Edition No: 2744

Month: June 2026

ਕੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਵਜੋਂ ਮੁੜ ਉਭਰੇਗਾ ?

ਦੇਸ਼ ਵਿੱਚ ਐਮਰਜੈਂਸੀ ਦੀ 51ਵੀਂ ਵਰ੍ਹੇ ਗੰਢ ਦੇ ਮੌਕੇ ’ਤੇ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸੀਆਂ ਨਾਲ ਐਮਰਜੈਂਸੀ ਸਮੇਂ ਦੌਰਾਨ ਹੋਈਆਂ ਜ਼ਿਆਦਤੀਆਂ ਨੂੰ ਸਾਂਝਾ…

ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਫਿਰੌਤੀਆਂ ਮੰਗਣ ਵਾਲੇ 15 ਪੰਜਾਬੀ ਨੌਜਵਾਨਾ ਦੀ ਪੁਲਿਸ ਨੇ ਸ਼ਨਾਖ਼ਤ ਕੀਤੀ

ਕੈਨੇਡਾ - ਇੱਥੋਂ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ, ਖ਼ਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ (ਐਕਸਟੌਰਸ਼ਨ) ਦੀ ਲੜੀ ਨੂੰ ਤੋੜਨ…

ਪਹਾੜ ਤੋਂ ਕਾਰ ਡਿੱਗਣ ਕਾਰਣ ਤਿੰਨ ਨੌਜੁਆਨ ਪੰਜਾਬੀਆਂ ਦੀ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਚੰਭੇ ਵਾਲੀ ਦੁਰਘਟਨਾ ਨੇ ਸੋਗ ਚ ਪਾ ਦਿੱਤਾ ਜਿਸ ਦੌਰਾਨ ਤਿੰਨ ਨੌਜੁਆਨ ਜੋ ਆਪਿਸ ਚ ਰਿਸ਼ਤੇਦਾਰ ਵੀ ਸਨ, ਜਿਨਾਂ…

ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਨਾਮ ਸੱਤਾ

ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬ ਉੱਚ ਸੰਸਥਾ ਹੈ। ਜਦੋਂ ਵੀ ਕਿਸੇ ਹਾਕਮ ਨੇ ਇਸ ਅਥਾਰਟੀ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ, ਉਹ ਭਾਵੇਂ ਕੁਝ ਸਮੇਂ ਲਈ ਸਫਲ ਦਿਖਾਈ…

ਸਾਊਥਾਲ ਵਿਖੇ ਪੰਜਾਬੀ ਦੇ ਕਤਲ ਦਾ ਦੋਸ਼ੀ ਪੰਜਾਬੀ ਗਿ੍ਰਫ਼ਤਾਰ

ਲੰਡਨ: ਇੱਥੇ ਸਾਊਥਾਲ ਇਲਾਕੇ ਵਿਚ ਇਕ 26 ਸਾਲ ਦੇ ਪੰਜਾਬੀ ਨੌਜੁਆਨ ਦੇ ਕਤਲ ਦੇ ਮਾਮਲੇ ਵਿਚ ਇਕ 20 ਸਾਲ ਦੇ ਪੰਜਾਬੀ ਨੌਜੁਆਨ ’ਤੇ ਦੋਸ਼ ਲਗਾਏ ਗਏ ਹਨ। ਮੈਟਰੋਪੋਲੀਟਨ ਪੁਲਿਸ ਅਨੁਸਾਰ,…

ਸਿੱਖ ਇਤਿਹਾਸ ਦਾ ਮਹਾਂ ਨਾਇਕ: ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ

ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਸਿੱਖ ਇਤਿਹਾਸ, ਭਾਰਤੀ ਇਤਿਹਾਸ ਅਤੇ ਮਨੁੱਖੀ ਮੁਕਤੀ ਦੇ ਸੰਘਰਸ਼ ਦੇ ਇਤਿਹਾਸ ਵਿੱਚ ਅਦੁੱਤੀ ਸਨਮਾਨ ਨਾਲ ਲਿਆ ਜਾਂਦਾ ਹੈ। ਉਹ ਕੇਵਲ ਇੱਕ ਮਹਾਨ ਯੋਧੇ…

ਆਪਣੀ ਹੀ ਪਾਰਟੀ ਦੇ ਦਬਾਅ ਹੇਠ ਯੂ.ਕੇ ਦੇ ਪ੍ਰਧਾਨ ਮੰਤਰੀ ਵਲੋਂ ਅਸਤੀਫ਼ਾ

ਲੰਡਨ - ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਆਪਣੀ ਹੀ ਲੇਬਰ ਪਾਰਟੀ ਦੇ ਭਾਰੀ ਦਬਾਅ ਕਾਰਨ ਅਸਤੀਫ਼ਾ ਦੇਣ ਦੇ ਐਲਾਨ ਮਗਰੋਂ, ਸਭ ਤੋਂ ਉੱਪਰ ਐਂਡੀ ਬਰਨਹਮ ਦੇ ਪ੍ਰਧਾਨ ਮੰਤਰੀ…

ਬੈਡਫਰਡ ਵਿਖੇ ਲੂਟਨ ਏਅਰਪੋਰਟ ਐਕਸਪ੍ਰੈੱਸ ਦੀਆਂ ਗੱਡੀਆਂ ਟਕਰਾਈਆਂ

ਬੈੱਡਫਰਡ - ਇੱਥੇ ਸ਼ੁੱਕਰਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ, ਜਿੱਥੇ ਦੋ ਰੇਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਬਿ੍ਰਟਿਸ਼ ਟ੍ਰਾਂਸਪੋਰਟ ਪੁਲਿਸ ਅਨੁਸਾਰ, ਇਹ ਟੱਕਰ ਬੈੱਡਫਰਡ ਨੇੜੇ ਹੋਈ ਹੈ।

ਬ੍ਰਮਿੰਘਮ ਵਿਖੇ ਸਿੱਖ ਬਜ਼ੁਰਗ ਦੀ ਬੁਰੀ ਤਰ੍ਹਾਂ ਕੁੱਟਮਾਰ

ਬ੍ਰਮਿੰਘਮ - ਇੱਥੇ ਸਮੈਦਿਕ ਵਿਖੇ ਇਕ ਬਜ਼ੁਰਗ ਸਿੱਖ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਹਾਲਤ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਬਜ਼ੁਰਗ ਖੂਨ ਨਾਲ ਲੱਥਪੱਥ ਮਿਲਿਆ ਅਤੇ ਉਸ 'ਤੇ ਸਰੀਰ…