Edition No: 2739

Year: 2021

ਯੂਕੇ: ਦੇਸ਼ ਨਿਕਾਲੇ ਲਈ 7 ਵਿਅਕਤੀਆਂ ਦੀ ਵਿਸ਼ੇਸ਼ ਉਡਾਣ ‘ਤੇ ਖਰਚ ਆਇਆ 2 ਲੱਖ ਪੌਂਡ

ਯੂਕੇ ਦੇ ਗ੍ਰਹਿ ਵਿਭਾਗ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਇੱਕ ਉਡਾਨ ਨੂੰ ਆਖਰੀ ਕਾਨੂੰਨੀ ਚੁਣੌਤੀਆਂ ਤੋਂ ਬਾਅਦ ਬੁੱਧਵਾਰ ਨੂੰ ਸਿਰਫ ਸੱਤ ਲੋਕਾਂ ਦੇ ਨਾਲ ਰਵਾਨਾਕੀਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ…

ਸਕਾਟਲੈਂਡ: ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ਹਾਲੀਡੇ ਵਾਊਚਰ ਸਕੀਮ ਦੀ ਸ਼ੁਰੂਆਤ

ਸਕਾਟਲੈਂਡ ਵਿੱਚ ਉਹਨਾਂ ਘੱਟ ਆਮਦਨੀ ਵਾਲੇ ਲੋਕਾਂ ਲਈ ਇੱਕ ਹਾਲੀਡੇ ਵਾਊਚਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਮਹਾਂਮਾਰੀ ਦੌਰਾਨ ਸਹਾਇਤਾ ਤੋਂ ਵਾਂਝੇ ਰਹੇ ਹਨ। ਇਹਨਾਂ ਲੋਕਾਂ ਨੂੰ ਇਹ ਸਕੀਮ…

ਬਰਤਾਨਵੀ ਯਾਤਰੀਆਂ ਲਈ ਵੋਡਾਫੋਨ ਜਨਵਰੀ ਤੋਂ ਯੂਰਪ ਵਿੱਚ ਰੋਮਿੰਗ ਚਾਰਜ ਵਾਪਸ ਕਰੇਗੀ ਲਾਗੂ

ਟੈਲੀਕਾਮ ਕੰਪਨੀ ਵੋਡਾਫੋਨ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਨੀ ਬ੍ਰੈਕਸਿਟ ਤਬਦੀਲੀ ਤੋਂ ਬਾਅਦ ਯੂਰਪ ਵਿੱਚ ਯਾਤਰਾ ਕਰਨ ਵਾਲੇ ਬ੍ਰਿਟਿਸ਼ ਲੋਕਾਂ ਲਈ ਰੋਮਿੰਗ ਚਾਰਜਾਂ ਨੂੰ ਜਨਵਰੀ 2022 ਵਿੱਚ ਦੁਬਾਰਾ ਪੇਸ਼…

ਯੂਕੇ: ਨਵੀਆਂ ਕਾਰਾਂ ਦੀ ਕਮੀ ਕਾਰਨ ਵਰਤੀਆਂ ਹੋਈਆਂ ਕਾਰਾਂ ਦੀ ਵਿਕਰੀ ਵਿੱਚ ਹੋ ਰਿਹਾ ਹੈ ਵਾਧਾ

ਯੂਕੇ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਅਤੇ ਕਾਰ ਉਤਪਾਦਨ ਕੰਪਨੀਆਂ ਵਿੱਚ ਕਾਮਿਆਂ ਦੀ ਘਾਟ ਕਾਰਨ ਨਵੀਆਂ ਕਾਰਾਂ ਦੇ ਉਤਪਾਦਨ ਵਿੱਚ ਕਮੀ ਆਈ ਹੈ।

ਯੂਕੇ: ਪਾਣੀ ਵਿਚਲੀਆਂ ਪਾਈਪਾਂ ਰਾਹੀਂ ਇੰਟਰਨੈੱਟ ਲਈ ਫਾਈਬਰ ਆਪਟਿਕ ਕੇਬਲ ਚਲਾਉਣ ਲਈ ਫੰਡ ਜਾਰੀ

ਯੂਕੇ ਸਰਕਾਰ ਨੇ ਪਾਣੀ ਵਿਚਲੀਆਂ ਪਾਈਪਾਂ ਰਾਹੀਂ ਫਾਈਬਰ ਆਪਟਿਕ ਬ੍ਰਾਡਬੈਂਡ ਕੇਬਲਾਂ ਨੂੰ ਚਲਾਉਣ ਵਾਲੇ ਪ੍ਰੋਜੈਕਟਾਂ ਦੀ ਬਿਹਤਰੀ ਲਈ 40 ਲੱਖ ਪੌਂਡ ਦੇ ਫੰਡਜਾਰੀ ਕੀਤੇ ਹਨ

ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਕੀਤੀ ਅਪੀਲ

ਅਫਗਾਨਿਸਤਾਨ ਵਿੱਚ ਤਾਇਨਾਤ ਵੱਖ ਵੱਖ ਦੇਸ਼ਾਂ ਦੀਆਂ ਫੌਜਾਂ ਵਿੱਚ ਬ੍ਰਿਟੇਨ ਦੀ ਫੌਜ ਵੀ ਸ਼ਾਮਲ ਸੀ, ਉਹਨਾਂ ਦੇ ਉੱਥੋਂ ਵਾਪਸੀ ਪ੍ਰਕਿਰਿਆ ਦੇ ਬਾਅਦ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ।

ਯੂਕੇ: ਦੋ ਸਾਲਾਂ ਵਿੱਚ ਕੌਮੀ ਝੰਡਿਆਂ ਉੱਤੇ ਖਰਚ ਕੀਤੇ ਲੱਖਾਂ ਪੌਂਡ

ਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵਾਈਟਹਾਲ ਦੇ ਲਗਭਗ ਹਰ ਵਿਭਾਗ ਨੇ ਯੂਨੀਅਨ ਫਲੈਗ 'ਤੇ ਹਜ਼ਾਰਾਂ ਪੌਂਡ ਖਰਚ ਕੀਤੇ ਹਨ। ਸਿਰਫ ਪਿਛਲੇ ਦੋ ਸਾਲਾਂ ਵਿੱਚ, ਕੈਬਨਿਟ ਨੇ ਰਾਸ਼ਟਰੀ ਝੰਡਿਆਂ…

ਯੂਕੇ ਵਿੱਚ ਸਮੁੰਦਰ ਰਾਹੀਂ ਇੱਕ ਦਿਨ ‘ਚ ਦਾਖਲ ਹੋਏ 430 ਗੈਰਕਾਨੂੰਨੀ ਪ੍ਰਵਾਸੀ

ਯੂਕੇ ਵਿੱਚ ਸਮੁੰਦਰੀ ਪਾਣੀਆਂ ਰਾਹੀਂ ਕਿਸ਼ਤੀਆਂ ਦੀ ਵਰਤੋਂ ਕਰਕੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ। ਇਸ ਸਬੰਧੀ ਸਰਕਾਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਦਿਨ ਵਿੱਚ…