(Untitled)
ਛੋਟੀਆਂ ਗੱਲਾਂ ਪਿੱਛੇ ਹੋਈਆਂ ਲੜਾਈਆਂ ਕਤਲਾਂ ਤੱਕ ਪਹੁੰਚ ਜਾਂਦੀਆਂ ਹਨ। ਬਲਰਾਜ ਸਿੰਘ ਸਿੱਧੂ ਕਮਾਂਡੈਂਟ ਵੇਖਣ ਵਿੱਚ ਆ ਰਿਹਾ ਹੈ ਕਿ ਲੋਕਾਂ ਵਿੱਚ ਬਰਦਾਸ਼ਤ ਦਾ ਮਾਦਾ ਬਿਲਕੁਲ ਖਤਮ ਹੋ ਚੁੱਕਾ ਹੈ ਤੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਗੰਭੀਰ ਲੜਾਈ ਝਗੜੇ ਹੋ ਰਹੇ ਹਨ। ਗੱਡੀ ਨੂੰ ਰਸਤਾ ਨਾ ਦੇਣ ਅਤੇ ਘਰ ਅੱਗੇ ਪਾਰਕਿੰਗContinue Reading