ਦਫ਼ਤਰ ‘ਦੇਸ ਪ੍ਰਦੇਸ’ ਵਿਖੇ ਪੰਜਾਬ ਮਾਮਲਿਆਂ ਬਾਰੇ ਸਰਦਾਰ ਭਰਤਇੰਦਰ ਸਿੰਘ ਚਾਹਲ ਨਾਲ ਅਹਿਮ ਚਰਚਾ ਹੋਈ
ਲੰਡਨ – ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾਂ ਅਹਿਮ ਭੂਮਿਕਾ ਨਿਭਾਉਦੇ ਆ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਸਲਾਹਕਾਰ ਸਰਦਾਰ ਭਰਤਇੰਦਰ ਸਿੰਘ ਚਾਹਲ ਨੇ ਲੰਡਨ ਦੇ ਨਿੱਜੀ ਦੌਰੇ ਦਰਮਿਆਨ ਦਫ਼ਤਰ ‘ਦੇਸ ਪ੍ਰਦੇਸ’ ਸਾਊਥਾਲ ਵਿਖੇ ਪੁੱਜ ਕੇ ਪੰਜਾਬ ਦੇ ਅਹਿਮ ਮਾਮਲਿਆਂ ਬਾਰੇ ਚਰਚਾ ਕੀਤੀ।
ਸਰਦਾਰ ਭਰਤਇੰਦਰ ਸਿੰਘ ਚਾਹਲ ਨਾਲ ਹੋਈ ਗੱਲਬਾਤ ਦੇ ਵੇਰਵੇ ਆਉਦੇ ਦਿਨਾਂ ਵਿੱਚ ਪਾਠਕਾਂ ਨਾਲ ਸਾਂਝੇ ਕੀਤੇ ਜਾਣਗੇ।
ਇਸ ਮੌਕੇ ‘ਦੇਸ ਪ੍ਰਦੇਸ’ ਦੇ ਫੋਟੋਗ੍ਰਾਫ਼ਰ ਰਵੀ ਬੋਲੀਨਾ ਵਲੋਂ ਖਿੱਚੀ ਤਸਵੀਰ ਹਾਜ਼ਰ ਹੈ।
Comments are closed, but trackbacks and pingbacks are open.