Edition No: 2744

Author: des@admin

ਭਾਰਤੀ ਮੂਲ ਦੇ ਅਮਰੀਕੀ ਜੋੜੇ ਵੱਲੋਂ ਮਹਾਤਮਾ ਗਾਂਧੀ ਫੈਲੋਸ਼ਿੱਪ ਲਈ ਕੈਲੀਫੋਰਨੀਆ ਸਟੇਟ ਯੁਨੀਵਰਸਿਟੀ ਨੂੰ 10 ਲੱਖ ਡਾਲਰ ਦੇਣ ਦਾ ਐਲਾਨ

ਇਹ ਰਾਸ਼ੀ ਅਗਲੇ 5 ਸਾਲਾਂ ਦੌਰਾਨ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਇਸ ਸਾਲ ਦੇ ਦਿੱਤੀ ਜਾਵੇਗੀ।

ਕ੍ਰਿਸਮਸ ਮੌਕੇ ਕਾਰੋਬਾਰਾਂ ‘ਤੇ ਓਮੀਕਰੋਨ ਦੀ ਗੜੇਮਾਰੀ, ਯੂਕੇ ਸਰਕਾਰ ਤੋਂ ਮੰਗਿਆ ਵਿੱਤੀ ਪੈਕੇਜ

ਵਿਦੇਸ਼ਾਂ 'ਚ ਕ੍ਰਿਸਮਸ ਦੇ ਦਿਨ ਕਿਸਾਨ ਦੀ ਪੱਕੀ ਫਸਲ ਵਾਂਗ ਹੁੰਦੇ ਹਨ, ਜਦੋਂ ਕਾਰੋਬਾਰੀ ਲੋਕਾਂ ਨੇ ਕਮਾਈ ਕਰਨੀ ਹੁੰਦੀ ਹੈ।