Edition No: 2756

Year: 2022

ਯੂ.ਕੇ ਦੇ ਕੈਨੇਡਾ ਵਿਚਲੇ ਉੱਘੇ ਕਾਰੋਬਾਰੀ ਮਨਜੀਤ ਸਿੰਘ ਲਿੱਟ ਦਾ ਕੁਈਨ ਆਲਿਜ਼ਬੈਂਥ ਪਲੈਟੀਨਮ ਐਵਾਰਡ ਨਾਲ ਸਨਮਾਨ

ਐਵਾਰਡ ਮਿਲਣ ਦੀ ਖੁਸ਼ੀ ਮੌਕੇ ਮੇਅਰ ਡੱਗ ਮੈਕੱਲਮ, ਐਮ.ਪੀ. ਫਿੰਡਲੇ, ਹੈਰੀ ਬੈਂਸ ਤੇ ਹੋਰਾਂ ਵਲੋਂ ਵਧਾਈਆਂ

ਪੰਜਾਬ ਤੋਂ ਯੂ.ਕੇ ਦੀ ਸੰਖੇਪ ਫੇਰੀ ’ਤੇ ਆਏ ਪ੍ਰਸਿੱਧ ਪੱਤਰਕਾਰ ਸਵਰਨ ਸਿੰਘ ਟਹਿਣਾ ਅਤੇ ਹਰਮਨ ਕੌਰ ਥਿੰਦ ਦਾ ਲੰਡਨ ਵਿਖੇ ਨਿੱਘਾ ਸਵਾਗਤ

ਐਮ.ਪੀ. ਵਰਿੰਦਰ ਸ਼ਰਮਾ, ਮੇਅਰ ਰਘੁਵਿੰਦਰ ਸਿੰਘ ਸਿੱਧੂ ਅਤੇ ਕੌਂਸਲਰ ਰਾਜੂ ਸੰਸਾਰਪੁਰੀ ਵਲੋਂ ਸਨਮਾਨਿਤ ਕੀਤਾ ਗਿਆ