Edition No: 2753

Year: 2023

ਰਾਧਾ ਸੁਆਮੀ ਡੇਰਾ ਬਾਬਾ ਬੱਗਾ ਸਿੰਘ ਰੇਲਵੇ ਰੋਡ, ਤਰਨ ਤਾਰਨ, ਪੰਜਾਬ, ਇੰਡੀਆ ਦੇ ਡੇਰਾ ਮੁੱਖੀ ਬਾਬਾ ਪਰਮਜੀਤ ਸਿੰਘ ਜੀ ਦਾ ਇੰਗਲੈਂਡ ਵਿਖੇ ਆਉਣ ਦਾ ਪੋ੍ਰਗਰਾਮ

ਲੰਡਨ ਦੇ ਵੈਸਟ ਡਰੇਅਟਨ ਵਿਖੇ ਸਮਾਗਮ 19 ਅਗਸਤ ਅਤੇ ਵੁਲਵਰਹੈਂਪਟਨ ਵਿਖੇ 20 ਅਗਸਤ 2023 ਨੂੰ ਹੋਣਗੇ।

ਲੰਡਨ ਦੇ ਪ੍ਰਸਿੱਧ ਕਾਰੋਬਾਰੀ ਅਤੇ ਕਿੰਗ ਮੇਕਰ ਸਵਰਗੀ ਉਮਰਾਓ ਅਟਵਾਲ ਦੀ ਬੇਟੀ ਨੇ ਡਿਪਟੀ ਮੇਅਰ ਦਾ ਅਹੁਦਾ ਸੰਭਾਲਿਆ

ਹਰਲੀਨ ਅਟਵਾਲ ਹੀਰ ਨੇ 2014 ਵਿੱਚ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਕਰਨ ਬਾਅਦ 2023 ਵਿੱਚ ਡਿਪਟੀ ਮੇਅਰ ਦਾ ਅਹੁਦਾ ਪ੍ਰਾਪਤ ਕੀਤਾ