Edition No: 2748

Author: des@admin

ਲੰਡਨ ਦੀ ਈਲਿੰਗ ਕੌਂਸਲ ਦੀ ਮੇਅਰ ਮਹਿੰਦਰ ਕੌਰ ਮਿੱਢਾ ਨੂੰ ਖ਼ਾਸ ਸੇਵਾਵਾਂ ਲਈ ਵਰਲਡ ਬੁੱਕ ਆਫ਼ ਰਿਕਾਰਡਜ਼ ਦੁਆਰਾ ਪ੍ਰਸ਼ੰਸਾ ਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ

ਆਉਣ ਵਾਲੇ ਸਮੇਂ ਵਿੱਚ ਹੋਰ ਵੀ ਰਿਕਾਰਡ ਤੋੜ ਕੰਮ ਕਰਨਗੇ।

ਗ੍ਰੈਵਜੈਡ ‘ਚ ਜਸਪਾਲ ਸਿੰਘ ਢੇਸੀ ਨੂੰ 70ਵੇਂ ਜਨਮ ਦਿਨ ‘ਤੇ ਜੀਵਨ ਭਰ ਦੀਆਂ ਲੋਕ ਸੇਵਾਵਾਂ ਦੇਣ ਲਈ ਕੀਤਾ ਸਨਮਾਨਿਤ

ਗੁਰੂ ਨਾਨਕ ਮਾਰਗ, ਗ੍ਰੈਵਜੈਡ ਵਿੱਚ ਜੀਵਨ ਭਰ ਦੀਆਂ ਲੋਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।