Edition No: 2756

Month: September 2026

ਬਿੱਕਰ ਸਿੰਘ ਕੰਗ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਯੂ.ਕੇ ਦੇ ਮਸ਼ਹੂਰ ਸੰਗੀਤ ਪ੍ਰਮੋਟਰ ਅਤੇ ਅਕਾਲ ਚੈਨਲ ਯੂ.ਕੇ ਦੇ ਮਾਲਕ ਸਰਦਾਰ ਕੂਨਰ ਦੇ ਮਾਮਾ ਜੀ ਬਿੱਕਰ ਸਿੰਘ ਕੰਗ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਅੰਤਿਮ ਸਸਕਾਰ ਅਤੇ ਪਾਠ ਦਾ…

ਸਾਊਥਾਲ ਵਿਖੇ ਦਰਦਨਾਕ ਹਾਦਸੇ ਵਿੱਚ ਅਲ੍ਹੜ ਪੰਜਾਬੀ ਨੌਜਵਾਨ ਦੀ ਮੌਤ

ਸਾਊਥਾਲ - ਇੱਥੇ ‘ਦੇਸ ਪ੍ਰਦੇਸ’ ਦਫ਼ਤਰ ਦੇ ਚੌਰਾਹੇ ਦੇ ਨੇੜੇ ਸਾੳੂਥ ਰੋਡ ਵਿਖੇ ਹੋਏ ਹਾਦਸੇ ਵਿੱਚ 17 ਸਾਲਾ ਅਲ੍ਹੜ ਮੁੰਡੇ ਦੀ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ…

ਟੈਲਫਰਡ ਵਿਖੇ ਨਸਲਵਾਦੀ ਵਲੋਂ ਸਿੱਖ ਬੱਸ ਡਰਾਈਵਰ ’ਤੇ ਸ਼ਰੇਆਮ ਹਮਲਾ

ਸ਼ਰੋਪਸ਼ਾਇਰ - ਇੱਥੋਂ ਦੇ ਟੈਲਫਰਡ ਸ਼ਹਿਰ ’ਚ ਇੱਕ ਸਿੱਖ ਬੱਸ ਡਰਾਈਵਰ ’ਤੇ ਹਮਲਾ ਕਰ ਕੇ ਉਸ ਦੀ ਬੱਸ ਚੋਰੀ ਕਰ ਲਈ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਬੱਸ ਨੂੰ ਸੜਕ…

ਡਰੱਗ ਦੇ ਮਾਮਲੇ ਵਿੱਚ ਅਮਰੀਕਾ ਵਿਖੇ ਦੋ ਪੰਜਾਬੀਆਂ ਨੂੰ ਜੇਲ੍ਹ

ਉਨਟਾਰੀਓ - ਅਮਰੀਕਾ ਵਿਚ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਨੌਂ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੋਈ ਆਮ ਮਾਮਲਾ ਨਹੀਂ…

ਰਾਜਨੀਤਕ, ਪੰਥਕ ਅਤੇ ਧਾਰਮਿਕ ਸੰਸਥਾਵਾਂ ਦੀ ਜਵਾਬਦੇਹੀ ‘ਤੇ ਵੱਡਾ ਸਵਾਲੀਆ ਨਿਸ਼ਾਨ

ਸ੍ਰੀ ਆਨੰਦਪੁਰ ਸਾਹਿਬ ਦੇ ਥਾਣੇ ਵਿੱਚ ਦਰਜ ਹੋਈ ਇੱਕ ਸ਼ਿਕਾਇਤ ਨੇ ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਪੰਥਕ ਗਲਿਆਰਿਆਂ ਵਿੱਚ ਇੱਕ ਅਜਿਹਾ ਭੂਚਾਲ ਲਿਆ ਦਿੱਤਾ ਹੈ, ਜਿਸ ਦੀ ਗੂੰਜ ਦੂਰ-ਦੂਰ ਤੱਕ…

ਇੰਜ ਜਿੱਤੀ ਸੀ ਲੋਕਾਂ ਦੀ ਅਣਖ਼ ਦੀ ਲੜਾਈ

“ ਪੁਲਸ ਨੇ ਸਾਡੇ ਪਿੰਡ ਦੀ ਗਰੀਬ ਜਨਾਨੀ ਮੂੰਹ ਕਾਲਾ ਕਰਕੇ ਸਵੇਰ ਦੀ ਭਿੱਖੀਵਿੰਡ ਠਾਣੇ ਸਾਹਮਣੇ ਸੜਕ ਉੱਤੇ ਖਲ੍ਹਾਰੀ ਹੈ। ਸਾਡੀ ਇੱਜ਼ਤ ਤਾਂ ਮਿੱਟੀ ’ਚ ਮਿਲਗੀ। ਲੋਕਾਂ ਧਾਡੇ ਕੋਲ ਘੱਲਿਆ…

ਕੈਨੇਡਾ ਨੇ ਚਾਰ ਪੰਜਾਬੀ ਹੋਰ ਜਹਾਜ਼ੇ ਚੜ੍ਹਾਏ

ਕੈਨੇਡਾ - ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਪੰਜਾਬ ਨਾਲ ਸਬੰਧਤ ਚਾਰ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਉਗਰਾਹੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਤੋਂ ਡਿਪੋਰਟ ਕਰ…

ਵਸੂਲੀ ਦੀ ਧਮਕੀ ਦੇ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ ਪੰਜਾਬਣ ਨੂੰ ਗਿ੍ਰਫ਼ਤਾਰ ਕਰਨ ਉਪਰੰਤ ਰਿਹਾਅ ਕੀਤਾ

ਕੈਨੇਡਾ - ਇੱਥੇ ਕੈਲਗਰੀ ਵਿਖੇ ਜਬਰੀ ਵਸੂਲੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਪੰਜਾਬੀ ਮੂਲ ਦੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ; ਜਿਸ ਨੂੰ ਕੈਲਗਰੀ ਪੁਲਿਸ ਨੇ ਵਿੱਚ ਉਸਨੂੰ…

ਅਮਰੀਕਨ ਏਜੰਸੀ ਨੇ ਲੋਕਾਂ ਨੂੰ ਚੂਨਾ ਲਾ ਕੇ ਜਲੰਧਰ ਫ਼ਰਾਰ ਹੋਏ ਬੇਦੀ ਦੇ ਸੂਹੀਏ ਨੂੰ ਡੇਢ ਲੱਖ ਡਾਲਰ ਇਨਾਮ ਦੇਣ ਦਾ ਫ਼ੈਸਲਾ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਨ ਏਜੰਸੀ ਐਫ ਬੀ ਆਈ ਨੇ ਸੰਘੀ ਸਰਕਾਰ ਨੂੰ ਕਥਿੱਤ ਸਕੀਮ ਰਾਹੀਂ 6 ਲੱਖ ਡਾਲਰਾਂ ਦਾ ਚੂਨਾ ਲਾਉਣ ਵਾਲੇ ਅਮਰੀਕੀ ਨਾਗਰਿਕ ਮਨਜੀਤ ਸਿੰਘ ਬੇਦੀ ਦੀ ਗ੍ਰਿਫਤਾਰੀ…