Edition No: 2761

Category: ਖ਼ਬਰਾਂ

ਰਾਮਗੜ੍ਹੀਆ ਸਭਾ ਕਾਵੈਂਟਰੀ ਦੇ ਸਾਬਕਾ ਪ੍ਰਧਾਨ ਅਤੇ ਰਾਮਗੜ੍ਹੀਆ ਬੋਰਡ ਕਾਵੈਂਟਰੀ ਦੇ ਸੀਨੀਅਰ ਮੈਂਬਰ ਸ. ਅਜੀਤ ਸਿੰਘ ਜੁਟਲਾ ਦੀ ਸੁਪਤਨੀ ਦਾ ਅਕਾਲ ਚਲਾਣਾ

ਬੀਬੀ ਸੁਰਜੀਤ ਕੌਰ ਜੁਟਲਾ ਦਾ ਅੰਤਿਮ ਸਸਕਾਰ ਬੁੱਧਵਾਰ 5 ਅਪ੍ਰੈਲ 2023 ਨੂੰ