੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਯੂਕੇ ਦੇ ਐਸੇਕਸ ਵਿੱਚ ਮਾਲਡਨ ਪ੍ਰੋਮਨੇਡ ਪੈਟਿੰਗ ਚਿੜੀਆਘਰ…

ਯੂਕੇ: ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲੇ ਇਹਨਾਂ ਲੋਕਾਂ ਨੂੰ 16 ਅਗਸਤ ਤੋਂ ਮਿਲੇਗੀ ਇਕਾਂਤਵਾਸ ਹੋਣ ਦੀ ਛੋਟ

ਯੂਕੇ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਲੜੀ ਤਹਿਤ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਕਰਨ ਦੀ ਜਰੂਰਤ ਨੂੰ ਖਤਮ…

ਟਿਪਟਨ ਦੇ ਮੱਲ੍ਹੀ ਨੇ ਸਾਬਕਾ ਮਾਸ਼ੂਕਾ ਨੂੰ ਫੋਨ ਕਰਨ ਉਪਰੰਤ ਲਾਰੀ ਦੇ ਮੂਹਰੇ ਛਾਲ ਮਾਰ ਕੇ ਜਾਨ ਦੇ ਦਿੱਤੀ

ਵੈਸਟ ਬ੍ਰਾਮਿਚ – ਮਿਡਲੈਂਡ ਦੇ ਇਕ ਪੰਜਾਬੀ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਸਾਬਕਾ ਮਾਸ਼ੂਕਾ ਨੂੰ ਮੁੜ ਤੋਂ ਯਾਰੀ ਗੰਢਣ ਦੀਆਂ ਮਿੰਨਤਾਂ ਕਰਨ ਉਪਰੰਤ ਇਕ ਲਾਰੀ ਦੇ ਮੂਹਰੇ ਛਾਲ…

ਗਲਾਸਗੋ ਦੇ ਪ੍ਰਸਿੱਧ ਪੰਜਾਬੀ ਵਿਓਪਾਰੀ ਸੋਹਣ ਸਿੰਘ ਰੰਧਾਵਾ ਦੇ ਮਾਤਾ ਰੇਸ਼ਮ ਕੌਰ ਰੰਧਾਵਾ ਸਦੀਵੀ ਵਿਛੋੜਾ ਦੇ ਗਏ

ਗਲਾਸਗੋ – ਇਥੋਂ ਦੇ ਪ੍ਰਸਿੱਧ ਕਾਰੋਬਾਰੀ ਤੇ ਪਹਿਲੇ ਪੰਜਾਬੀ ਕੌਂਸਲਰ ਸੋਹਣ ਸਿੰਘ ਰੰਧਾਵਾ ਦੇ ਮਾਤਾ ਰੇਸ਼ਮ ਕੌਰ (88) ਬੀਤੇ ਬੁੱਧਵਾਰ 29 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ। ਮਾਤਾ ਰੇਸ਼ਮ…