Edition No: 2753

Category: ਖ਼ਬਰਾਂ

ਸੜਕ ਹਾਦਸੇ ਵਿੱਚ ਪੰਜਾਬੀ ਜੋੜੇ ਦੀ ਮੌਤ ਲਈ ਜ਼ਿੰਮੇਵਾਰ ਪ੍ਰੋਫੈਸਰ ਨੇ ਗੁਨਾਹ ਕਬੂਲਿਆ

ਸਕਾਟਲੈਂਡ - ਇੱਥੋਂ ਦੀ ਮਹਿਲਾ ਪ੍ਰੋਫੈਸਰ ਨੇ ਐਡਨਬਰ੍ਹਾ ਦੀ ਹਾਈਕੋਰਟ ਵਿੱਚ ਆਪਣੀ ਲਾਪਰਵਾਹੀ ਕਾਰਨ ਹੋਈਆਂ ਮੌਤਾਂ ਦਾ ਗੁਨਾਹ ਕਬੂਲ ਕਰ ਲਿਆ ਹੈ। ਸਕਾਟਲੈਂਡ ਵਿੱਚ ਬਿ੍ਰਟਿਸ਼ ਕਾਲਜ ਦੀ ਸਾਬਕਾ ਮਹਿਲਾ ਪ੍ਰੋਫੈਸਰ…

ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਲੈਣ ਵਾਲੇ ਪੰਜਾਬੀਆਂ ’ਤੇ ਸਰਕਾਰ ਨੇ ਸ਼ਿਕੰਜਾ ਕੱਸਿਆ

ਨਿਊਯਾਰਕ - ਅਮਰੀਕਾ ਦੀ ਸੰਘੀ ਅਦਾਲਤ ਨੇ ਭਾਰਤੀ ਮੂਲ ਦੇ ਸਿੱਖ ਕੈਬ ਡਰਾਈਵਰ, ਗੁਰਮੀਤ ਸਿੰਘ (55 ਸਾਲ) ਦੀ ਅਮਰੀਕੀ ਨਾਗਰਿਕਤਾ ਨੂੰ ਰੱਦ ਕਰ ਦਿਤਾ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਇਹ…

ਇੰਗਲੈਂਡ ਦੇ ਖਾਲਿਸਤਾਨੀ ਆਗੂ ਪਰਮਜੀਤ ਸਿੰਘ ਪੰਮਾ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਸਿੱਧੀ ਚੁਣੌਤੀ

ਬ੍ਰਮਿੰਘਮ - ਬਰਤਾਨੀਆ ਦੇ ਖਾਲਿਸਤਾਨੀ ਆਗੂ ਪਰਮਜੀਤ ਸਿੰਘ ਪੰਮਾ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ ਦਿੰਦੇ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਹਿਸਾਬ ਚੁਕਾਉਣ ਦੀ ਗੱਲ ਵੀਡੀਓ ਰਾਹੀਂ ਕਹੀ…

ਪੰਜਾਬ ਭਾਜਪਾ ਪ੍ਰਧਾਨ ਢਿੱਲੋਂ ਨੇ ਦਿੱਲੀ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ’ਤੇ ਸ਼ੋਕ ਪ੍ਰਗਟ ਕਰਨ ਵਾਲੇ ਭਾਜਪਾ ਸੰਸਦਾ ਦੀ ਨਿੰਦਾ ਕੀਤੀ

ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਘਰ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਨਿਜੀ ਤੌਰ…

ਨੇਪਾਲ ਦੀ ਮਦੱਦ ਲਈ ਬਰਤਾਨੀਆ ਨੇ ਕੀਤੀ ਪਹਿਲ

ਲੰਡਨ - ਨੇਪਾਲ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਜਾਨੀ ਮਾਲ ਨੁਕਸਾਨ ਕੀਤਾ ਹੈ। ਹੁਣ ਬਰਤਾਨੀਆ ਨੇ ਵੀ ਉੱਥੇ ਰਾਹਤ ਕਾਰਜਾਂ ਲਈ ਮਦੱਦ ਦਾ ਹੱਥ ਵਧਾਇਆ ਹੈ। ਬਰਤਾਨੀਆ ਸਰਕਾਰ ਨੇ…

ਕੈਨੇਡਾ ਵਿੱਚ ਦੋ ਪੰਜਾਬੀਆਂ ਨੇ ਚਾੜ੍ਹਿਆ ਨਵਾਂ ਚੰਦ

ਟੋਰੰਟੋ - ਕੈਨੇਡਾ ਵਿਚ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਨੇ 23 ਸਾਲਾ ਪਵਿੱਤਰ ਢਿੱਲੋਂ ਅਤੇ 24 ਸਾਲ ਦੇ ਗੁਰਜਾਪ ਢੱਡਾ ਨੂੰ…

ਇਕ ਹੋਰ ਭਾਰਤੀ ਨਾਗਰਿਕ ਐਫ ਬੀ ਆਈ ਦੀ ਮੋਸਟ ਵਾਂਟਡ ਸੂਚੀ ਵਿਚ ਸ਼ਾਮਿਲ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਐਫ ਬੀ ਆਈ ਨੇ ਇੱਕ ਹੋਰ ਭਾਰਤੀ ਨਾਗਰਿਕ ਨੂੰ ਆਪਣੀ ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਕੀਤਾ ਹੈ ਜਿਸ ਦੀ ਪਛਾਣ ਕਮਲ ਵਜੋਂ ਕੀਤੀ ਗਈ…

ਖਾਲਿਸਤਾਨੀ ਆਗੂ ਪੰਮਾ ਸਿੰਘ ਅਤੇ ਗੈਂਗਸਟਰ ਗੋਲਡੀ ਬਰਾੜ ਦਾ ਵਾਇਰਲ ਹੋਈ, ਵੀਡੀਓ ਦਾ ਨਵਾਂ ਕਲੇਸ਼

ਵੈਨਕੂਵਰ/ਲੰਡਨ (ਸਰਬਜੀਤ ਸਿੰਘ ਬਨੂੜ) - ਕੈਨੇਡਾ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਸਿੱਖਸ ਫ਼ਾਰ ਜਸਟਿਸ (ਗੁਰਪਤਵੰਤ ਸਿੰਘ ਪੰਨੂੰ) ਨੇ ਇੱਕ…

ਟੈਲਫਰਡ ਦੇ ਗੁਰਸਿੱਖ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਸ਼ਰੌਪਸ਼ਾਇਰ - ਇੱਥੇ ਵਾਪਰੇ ਸੜਕੀ ਹਾਦਸੇ ਵਿਚ 39 ਸਾਲਾ ਕੁਲਜੀਤ ਸਿੰਘ ਉੱਪਲ ਦੀ ਮੌਤ ਹੋ ਗਈ। ਉਹ ਟੈਲਫੋਰਡ ਦਾ ਰਹਿਣ ਵਾਲਾ ਸੀ। ਵੈਸਟ ਮਰਸੀਆ ਪੁਲਿਸ ਮੁਤਾਬਕ ਹਾਦਸਾ 11 ਅਗਸਤ ਦੀ…

ਸੰਤ ਬਾਬਾ ਫੂਲਾ ਸਿੰਘ ਜੀ ਦੀ 117ਵੀਂ ਬਰਸੀ ਬਰਮਿੰਘਮ ਵਿਖੇ ਯੂ.ਕੇ. ਪਿੰਡ ਵਿਰਕ ਨਗਰ ਨਿਵਾਸੀ ਸੰਗਤ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ

ਬਰਮਿੰਘਮ - ਸੰਤ ਬਾਬਾ ਫੂਲਾ ਸਿੰਘ ਜੀ ਦੀ 117ਵੀਂ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ ਯੂ.ਕੇ. ਪਿੰਡ ਵਿਰਕ ਨਗਰ ਨਿਵਾਸੀ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ,…