‘‘ਜੱਟੀ ਬੁੱਲਬੁਲ ਵਰਗੀ’’ ਹਿੱਟ ਐਲਬਮ ਦੀ ਮਸ਼ਹੂਰ ਗਾਇਕਾ ‘‘ਪਰਮਜੀਤ ਪੰਮੀ’’ ਦੇ ਤਾਜ਼ਾ ਗੀਤ ‘‘ਪਿੰਡ ਸ਼ੰਕਰ’’ ਨੇ ਸੰਗੀਤ ਜਗਤ ਵਿੱਚ ਧੁੰਮ ਮਚਾਈ
ਗੀਤ ਦੇ ਬੋਲ ਜੱਸੀ ਪ੍ਰੇਮੀ ਦੇ ਅਤੇ ਸੰਗੀਤ ਐਚ ਪੀ ਸਿੰਘ ਦਾ ਹੈ
ਸਾਊਥਾਲ – ਅਸੀਵੇਂ ਦੇ ਦਹਾਕੇ ਵਿੱਚ ‘‘ਜੱਟੀ ਬੁੱਲਬੁੱਲ ਵਰਗੀ’’ ਸੁਪਰਹਿੱਟ ਐਲਬਮ ਦੀ ਮਸ਼ਹੂਰ ਗਾਇਕਾ ਪਰਮਜੀਤ ਪੰਮੀ ਵਲੋਂ ਆਪਣੇ ਜੱਦੀ ਪਿੰਡ ਦੀ ਸ਼ੋਹਰਤ ਵਿੱਚ ਗਾਇਆ ਨਵਾਂ ਨਕੌਰ ਗੀਤ ‘‘ਪਿੰਡ ਸ਼ੰਕਰ’’ ਸੰਗੀਤ ਜਗਤ ਵਿੱਚ ਧੁੰਮਾ ਮਚਾ ਰਿਹਾ ਹੈ।
ਲੰਬੇ ਸਮੇਂ ਬਾਅਦ ਸੋਲੋ ਗੀਤ ਲੈ ਕੇ ਹਾਜ਼ਰ ਹੋਈ ਪਰਮਜੀਤ ਪੰਮੀ ਦੇ ਇਸ ਗੀਤ ਦੇ ਬੋਲ ਯੂ.ਕੇ ਦੇ ਮਸ਼ਹੂਰ ਗਾਇਕ ਅਤੇ ਲੇਖਕ ਜੱਸੀ ਪ੍ਰੇਮੀ ਨੇ ਲਿਖੇ ਹਨ ਜਦਕਿ ਸੰਗੀਤ ਦੀਆਂ ਧੁੰਨਾਂ ਵਿੱਚ ਸੰਗੀਤ ਨਿਰਦੇਸ਼ਕ ਐਚ ਪੀ ਸਿੰਘ ਨੇ ਪ੍ਰੋਇਆ ਹੈ।
ਪਰਮਜੀਤ ਪੰਮੀ ਨੇ ਦੁਆਬੇ ਦੇ ਮਸ਼ਹੂਰ ਆਪਣੇ ਪਿੰਡ ਸ਼ੰਕਰ ਦੀਆਂ ਹਰੇਕ ਖੇਤਰ ਵਿੱਚ ਵੱਡਾ ਯੋਗਦਾਨ ਪਾਉਣ ਵਾਲੀਆਂ ਸਖ਼ਸ਼ੀਅਤਾਂ ਦਾ ਜ਼ਿਕਰ ਬਹੁਤ ਮਾਣ ਨਾਲ ਆਪਣੀ ਸੁਰੀਲੀ ਅਵਾਜ਼ ਵਿੱਚ ਕੀਤਾ ਹੈ। ਛਿੰਜਾਂ ਲਈ ਮਸ਼ਹੂਰ ਪਿੰਡ ਸ਼ੰਕਰ ਦੇ ਰਾਜਨੇਤਾ ਸਵਰਨ ਸਿੰਘ, ਬਲਬੀਰ ਸਿੰਘ, ਤਰਸੇਮ ਪੁਰੇਵਾਲ (ਦੇਸ ਪ੍ਰਦੇਸ), ਅਦਾਕਾਰ ਲੱਕੀ ਤੱਖਰ, ਗਾਇਕ ਕੇ ਐਸ ਮੱਖਣ, ਕੁਲਦੀਪ ਪੁਰੇਵਾਲ (ਯੂ.ਕੇ) ਤੋਂ ਇਲਾਵਾ ਅਹਿਮ ਸ਼ਖ਼ਸ਼ੀਅਤਾਂ ਦਾ ਜ਼ਿਕਰ ਇਸ ਗੀਤ ਵਿੱਚ ਕੀਤਾ ਗਿਆ ਹੈ ਜੋ ਦੁਨੀਆ ਭਰ ਦੇ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
ਹੀਰਾ ਪਲਵਿੰਦਰ ਧਾਮੀ ਦੀ ਪੰਜਾਬੀ ਸਿਨੇਮਾ ਵਿੱਚ ਧਮਾਕੇਦਾਰ ਵਾਪਸੀ
ਫ਼ਿਲਮ ‘ਹਵੇਲੀ ਇਨ ਟਰਬਲ’ ਰਲੀਜ਼ ਲਈ ਤਿਆਰ
ਸਾਊਥਾਲ – ਯੂ.ਕੇ ਵਿੱਚ ਪੰਜਾਬੀ ਸੰਗੀਤ ਨੂੰ ਨਵੇਂ ਸਿੱਖਰਾਂ ’ਤੇ ਪਹੁੰਚਾਉਣ ਵਾਲੇ ‘ਹੀਰਾ ਗਰੁੱਪ’ ਦੇ ਪ੍ਰਸਿੱਧ ਗਾਇਕ ਹੀਰਾ ਪਲਵਿੰਦਰ ਧਾਮੀ ਕਰੋਨਾ ਦੇ ਲੰਬੇ ਵਕਫ਼ੇ ਬਾਅਦ ਆਪਣੀ ਨਵੀਂ ਫ਼ਿਲਮ ‘ਹਵੇਲੀ ਇਨ ਟਰਬਲ’ ਰਾਹੀਂ ਧਮਾਕੇਦਾਰ ਵਾਪਸੀ ਕਰ ਰਹੇ ਹਨ ਜੋ ਜਨਵਰੀ 2023 ਦੇ ਪਹਿਲੇ ਹਫ਼ਤੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਯੈਸਮੈਨ ਫ਼ਿਲਮਜ਼ ਅਤੇ ਐਫ਼.ਐਨ. ਸਟੂਡੀਓ ਅਸਟਰੇਲੀਆ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਹਵੇਲੀ ਇਨ ਟਰਬਲ’ ਦੀ ਕਹਾਣੀ ਪ੍ਰਵਾਸੀਆਂ ਦੇ ਅਧਾਰਿਤ ਹੈ ਜੋ ਆਪਣੇ ਪਰਖਿਆਂ ਦੀਆਂ ਹਵੇਲੀਆਂ ਅਤੇ ਵੱਡੇ ਵੱਡੇ ਘਰ ਛੱਡ ਕੇ ਵਿਦੇਸ਼ਾਂ ਵਿੱਚ ਬੈਠੇ ਹਨ ਜਿਨ੍ਹਾਂ ਦੀਆਂ ਜਾਇਦਾਦਾਂ ਹੱੜਪਣ ਲਈ ਪਿੱਛੇ ਬੈਠੇ ਲੋਕ ਕਿਵੇਂ ਪ੍ਰੇਸ਼ਾਨ ਕਰਦੇ ਹਨ।
ਇਹ ਫ਼ਿਲਮ ਪ੍ਰਦੇਸੀ ਪੰਜਾਬੀਆਂ ਦੇ ਅਹਿਮ ਮੁੱਦਿਆਂ ਨੂੰ ਗੰਭੀਰਤਾ ਨਾਲ ਦਿਖਾਉਣ ਦੇ ਨਾਲ ਨਾਲ ਮਨੋਰੰਜਨ ਵੀ ਪੇਸ਼ ਕਰੇਗੀ ਜਿਸ ਵਿੱਚ ਅਦਾਕਾਰ ਲਖਵਿੰਦਰ ਸਿੰਘ, ਹੀਰਾ ਪਲਵਿੰਦਰ ਧਾਮੀ (ਯੂ.ਕੇ), ਹਰਜੀਤ ਵਾਲੀਆ, ਪਰੈਡ ਵਾਟਸ, ਸੁਮਿਤ ਮਾਣਕ, ਸੁਸ਼ਮਾ ਪ੍ਰਸ਼ਾਤ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਰਾਜੇਸ਼ ਭਾਟੀ, ਅਰਵਿੰਦਰ ਭੱਟੀ ਅਤੇ ਸਮਰਾਟ ਕਪੂਰ ਨੇ ਅਹਿਮ ਰੋਲ ਨਿਭਾਏ ਹਨ।
ਉੱਘੇ ਨਿਰਦੇਸ਼ਕ ਦੇਵੀ ਸ਼ਰਮਾ ਅਤੇ ਕਹਾਣੀਕਾਰ ਖੁਸ਼ਬੂ ਸ਼ਰਮਾ ਦੀ ਅਗਵਾਈ ਵਿੱਚ ਬਣੀ ਇਸ ਫ਼ਿਲਮ ਦੇ ਜਨਮਦਾਤਾ (ਪ੍ਰਡਿੳੂਸਰ) ਸੁਮਿਤ ਮਾਣਕ ਹਨ। ਗੀਤ ਦਲਜੀਤ ਅਰੋੜਾ, ਡੀ.ਜੇ ਨਰਿੰਦਰ ਤੇ ਸੁਨੀਲ ਸ਼ਰਮਾ ਨੇ ਲਿਖੇ ਹਨ ਜਿਨ੍ਹਾਂ ਨੂੰ ਸੁਰੀਲੀਆਂ ਅਵਾਜ਼ਾਂ ਰਾਣਾ ਰਣਵੀਰ, ਸੁਨੀਲ ਸ਼ਰਮਾ ਤੇ ਡਿੱਕਾ ਸਿੰਘ ਨੇ ਦਿੱਤੀਆਂ ਹਨ।
ਉਮੀਦ ਹੈ ਕਿ ਇਹ ਫ਼ਿਲਮ ਹਰ ਵਰਗ ਦੇ ਲੋਕਾਂ ਦੀ ਪਹਿਲੀ ਪਸੰਦ ਬਣੇਗੀ ਕਿਉਕਿ ਫ਼ਿਲਮ ਨੂੰ ਕਾਮੇਡੀ ਦਾ ਬਾਖੂਬ ਤੜਕਾ ਲਗਾਇਆ ਗਿਆ ਹੈ।
UK actress Raj Shoker to debut opposite Sonam Bajwa in the Panjabi movie Jind Mahi
Raj Shoker is set for her silver screen debut opposite Sonam Bajwa in the Panjabi movie Jind Mahi, which releases worldwide on 5th August 2022.
No stranger to UK audiences, Raj has skilfully presented the official Punjabi music chart, exclusively compiled by the official charts company on BritAsiaTV, since 2019.
Raj, who started out as an inexperienced vlogger at the age of 16 years old, has grown a huge online following over a short period of time. Her big break soon followed when she was cast opposite Satinder Sartaaj within the music video ‘Udaarian’, which has amassed over 200 million views on YouTube.
Raj has since gone on to cement her position as one of the Brit-Asian industry’s most in-demand personalities, hosting several high-profile events, including sold out concerts and red-carpet events at some of the UK’s biggest arenas.
Jind Mahi sees Raj debut opposite Panjabi superstar actress Sonam Bajwa, Ajay Sarkaria, and Gurnam Bhullar. Raj has spent the last twelve months between the UK & India, where she has also been filming her second movie, this time opposite Gippy Grewal & Tania.
Jind Mahi has been produced by White Hill Studios and is being pitched as a refreshing take on love and romance that Punjabi cinema will bear witness for the first time. A romantic comedy at its heart, Jind Mahi is backed by soulful music by Desi Crew, Goldboy and Oye Kunaal that will fill the air with romance and have everyone swaying and foot-tapping to the melodious tunes.
Directed by debutant director Sameer Pannu, the film offers a contemporary, slice of life landscape. Having been shot at alluring and picturesque locations across the UK, Jind Mahi is billed as more than just a regular romantic comedy.
“Jind Mahi is not just a film, it’s an emotion. We are glad to have Sonam and Ajay back onboard after Ardab Mutiyaran. We hope their chemistry works like a charm the second time as well. White Hill Studios is also elated to introduce Raj Shoker as the second leading lady of the film. The cast and crew have put in their best foot forward and we hope everyone loves the film as much as we did making it” says Manmord Singh Sidhu, the producer and creative director of Jind Mahi.
NEERU BAJWA’S NEXT TITLED BEAUTIFUL BILLO TO PREMIERE ON ZEE5 GLOBAL
ZEE5 Global, the world’s largest streaming platform for South Asian content, is all set to announce its next direct to digital Punjabi movie – Beautiful Billo. Produced by Neeru Bajwa Entertainment, Omjee Star Studios and Sarin Productions, the movie stars actress Neeru Bajwa, Rubina Bajwa, Roshan Prince and Raghveet Boli in lead roles. This comedy drama movie will premiere on ZEE5 Global– August 11.
Directed by Santosh Subhash Thite and Amrit Raj Chadha, Beautiful Billo is a Comedy drama movie set against the backdrop of the United Kingdom. With warmth at its center, the story deals with an emotional bond between a couple played by Rubina Bajwa, Roshan Prince and their tryst with a pregnant woman played by Neeru Bajwa. The story unfolds when Neeru becomes the third wheel in the house and the families get involved. With lots of drama, laughter and fun – Beautiful Billo will chronicle the life journey of three individuals in a unique way.
Commenting on the announcement, Archana Anand, Chief Business Officer, ZEE5 Global said, “As a consumer-first brand, ZEE5 Global is committed towards keeping viewers constantly entertained by bringing exciting and engaging narratives across languages. Our latest offering, ‘Beautiful Billo’ is a perfect combination, striking a balance between comedy, emotions,and drama that viewers will surely appreciate.”
An elated Neeru Bajwa says “Beautiful Billo narrates a heart-warming tale of human emotions with a twist of comedy that will surely strike a chord with the audience. It is a story that will embark the audience on a never seen before journey. I am extremely elated to stream our movie with ZEE5 Global ensuring wider in 190+ countries.”
ਡਰਾਈਵਰ ਭਾਈਚਾਰੇ ਦੀ ਅਸਲ ਤਸਵੀਰ ਹੈ ਗਾਇਕ ਨਿਰਮਲ ਸਿੱਧੂ ਦਾ ਗੀਤ ‘ਉੱਡਦੇ ਪੰਜਾਬੀ’
ਡਰਾਈਵਰਾਂ ਦੀ ਮਿਹਨਤ ਨੂੰ ਸਲਾਮ ਵਰਗਾ ਹੈ ਗੀਤ- ਨਿਰਮਲ ਸਿੱਧੂ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਪੰਜਾਬੀ ਸੰਗੀਤ ਜਗਤ ਵਿੱਚ ਤਨਦੇਹੀ ਨਾਲ ਸਰਗਰਮ ਗਾਇਕਾਂ ਦੀ ਗੱਲ ਕਰੀਏ ਤਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟਹਿਣਾ ਤੋਂ ਸਫਰ ਸ਼ੁਰੂ ਕਰਕੇ ਦੁਨੀਆਂ ਭਰ ਵਿੱਚ ਮਕਬੂਲੀਅਤ ਹਾਸਲ ਕਰਨ ਵਾਲੇ ਮਾਣਮੱਤੇ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਦਾ ਜ਼ਿਕਰ ਆਪ ਮੁਹਾਰੇ ਹੁੰਦਾ ਹੈ। ਸੰਗੀਤ ਨਾਲ ਇੱਕਮਿੱਕਤਾ ਦਾ ਪ੍ਰਤਾਪ ਹੈ ਕਿ ਨਿਰਮਲ ਸਿੱਧੂ ਦੇ ਮੂੰਹੋਂ ਨਿੱਕਲੇ ਬੋਲ ਰਸਮਈ ਤਰੰਗਾਂ ਹੋ ਨਿੱਬੜਦੇ ਹਨ। ਸਮੇਂ ਸਮੇਂ ‘ਤੇ ਸਮਾਜ ਦੀ ਨਬਜ਼ ਪਛਾਣਦੇ ਗੀਤ ਉਹਨਾਂ ਵੱਲੋਂ ਸ੍ਰੋਤਿਆਂ ਦੀ ਝੋਲੀ ਪਾਏ ਜਾਂਦੇ ਹਨ। ਹਾਲ ਹੀ ਵਿੱਚ ਉਹਨਾਂ ਡਰਾਈਵਰ ਭਾਈਚਾਰੇ ਦੀ ਅਸਲ ਤਸਵੀਰ ਪੇਸ਼ ਕਰਦਾ ਗੀਤ “ਉੱਡਦੇ ਪੰਜਾਬੀ” ਰਾਹੀਂ ਵੱਖਰੀ ਤੇ ਉਚੇਰੀ ਉਡਾਣ ਭਰੀ ਹੈ। ਬਾਬੇ ਨਾਨਕ ਦੇ ਕਿਰਤ ਦੇ ਸਿਧਾਂਤ ਨੂੰ ਲੜ ਬੰਨ੍ਹ ਕੇ ਦੁਨੀਆਂ ਭਰ ਵਿੱਚ ਕਿਰਤ ਕਰ ਰਹੇ ਡਰਾਈਵਰਾਂ ਦੀ ਜ਼ਿੰਦਗੀ, ਖੁਸ਼ਦਿਲੀ, ਮਿਹਨਤ ਤੇ ਇਮਾਨਦਾਰੀ ਨੂੰ ਨੇੜਿਉਂ ਦਿਖਾਉਣ ਦੀ ਸਫਲ ਕੋਸ਼ਿਸ਼ ਬਣ ਗਿਆ ਹੈ ਗੀਤ “ਉੱਡਦੇ ਪੰਜਾਬੀ”। ਇਸ ਗੀਤ ਨੂੰ ਡਰਾਈਵਰ ਭਾਈਚਾਰੇ ਵੱਲੋਂ ਮਿਲ ਰਹੇ ਅਥਾਹ ਪਿਆਰ ਦੀ ਬਦੌਲਤ ਹੀ ਇਹ ਗੀਤ 1 ਦਿਨ ਵਿੱਚ 1 ਮਿਲੀਅਨ ਲੋਕਾਂ ਵੱਲੋਂ ਸੁਣਿਆ ਜਾ ਚੁੱਕਾ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਵਿਸ਼ਵ ਪ੍ਰਸਿੱਧ ਗਾਇਕ, ਸੰਗੀਤਕਾਰ ਤੇ ਕੰਪੋਜਰ ਨਿਰਮਲ ਸਿੱਧੂ ਨੇ ਦੱਸਿਆ ਕਿ ਇਸ ਗੀਤ ਨੂੰ ਲਿੱਧੜ ਰਿਕਾਰਡਜ਼ ਅਤੇ ਹਰਪ੍ਰੀਤ ਸਿੰਘ ਵੱਲੋਂ ਬਹੁਤ ਹੀ ਸਨੇਹ ਨਾਲ ਪੰਜਾਬੀਆਂ ਦੀ ਝੋਲੀ ਪਾਇਆ ਗਿਆ ਹੈ। ਇਸ ਗੀਤ ਨੂੰ ਸ਼ਬਦਾਂ ਦੀ ਗਾਨੀ ‘ਚ ਬੱਬੂ ਬਰਾੜ ਘੁੜਿਆਣਾ ਨੇ ਪ੍ਰੋਇਆ ਹੈ। ਸੰਗੀਤ ਤੇ ਤਰਜ਼ ਉਹਨਾਂ ਨੇ ਖੁਦ ਹੀ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਹਰ ਮੁਲਕ ਦੀ ਤਰੱਕੀ ਵਿੱਚ ਡਰਾਈਵਰ ਭਾਈਚਾਰੇ ਦਾ ਅਥਾਹ ਯੋਗਦਾਨ ਹੈ ਪਰ ਅਫ਼ਸੋਸ ਕਿ ਗੀਤਾਂ ਜਾਂ ਗੱਲਾਂ ਰਾਹੀਂ ਡਰਾਈਵਰਾਂ ਦੇ ਕਿਰਦਾਰ ਦੀ ਗਲਤ ਬਿਆਨੀ ਕੀਤੀ ਗਈ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਇਹ ਗੀਤ ਪੱਠਿਆਂ ਵਾਲੇ ਗੱਡੇ ਦੇ ‘ਡਰਾਈਵਰ’ ਤੋਂ ਲੈ ਕੇ ਜਹਾਜ ਦੇ ‘ਡਰਾਈਵਰ’ ਤੱਕ ਹਰ ਓਸ ਮਿਹਨਤਕਸ਼ ਪੰਜਾਬੀ ਨੂੰ ਸਲਾਮ ਹੈ। ਇਸ ਗੀਤ ਨੂੰ ਸੁਣ ਕੇ ਮਾਣ ਮਹਿਸੂਸ ਕਰੋਗੇ, ਹੱਲਾਸ਼ੇਰੀ ਹੀ ਦਿਓਗੇ।
ਹੰਬਲ ਮੋਸ਼ਨ ਪਿਕਚਰਜ਼ ਇੱਕ ਸੰਦੇਸ਼ ਦੇ ਰੂਪ ਵਿੱਚ ਲਿਆ ਰਹੇ ਹਨ ਮਹੱਤਵਪੂਰਨ ਫਿਲਮਾਂ 17 ਜੂਨ 2022 ਨੂੰ ਦੁਨੀਆ ਭਰ ਵਿੱਚ ਅਗਲੀ ਫਿਲਮ ‘ਪੋਸਤੀ’ ਰਿਲੀਜ਼ ਹੋਣ ਲਈ ਤਿਆਰ
ਹੰਬਲ ਮੋਸ਼ਨ ਪਿਕਚਰਜ਼ ਨੇ ਆਪਣੀਆਂ ਵਿਲੱਖਣ ਫਿਲਮਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਮ ਬਣਾਇਆ ਹੈ। ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਇਹ ਹਮੇਸ਼ਾ ਵੱਖ-ਵੱਖ ਕਿਰਦਾਰਾਂ ‘ਤੇ ਆਧਾਰਿਤ ਫ਼ਿਲਮਾਂ ਪੇਸ਼ ਕਰਦਾ ਆ ਰਿਹਾ ਹੈ, ਜਿਸ ਵਿੱਚ ਅਰਦਾਸ, ਅਰਦਾਸ ਕਰਾਂ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਮਾਂ ਸ਼ਾਮਲ ਹੈ, ਜਿਸ ਨੇ ਦਰਸ਼ਕਾਂ ਨੂੰ ਅਸਲੀਅਤ ਦੀ ਜਾਂਚ ਅਤੇ ਜੀਵਨ ਦੇ ਵੱਖ-ਵੱਖ ਪੜਾਵਾਂ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਦਿੱਤਾ ਹੈ। ਨਸ਼ਿਆਂ ਦੇ ਆਦੀ ਲੋਕਾਂ ਦੀ ਇੱਕ ਸਪੱਸ਼ਟ ਤਸਵੀਰ ਨੂੰ ਅੱਗੇ ਲਿਆਉਣ ਦੇ ਵਿਚਾਰ ਨਾਲ, ਗਿੱਪੀ ਗਰੇਵਾਲ ਹੁਣ ਆਪਣੀ ਨਵੀਂ ਪੰਜਾਬੀ ਫਿਲਮ ‘ਪੋਸਤੀ’ ਪੇਸ਼ ਕਰ ਰਹੇ ਹਨ, ਜੋ ਕਿ 17 ਜੂਨ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।
ਆਉਣ ਵਾਲੀ ਫਿਲਮ ‘ਪੋਸਤੀ’ ਇਕ ਅਜਿਹੀ ਹਕੀਕਤ ਨੂੰ ਦਰਸਾਉਂਦੀ ਹੈ। ਇਹ ਪੰਜਾਬ ਵਿੱਚ ਨਸ਼ਿਆਂ ਦੀ ਵੱਧ ਰਹੀ ਦਰ ਦੀ ਅਸਲੀਅਤ ਨੂੰ ਉਜਾਗਰ ਕਰਦਾ ਹੈ। ਫਿਲਮ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ਹੈ ਅਤੇ ਰਾਣਾ ਰਣਬੀਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਵਿੱਚ ਰਾਣਾ ਰਣਬੀਰ, ਪ੍ਰਿੰਸ ਕੰਵਲਜੀਤ ਸਿੰਘ, ਰਘਬੀਰ ਬੋਲੀ, ਬੱਬਲ ਰਾਏ, ਸੁਰਲੀ ਗੌਤਮ, ਜ਼ਰੀਨ ਖਾਨ, ਅਤੇ ਵਡਾ ਗਰੇਵਾਲ ਮੁੱਖ ਭੂਮਿਕਾਵਾਂ ਵਿੱਚ ਹਨ।
ਫਿਲਮ ਬਾਰੇ ਗੱਲ ਕਰਦੇ ਹੋਏ, ਫਿਲਮ ਨਿਰਮਾਤਾ ਅਤੇ ਮਸ਼ਹੂਰ ਅਭਿਨੇਤਾ ਗਿੱਪੀ ਗਰੇਵਾਲ ਨੇ ਕਿਹਾ, “ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਅਜਿਹੀਆਂ ਅਰਥ ਭਰਪੂਰ ਕਹਾਣੀਆਂ ਨੂੰ ਫਿਲਮਾਂ ਦੇ ਰੂਪ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਨ ਦੇ ਯੋਗ ਹੋਇਆ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਦਰਸ਼ਕ ਉਨ੍ਹਾਂ ਨੂੰ ਸਮਝਦੇ ਹਨ ਅਤੇ ਪਸੰਦ ਕਰਦੇ ਹਨ। ਅਸੀਂ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਦੁਨੀਆਂ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਕੁਝ ਸਿੱਖ ਸਕਣ। ਮੈਨੂੰ ਇਹ ਵੀ ਉਮੀਦ ਹੈ ਕਿ ਹਰ ਫਿਲਮ ਦੀ ਤਰ੍ਹਾਂ ਮੇਰੀ ਆਉਣ ਵਾਲੀ ਫਿਲਮ ਪੋਸਤੀ ਦੀ ਵੀ ਤਾਰੀਫ ਹੋਵੇਗੀ।”
AKSHAY KUMAR’s BACHCHAN PANDEY SET TO BRING ACTION. COMEDY. ROMANCE. DRAMA. THIS HOLI!
Megastar Akshay Kumar has started 2022 on a trailblazing note, exciting fans with his film announcements.
Just a week ago he teased audiences with the announcement of Dharma Productions’ SELFIEE, where he teams up with Emraan Hashmi.
The Megastar has now shared two new posters and the release date for his much awaited action-comedy, Bachchan Pandey, which also stars Kriti Sanon in the lead.
Helmed by Farhad Samji and backed by Sajid Nadiadwala, Bachchan Pandey will hit screens on Holi, this 18th March 2022.Taking to his social media handles, Akshay Kumar shared the posters, tweeting “Action Comedy Romance Drama L-O-A-D-I-N-G this Holi! #SajidNadiadwala’s #BachchanPandey in cinemas on 18th March 2022. Directed by @farhadsamji.”In the first poster, Akshay Kumar looked menacing in an edgy avatar. His intense look is complemented with the new posters featuring a smouldering Akshay Kumar looking ready for action, and a poster of him atop a tractor with an army of men equally ready to roll!Akshay Kumar has been unstoppable at the box office and screens throughout 2021, and is all set to entertain fans this year with a slate of releases featuring an eclectic array of characters and genres such as in Prithiviraj, Bachchan Pandey, Raksha Bandhan, Ram Setu and Oh My God! 2.