Edition No: 2761

Category: ਖ਼ਬਰਾਂ

ਲੈਸਟਰ ਦੇ ਕੁਲਵਿੰਦਰ ਸਿੰਘ ਜੌਹਲ ਨੇ ਰਚਿਆ ਇਤਿਹਾਸ

ਲੈਸਟਰ - ਬ੍ਰਮਿੰਘਮ ਨੇੜਲੇ ਸ਼ਹਿਰ ਲੈਸਟਰ ਦੇ ਸਿਆਸੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਗਿਆ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਦੇ ਪਿੰਡ ਤੇਹਿੰਗ ਦੇ ਵਾਸੀ ਕੁਲਵਿੰਦਰ ਸਿੰਘ ਜੌਹਲ ਲੈਸਟਰ…

ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - 10 ਦਿਨਾਂ ਬਾਅਦ ਲਾਪਤਾ ਭਾਰਤੀ ਵਿਦਿਆਰਥੀ 26 ਸਾਲਾ ਸੰਦਰਸ਼ ਕ੍ਰਿਸ਼ਨਾ ਦੀ ਨੈਸ਼ਨਲ ਪਾਰਕ ਸਰਵਿਸ ਵਿਚੋਂ ਲਾਸ਼ ਬਰਾਮਦ ਹੋਈ ਹੈ।

ਅਮਰੀਕਾ ਵਿੱਚ ਹਥਿਆਰਾਂ ਦੀ ਖਰੀਦੋ ਫ਼ਰੋਖ਼ਤ ਦਾ ਬੁਰਾ ਨਤੀਜਾ ਜਸ਼ਨਪ੍ਰੀਤ ਨੂੰ ਅਦਾਲਤ ਨੇ 5 ਸਾਲ ਲਈ ਸਲਾਖਾਂ ਪਿੱਛੇ ਭੇਜਿਆ

ਸੈਕਰਾਮੈਂਟੋ - ਅਮਰੀਕੀ ਜ਼ਿਲ੍ਹਾ ਜੱਜ ਡੇਲ ਏ. ਡ੍ਰੋਜ਼ਡ ਨੇ ਸੋਮਵਾਰ ਨੂੰ ਲੋਡਾਈ ਦੇ 27 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਗੈਰ-ਕਾਨੂੰਨੀ ਤੌਰ 'ਤੇ ਹਥਿਆਰ ਵੇਚਣ ਅਤੇ ਗੈਰ-ਕਾਨੂੰਨੀ ਤੌਰ 'ਤੇ ਮਸ਼ੀਨ ਗੰਨ ਰੱਖਣ…

ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਵਿਸਾਖੀ ਪ੍ਰੋਗਰਾਮ ਵਿੱਚ ਖੂਬ ਰੌਣਕਾਂ ਲੱਗੀਆਂ

ਗਲਾਸਗੋ, (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਦੇ ਵੁੱਡਸਾਇਡ ਹਾਲ ਵਿੱਚ ਸਕਾਟਲੈਂਡ ਵਿੱਚ ਪੰਜਾਬੀ ਦਾ ਪਸਾਰ ਤੇ ਪ੍ਰਚਾਰ ਕਰਨ ਵਾਲੀ ਇੱਕੋ ਇੱਕ ਸੰਸਥਾ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਰੰਗਾਰੰਗ ਪ੍ਰੋਗਰਾਮ…

ਸਾਊਥਾਲ ਅਤੇ ਨੇੜਲੇ ਇਲਾਕਿਆਂ ਵਿੱਚ ਪੰਜਾਬੀਆਂ ਦੀ ਜਿੱਤ

ਘੱਟ ਸੀਟਾਂ ਦੇ ਬਾਵਜੂਦ ਕੌਂਸਲਾਂ ’ਤੇ ਕਾਬਜ਼ ਹੋਏ ਲੰਡਨ (ਸਰਬਜੀਤ ਸਿੰਘ ਬਨੂੜ) – ਇੰਗਲੈਂਡ ’ਚ 2026 ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਨੇ ਬਰਤਾਨਵੀ ਸਿਆਸਤ ਵਿੱਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ…

ਬਰਤਾਨੀਆ ਦੀਆਂ ਕੌਂਸਲ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ

ਪ੍ਰਵਾਸ ਵਿਰੋਧੀ ਰਿਫਾਰਮ ਯੂ.ਕੇ ਨੇ ਵੱਡੀ ਜਿੱਤ ਦਰਜ ਕਰਵਾਈ ਲੰਡਨ – ਬਰਤਾਨਵੀ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਕੌਂਸਲ ਚੋਣਾਂ ਵਿੱਚ ਲੇਬਰ ਪਾਰਟੀ ਨੂੰ ਹੋਈਆਂ ‘‘ਬਹੁਤ ਸਖ਼ਤ’’ ਹਾਰਾਂ ਦੀ ਜ਼ਿੰਮੇਵਾਰੀ ਕਬੂਲ…

ਅੰਮ੍ਰਿਤਸਰ ਵਿੱਚ ਅਮਰੀਕਨ ਪੰਜਾਬਣ ਆਪਣੀ ਸਹੇਲੀ ਵਲੋਂ ਅਗਵਾ ਹੋਈ

ਅੰਮ੍ਰਿਤਸਰ - ਅੰਮ੍ਰਿਤਸਰ ਜਿੱਥੇ ਅਮਰੀਕਾ ਤੋਂ ਆਪਣੀ ਮਾਂ ਦੇ ਨਿਮਿੱਤ ਕਾਰਜਾਂ ਲਈ ਆਈ ਇੱਕ NRI ਮਹਿਲਾ ਨੂੰ ਉਸ ਦੀ ਹੀ ਪੁਰਾਣੀ ਸਹੇਲੀ ਨੇ ਅਗਵਾ ਕਰ ਲਿਆ। ਮੁਲਜ਼ਮ ਮਹਿਲਾ ਨੇ ਆਪਣੇ…

ਅਮਰੀਕਾ ਇਰਾਨ ਯੁੱਧ ਦਾ ਸੇਕ ਲੰਡਨ ਤੱਕ ਪਹੁੰਚਿਆ

ਲੰਡਨ – ਬਿ੍ਰਟੇਨ ਦੀ ਰਾਜਧਾਨੀ ਲੰਡਨ ਦੇ ਗੋਲਡਰਸ ਗ੍ਰੀਨ ਖੇਤਰ ਵਿੱਚ ਬੁੱਧਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 2 ਯਹੂਦੀ ਵਿਅਕਤੀਆਂ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਬਿ੍ਰਟਿਸ਼…

ਸ਼ੀ ਇੰਨਸਪਾਇਰਜ਼ 2026’  ਅਵਾਰਡ ਵੰਡ ਸਮਾਗਮ-ਲੰਡਨ

ਲੰਡਨ - ਪਿਛਲੇ ਦਿਨੀ ਵਲਾਇਤ ਦੀ ਰਾਜਧਾਨੀ ਲੰਡਨ ਦੇ ਪਾਰਲੀਮੈਂਟ ਘਰ ਵਿਖੇ ਉਨ੍ਹਾਂ ਔਰਤਾਂ ਅਤੇ ਬੱਚਿਆਂ ਦਾ ਸਨਮਾਨ ‘ਸ਼ੀ ਇੰਨਸਪਾਇਰਜ਼ 2026’ ਅਵਾਰਡ ਨਾਲ ਕੀਤਾ ਗਿਆ। ਦੁਨੀਆ ਭਰ ਤੋਂ ਆਈਆਂ ਲਗਭਗ…

ਦੁਨੀਆ ਭਰ ਵਿੱਚ ਮਸ਼ਹੂਰ ਸਾਲਾਨਾ ਲੰਡਨ ਮੈਰਾਥਨ ਵਿੱਚ ਹਜ਼ਾਰਾਂ ਦੌੜਾਕਾਂ ਨੇ ਹਿੱਸਾ ਲਿਆ

ਲੰਡਨ - ਇੱਥੋਂ ਦੀ ਹਲਿੰਗਡਨ ਕੌਂਸਲ ਦੇ ਗੁਰਸਿੱਖ ਕੌਂਸਲਰ ਅਤੇ ਉੱਘੇ ਮੈਰਾਥਨ ਦੌੜਾਕ ਸਰਦਾਰ ਜਗਜੀਤ ਸਿੰਘ ਹਰਦੋਫਰੋਲਾ ਨੇ ਬੀਤੇ ਐਤਵਾਰ 26 ਅਪ੍ਰੈਲ 2026 ਨੂੰ ਦੁਨੀਆ ਭਰ ਦੀ ਮਸ਼ਹੂਰ ਲੰਡਨ ਮੈਰਾਥਨ…