Edition No: 2761

Category: ਖ਼ਬਰਾਂ

ਸੰਤ ਬਾਬਾ ਫੂਲਾ ਸਿੰਘ ਜੀ ਦੀ ਸਲਾਨਾ ਬਰਸੀ ਬ੍ਰਮਿੰਘਮ ਵਿਖੇ ਮਨਾਈ ਗਈ ।

ਲੈਸਟਰ ਵਾਸੀ ਸਿੱਖ ਸਮਾਜ ਸੇਵਕ ਤੇ ਪੰਜਾਬੀ ਲਿਸਨਰਜ਼ ਕਲੱਬ ਦੇ ਸੰਚਾਲਕ ਸ. ਤਰਲੋਚਨ ਸਿੰਘ ਵਿਰਕ ਨੇ ਪਰਿਵਾਰ ਸਮੇਤ ਵਾਹਿਗੁਰੂ ਵਲੋਂ ਬਖਸ਼ੀਆਂ ਦਾਤਾਂ ਲਈ ਸ਼ੁਕਰਾਨਾ ਸਮਾਗਮ

ਯੂ.ਕੇ ਦੇ ਕੈਨੇਡਾ ਵਿਚਲੇ ਉੱਘੇ ਕਾਰੋਬਾਰੀ ਮਨਜੀਤ ਸਿੰਘ ਲਿੱਟ ਦਾ ਕੁਈਨ ਆਲਿਜ਼ਬੈਂਥ ਪਲੈਟੀਨਮ ਐਵਾਰਡ ਨਾਲ ਸਨਮਾਨ

ਐਵਾਰਡ ਮਿਲਣ ਦੀ ਖੁਸ਼ੀ ਮੌਕੇ ਮੇਅਰ ਡੱਗ ਮੈਕੱਲਮ, ਐਮ.ਪੀ. ਫਿੰਡਲੇ, ਹੈਰੀ ਬੈਂਸ ਤੇ ਹੋਰਾਂ ਵਲੋਂ ਵਧਾਈਆਂ