ਯੂਕੇ ਵਿੱਚ ਸਮੁੰਦਰੀ ਪਾਣੀਆਂ ਰਾਹੀਂ ਕਿਸ਼ਤੀਆਂ ਦੀ ਵਰਤੋਂ ਕਰਕੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ। ਇਸ ਸਬੰਧੀ ਸਰਕਾਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਦਿਨ ਵਿੱਚ ਘੱਟੋ ਘੱਟ 430 ਪ੍ਰਵਾਸੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਸਮੁੰਦਰੀ ਚੈੱਨਲਨੂੰ ਪਾਰ ਕਰਕੇ ਯੂਕੇ ਵਿੱਚ ਪੈਰ ਧਰਿਆ ਹੈ। ਸੋਮਵਾਰ ਨੂੰ ਦੇਸ਼ ਵਿੱਚ ਦਾਖਲ ਹੋਏ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਨੇ ਸਤੰਬਰ 2020 ਵਿੱਚ ਇੱਕ ਦਿਨ ‘ਚ ਆਏ 416 ਪ੍ਰਵਾਸੀਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਰਕਾਰ ਅਨੁਸਾਰ ਯੂਕੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਖਤਰਨਾਕ ਤਰੀਕੇ ਨਾਲ ਭੀੜ ਭਰੀਆਂ ਕਿਸ਼ਤੀਆਂ ‘ਤੇ ਯੂਕੇ ਦੇ ਸਮੁੰਦਰੀ ਚੈੱਨਲ ਰਾਹੀਂ ਆਉਂਦੇ ਹਨ। ਅੰਕੜਿਆਂ ਅਨੁਸਾਰ 2020 ਦੀ ਸ਼ੁਰੂਆਤ ਤੋਂ ਇਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਜਿਆਦਾਤਰ ਪ੍ਰਵਾਸੀ ਇੰਗਲੈਂਡ ਦੇ ਦੱਖਣੀ ਤੱਟ ‘ਤੇ ਕੈਂਟ ਵਿੱਚ ਦਾਖਲ ਹੁੰਦੇ ਹਨ। ਅੰਕੜਿਆਂ ਅਨੁਸਾਰ ਪਿਛਲੇ ਸਾਲ ਯੂਰਪ ਤੋਂ ਚੈਨਲ ਪਾਰ ਕਰ ਕੇ ਖਤਰਨਾਕ ਰਸਤੇ ਨੂੰ ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ ਨਾਲ ਪਾਰ ਕਰਕੇ ਲੱਗਭਗ 8,500 ਲੋਕ ਬ੍ਰਿਟੇਨ ਵਿੱਚ ਪਹੁੰਚੇ ਅਤੇ ਇਹ ਜ਼ਿਆਦਾਤਰ ਕ੍ਰਾਸਿੰਗ ਫਰਾਂਸ ਵਿੱਚ ਸ਼ੁਰੂ ਹੁੰਦੀ ਹੈ। ਯੂਕੇ ਸਰਕਾਰ ਦੁਆਰਾ ਸਮੁੰਦਰੀ ਰਾਸਤੇ ਰਾਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਨਾਲ ਨਜਿੱਠਣ ਲਈ ਕਾਨੂੰਨੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)Continue Reading

ਯੂਕੇ ਵਿੱਚ ਹਰ ਸਾਲ ਸਮੁੰਦਰ ਰਸਤੇ ਖਾਸਕਰ ਫਰਾਂਸਜਰੀਏ ਸੈਂਕੜੇ ਲੋਕ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਹਨ।Continue Reading

ਯੂਕੇ ਵਿੱਚ ਪਨਾਹ ਮੰਗਣ ਵਾਲੇ ਰਫਿਊਜੀ ਲੋਕਾਂ ਨੂੰ ਗ੍ਰਹਿ ਵਿਭਾਗ ਵੱਲੋਂ ਹੋਟਲਾਂ ਆਦਿ ਵਿੱਚ 
ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਹੈ Continue Reading

ਸਕਾਟਲੈਂਡ ਵਿੱਚ ਤੇਜੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜ ਸਕਾਟਿਸ਼ ਹੈਲਥ ਬੋਰਡ ਯੂਰਪ ਵਿੱਚ ਸਭ ਤੋਂ ਵੱਧ ਕੋਵਿਡ ਕੇਸ ਦਰ ਵਾਲੇ 10 ਖੇਤਰਾਂ ਵਿੱਚ ਸ਼ਾਮਲ ਹਨ।Continue Reading

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪੁਲਿਸ ਵਿਭਾਗ ਨੇ ਵੀ ਸਿਹਤ ਵਿਭਾਗ ਦੀ ਤਰ੍ਹਾਂ ਸਕਾਟਲੈਂਡ ਦੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਕੇ ਸਮਾਜ ਵਿੱਚ ਤਾਲਮੇਲ ਅਤੇ ਸਾਂਤੀ ਬਣਾਈ ਰੱਖੀ ਹੈ।Continue Reading

ਸਕਾਟਲੈਂਡ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਕਾਟਲੈਂਡ ਦੇ ਸਾਰੇ ਸਿਹਤ ਬੋਰਡਾਂ ਦੁਆਰਾ ਡਰਾਪ-ਇਨ ਕੋਰੋਨਾ ਵਾਇਰਸ ਟੀਕਾਕਰਨ ਕਲੀਨਿਕ ਸ਼ੁਰੂ ਕੀਤੇ ਗਏ ਹਨ। Continue Reading

ਇਸ ਪੁਰਾਤਨ ਮੁੰਦਰੀ ਨੂੰ ਲੱਭਣ ਵਾਲੇ ਵਿਅਕਤੀ ਅਨੁਸਾਰ ਇਹ 17 ਵੀਂ ਸਦੀ ਵੇਲੇ ਦੀ ਸੋਨੇ ਦੀ ਇੱਕ ਮੁੰਦਰੀ ਹੈ ਜੋ ਕਿ ਸੰਭਾਵਿਤ ਤੌਰ ‘ਤੇ ਦੋ ਪ੍ਰੇਮੀਆਂ ਵਿਚਕਾਰ ਵਰਤੀ ਜਾਂਦੀ ਸੀ।Continue Reading

ਯੂਕੇ ਦੇ ਇੱਕ ਮਸ਼ਹੂਰ ਚਿੜੀਆਘਰ ਵਿੱਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ ਨੇ ਦਰਜਨਾਂ ਜਾਨਵਰਾਂ ਅਤੇ ਪੰਛੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਯੂਕੇ ਦੇ ਐਸੇਕਸ ਵਿੱਚ ਮਾਲਡਨ ਪ੍ਰੋਮਨੇਡ ਪੈਟਿੰਗ ਚਿੜੀਆਘਰ ਵਿੱਚ ਸੋਮਵਾਰ ਦੀ ਸਵੇਰੇ ਅੱਗ ਲੱਗਣ ਦੇ ਬਾਅਦ ਅੱਗ ਬੁਝਾਊ ਕਰਮਚਾਰੀ Continue Reading

ਯੂਕੇ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਲੜੀ ਤਹਿਤ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਕਰਨ ਦੀ ਜਰੂਰਤ ਨੂੰ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ।Continue Reading

ਵੈਸਟ ਬ੍ਰਾਮਿਚ – ਮਿਡਲੈਂਡ ਦੇ ਇਕ ਪੰਜਾਬੀ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਸਾਬਕਾ ਮਾਸ਼ੂਕਾ ਨੂੰ ਮੁੜ ਤੋਂ ਯਾਰੀ ਗੰਢਣ ਦੀਆਂ ਮਿੰਨਤਾਂ ਕਰਨ ਉਪਰੰਤ ਇਕ ਲਾਰੀ ਦੇ ਮੂਹਰੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।ਸਥਾਨਕ ਕੋਰੋਨਰ ਦੀ ਅਦਾਲਤ ਵਿਚ 22 ਸਾਲਾ ਅਮਰਦੀਪ ਮੱਲ੍ਹੀ ਵਾਸੀ ਹੌਬਰਟ ਰੋਡ, ਟਿਪਟਨ ਦੀ ਮੌਤContinue Reading