Edition No: 2751

Category: ਖ਼ਬਰਾਂ

ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਖਤਰੇ ’ਚ ਲਾਹੌਰ ਦੇ ਤਿੰਨ ਇਤਿਹਾਸਕ ਗੁਰਦੁਆਰਿਆਂ ’ਤੇ ਨਜਾਇਜ਼ ਕਬਜ਼ੇ ਹਨ ਤਾਂ ਦੋ ਹਫ਼ਤਿਆਂ ’ਚ ਚੌਥੀ ਹਿੰਦੂ ਕੁੜੀ ਅਗਵਾ ਹੋਈ।

ਇਸ ਵਿਤਕਰੇ ਵਿਰੁੱਧ ਭਾਈਚਾਰੇ ਨੂੰ ਸੜਕਾਂ ’ਤੇ ਉਤਰ ਕੇ ਮੁਜ਼ਾਹਰਾ ਕਰਦਿਆਂ ਪਾਕਿਸਤਾਨ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਪਈ

ਅਮਰੀਕਾ ਦੇ ਮਰਸਡ ਸ਼ਹਿਰ ਵਿਚ ਅਗਵਾ ਕੀਤੇ ਪੰਜਾਬੀ ਪਰਿਵਾਰ ਦੇ ਚਾਰੇ ਜੀਆਂ ਦੀਆਂ ਖੇਤਾਂ ਚੋਂ ਮਿਲੀਆਂ ਲਾਸ਼ਾਂ, ਪੰਜਾਬੀ ਭਾਈਚਾਰਾ ਘਟਨਾਂ ਤੋਂ ਬਾਅਦ ਸੁੰਨ

ਸ਼ੱਕੀ ਦੋਸ਼ੀ ਹਸੂਸ ਮੈਨੁਅਲ ਸਲਗਾਡੋ ਅਜੇ ਵੀ ਹਸਪਤਾਲ ਚ ਬੇਹੋਸ਼