Edition No: 2753

Category: ਖ਼ਬਰਾਂ

ਫਿਲਾਡੈਲਫੀਆ ਵਿੱਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਭਾਰਤੀ ਨਾਗਰਿਕ 28 ਸਾਲਾ ਵਿਅਕਤੀ ਦੀ ਫਿਲਾਡੇਲਫੀਆ, ਪੈਨਸਿਲਵੇਨੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਤੇਲੰਗਾਨਾ ਰਾਜ ਦੇ ਮੇਡਚਲ ਮਲਕਾਜਗਿਰੀ ਜ਼ਿਲੇ ਦੇ…

ਭਾਰਤ ਵਿਰੋਧੀ ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਦਾ ਨਿਰਾਦਰ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਫ੍ਰਿਸਕੋ, ਟੈਕਸਾਸ ਵਿਚ ਇਮੀਗ੍ਰੇਸ਼ਨ ਨਾਲ ਸਬੰਧਤ ਵਿਰੋਧ ਪ੍ਰਦਰਸ਼ਨ ਦੌਰਾਨ ਫ੍ਰਿਸਕੋ ਸਿਟੀ ਹਾਲ ਦੇ ਬਾਹਰ ਇੱਕ ਵਿਅਕਤੀ ਵੱਲੋਂ ਭਾਰਤ ਦੇ ਰਾਸ਼ਟਰੀ ਝੰਡੇ ਦਾ ਨਿਰਾਦਰ ਕਰਨ ਦੀ ਖਬਰ ਹੈ।…

ਯੂ.ਕੇ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੁੰਦੇ 12 ਅਫ਼ਗਾਨੀ ਸਿੱਖ ਗਿ੍ਰਫ਼ਤਾਰ

ਲੰਡਨ - ਇੱਥੇ ਸਿੱਖ ਪਰਿਵਾਰ ਦੇ 12 ਜੀਆਂ ਦੀ ਗਿ੍ਰਫ਼ਤਾਰੀ ਨਾਲ ਸਬੰਧਤ ਵੀਡੀਓ ਵਾਇਰਲ ਹੋ ਰਹੀ ਹੈ, ਜਿਨ੍ਹਾਂ ਨੂੰ ਇੱਕ ਟਰੱਕ ਵਿਚੋਂ ਕਾਬੂ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ…

23 ਸਾਲਾ ਪੁਰਾਣੇ ਤਲਾਕ ਦੇ ਕੇਸ ਦਾ ਨਿਪਟਾਰਾ ਹੋਇਆ

ਲੰਡਨ - ਬਰਤਾਨੀਆ ਦੇ ਕਾਨੂੰਨੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲੇ ਤਲਾਕ ਦੇ ਮਾਮਲਿਆਂ ਵਿੱਚੋਂ ਇੱਕ ਦਾ ਆਖ਼ਰਕਾਰ ਨਿਪਟਾਰਾ ਹੋ ਗਿਆ। ਭਾਰਤੀ ਮੂਲ ਦੀ ਵਰਸ਼ਾ ਗੋਇਲ ਨੇ ਆਪਣੇ…

ਬਰਤਾਨਵੀ ਨੌਜਵਾਨ ਦੇ ਕਤਲ ਕੇਸ ਵਿੱਚ ਵਿਕਰਮ ਦਿਗਵਾ ਨੂੰ ਉਮਰਕੈਦ

ਲੰਡਨ (ਸਰਬਜੀਤ ਸਿੰਘ ਬਨੂੜ) - ਬੀਤੇ ਦਿਨੀਂ ਵਿਕਰਮ ਸਿੰਘ ਦਿਗਵਾ ਵੱਲੋਂ ਹੈਨਰੀ ਨੋਵਾਕ ਦੇ ਕੀਤੇ ਕਤਲ ਦੇ ਮਾਮਲੇ ਮਗਰੋਂ ਬਿ੍ਰਟੇਨ ਦੇ ਸਿੱਖ ਸੰਸਦ ਮੈਂਬਰਾਂ ਨੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’…

ਕੈਨੇਡਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਜਾਰੀ

ਕੈਨੇਡਾ - ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਦੋਂ ਸਰੀ ਸ਼ਹਿਰ ਵਿੱਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ…

ਹੈਨਰੀ ਨੋਵਾਕ ਦੇ ਘਿਨਾਉਣੇ ਕਤਲ ਅਤੇ ਕੁਝ ਸ਼ਰਾਰਤੀ ਤੱਤਾਂ ਵੱਲੋਂ ਨਿੱਜੀ ਰਾਜਨੀਤਿਕ ਲਾਭ ਲਈ ਸਿੱਖ ਕਿਰਪਾਨ ਬਾਰੇ ਚੱਲ ਰਹੀ ਗਲਤ ਜਨਤਕ ਚਰਚਾ ਸਬੰਧੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦਾ ਬਿਆਨ

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ, ਹੈਨਰੀ ਨੋਵਾਕ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਡੂੰਘੀ ਹਮਦਰਦੀ ਅਤੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ, ਜਿਸ ਦੀ ਕੀਮਤੀ ਨੌਜਵਾਨ ਜ਼ਿੰਦਗੀ ਇੱਕ ਭਿਆਨਕ ਹਿੰਸਕ ਘਟਨਾ…

ਪੰਜਾਬ ਜਾਇਦਾਦ ਵੇਚਣ ਗਿਆ ਐਨ.ਆਰ.ਆਈ ਲਾਪਤਾ ਹੋਇਆ

ਪੰਜਾਬ - ਮੈਲਬੋਰਨ ਦੇ ਰਹਿਣ ਵਾਲੇ 66 ਸਾਲਾ ਆਸਟਰੇਲੀਆਈ ਨਾਗਰਿਕ ਅਤੇ ਹਾਈ ਸਕੂਲ ਅਧਿਆਪਕ ਸੁਨੀਲ ਸ਼ਰਮਾ ਪੰਜਾਬ ਵਿਚ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ। ਜਾਣਕਾਰੀ ਅਨੁਸਾਰ ਸੁਨੀਲ ਸ਼ਰਮਾ ਨਾਲ ਆਖ਼ਰੀ…

ਲੜਕੀਆਂ ਦੇ ਯੋਨ ਸੋਸ਼ਣ ਦਾ ਮਾਮਲਾ ਬਰਤਾਨਵੀ ਸੰਸਦ ਵਿੱਚ ਗੂੰਜਿਆ

ਲੰਡਨ - ਬਰਤਾਨੀਆ ਵਿਚ ਕਥਿਤ ‘ਗਰੂਮਿੰਗ ਗੈਂਗ’ ਅਤੇ ਸੰਗਠਿਤ ਬਾਲ ਯੌਨ ਸ਼ੋਸਣ ਦੇ ਮਾਮਲਿਆਂ ਨੂੰ ਲੈ ਕੇ ਇਕ ਵਾਰ ਫਿਰ ਤੋਂ ਬਹਿਸ ਤੇਜ਼ ਹੋ ਗਈ ਹੈ। ਬ੍ਰਿਟਿਸ਼ ਸਾਂਸਦ ਰੂਪ੍ਰਟ ਲੋਵ…