Edition No: 2753

Author: des@admin

ਯੂ.ਕੇ. ਵਿੱਚ ਸਿੱਖ ਵਿਅਕਤੀ ’ਤੇ ਕਤਲ ਦਾ ਦੋਸ਼

ਸਾਊਥੈਂਪਟਨ - ਬਰਤਾਨੀਆ ਦੀ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦੌਰਾਨ 23 ਸਾਲਾ ਸਿੱਖ ਨੌਜਵਾਨ, ਵਿਕਰਮ ਦਿਗਵਾ ’ਤੇ 18 ਸਾਲਾ ਫਾਈਨਾਂਸ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਦਾ ਗੰਭੀਰ ਇਲਜ਼ਾਮ ਲਾਇਆ ਗਿਆ…

ਕੈਲੀਫੋਰਨੀਆ ਵਿੱਚ ਭਾਰਤੀ ਦੌੜਾਕ ਨੇ 5 ਹਜਾਰ ਮੀਟਰ ਦੌੜ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਦੌੜਾਕ ਗੁਲਵੀਰ ਸਿੰਘ ਨੇ ਕੈਲੀਫੋਰਨੀਆ ਵਿੱਚ ਲਾਸ ਏਂਜਲਸ ਟਰੈਕ ਫੈਸਟ ਮੁਕਾਬਲੇ ਵਿੱਚ 5000 ਮੀਟਰ ਦੌੜ ਵਿੱਚ ਆਪਣਾ ਹੀ ਭਾਰਤੀ ਰਾਸ਼ਟਰੀ ਰਿਕਾਰਡ ਤੋੜ ਕੇ ਚਾਂਦੀ…

ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਫਲੋਰਿਡਾ ਵਿਚ 2000 ਵਿੱਚ ਇਕ ਗਰਭਵਤੀ ਔਰਤ ਤੇ ਉਸ ਦੀ ਧੀ ਦੀ ਹੱਤਿਆ ਦੇ ਮਾਮਲੇ ਵਿੱਚ

ਪੰਜਾਬ ਦੇ ਸ਼ੇਰਾਂ ਤੇ ਬਾਜਾਂ ਨੂੰ ਗਟਰ ਦੇ ਗੰਦੇ ਕੀੜੇ ਬਣਾਉਣ ਦਾ ਮਨੋ ਵਿਗਿਆਨ

ਭਾਰਤ ਦੀ ਰਾਜਨੀਤੀ ਵਿੱਚ ਪਿਛਲੇ ਡੇਢ ਕੁ ਦਹਾਕੇ ਦੌਰਾਨ ਅਜਿਹੇ ਕਈ ਪ੍ਰਯੋਗ ਹੋਏ ਹਨ ਜਿਸ ਦੌਰਾਨ ਲੋਕ ਭਾਵਨਾਵਾਂ ਨੂੰ ਕੈਸ਼ ਕਰਨ ਦੇ ਸਫਲ ਤੁਜੱਰਬੇ ਸਾਹਮਣੇ ਆਏ।ਪਹਿਲਾਂ ਅੰਨਾ ਹਜ਼ਾਰੇ ਦੇ ਅੰਦੋਲਨ…

ਬ੍ਰਮਿੰਘਮ ਨਿਵਾਸੀ ਪੰਜਾਬੀ ਦੀ ਸ਼ਮੂਲੀਅਤ ਵਾਲੇ ਨਸ਼ਾ ਤਸਕਰ ਗ੍ਰੋਹ ਨੂੰ ਕੁੱਲ 84 ਸਾਲ ਕੈਦ ਦੀ ਸਜ਼ਾ

ਲੰਡਨ : ਬਰਤਾਨੀਆ ਵਿਚ ਇਕ ਵੱਡੇ ਪੱਧਰ ਉਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੁਲ 84 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਨਿਵੇਸ਼ ਫਰਾਡ ਸਕੀਮ ਮਾਮਲੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ 5 ਸਾਲ ਕੈਦ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - 21.25 ਕਰੋੜ ਡਾਲਰ ਦੀ ਨਿਵੇਸ਼ ਫਰਾਡ ਸਕੀਮ ਮਾਮਲੇ ਵਿੱਚ ਕੋਲਟਸ ਨੈੱਕ, ਨਿਊਜਰਸੀ ਦੇ ਭਾਰਤੀ ਮੂਲ ਦੇ 55 ਸਾਲਾ ਪਰਮਜੀਤ ਪਰਮਾਰ ਨੂੰ 5 ਸਾਲ ਕੈਦ…

ਲੈਸਟਰ ਦੇ ਕੁਲਵਿੰਦਰ ਸਿੰਘ ਜੌਹਲ ਨੇ ਰਚਿਆ ਇਤਿਹਾਸ

ਲੈਸਟਰ - ਬ੍ਰਮਿੰਘਮ ਨੇੜਲੇ ਸ਼ਹਿਰ ਲੈਸਟਰ ਦੇ ਸਿਆਸੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਗਿਆ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ ਇਲਾਕੇ ਦੇ ਪਿੰਡ ਤੇਹਿੰਗ ਦੇ ਵਾਸੀ ਕੁਲਵਿੰਦਰ ਸਿੰਘ ਜੌਹਲ ਲੈਸਟਰ…

ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - 10 ਦਿਨਾਂ ਬਾਅਦ ਲਾਪਤਾ ਭਾਰਤੀ ਵਿਦਿਆਰਥੀ 26 ਸਾਲਾ ਸੰਦਰਸ਼ ਕ੍ਰਿਸ਼ਨਾ ਦੀ ਨੈਸ਼ਨਲ ਪਾਰਕ ਸਰਵਿਸ ਵਿਚੋਂ ਲਾਸ਼ ਬਰਾਮਦ ਹੋਈ ਹੈ।