Edition No: 2748

Author: des@admin

ਯੂ ਕੇ ਤੇ ਕੈਨੇਡਾ ਦੇ ਉੱਘੇ ਕਾਰੋਬਾਰੀ ਮਨਜੀਤ ਸਿੰਘ ਲਿੱਟ ਨੂੰ ਬਰਤਾਨਵੀ ਸੰਸਦ ਵਿੱਚ ਗਲੋਬਲ ਸੰਮੇਲਨ ਮੌਕੇ ਗਲੋਬਲ ਇਨਸਪਾਇਰੇਸ਼ਨਲ ਪੁਰਸਕਾਰ ਅਤੇ ਡਾਕਟਰੇਟ ਦੀ ਉਪਾਧੀ ਨਾਲ ਕੀਤਾ ਸਨਮਾਨਿਤ

ਕੈਨੇਡਾ ਦੇ ਹਸਪਤਾਲਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਸ: ਲਿੱਟ ਵੱਲੋਂ 20 ਲੱਖ ਡਾਲਰ ਦਾ ਦਿੱਤਾ ਦਾਨ

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਗੱਤਕੇ ਨੂੰ ਵਿਸ਼ਵ ਭਰ ਵਿੱਚ ਅੱਗੇ ਵਧਾਉਣ ਦਾ ਅਹਿਦ

ਅਗਲੇ ਸਾਲ ਇੰਗਲੈਂਡ ਵਿਖੇ ਹੋਣ ਵਾਲੀ ਦਸਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਦਾ ਫੈਸਲਾ ਕੀਤਾ।

ਸੇਵਾ ਟਰੱਸਟ ਯੂਕੇ ਵੱਲੋ ਸਮਾਜ ਸੇਵਾ ਅਤੇ ਭਾਈਚਾਰਕ ਸਹਾਇਤਾ ਨੂੰ ਉਤਸ਼ਾਹਿਤ ਕਰਨ ਲਈ ਬੈੱਡਫੋਰਡ ਵਿੱਚ ਵਿਸ਼ਾਲ ਚੈਰਿਟੀ ਡਿਨਰ ਅਤੇ ਅਵਾਰਡ ਸ਼ਾਮ ਦਾ ਆਯੋਜਨ

ਵਲੰਟੀਅਰਾਂ ਅਤੇ ਸਹਿਯੋਗੀ ਭਾਈਵਾਲਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ

ਜੀ 20 ਦੌਰਾਨ ‘ਮਨੁੱਖਤਾ ਦਾ ਮਸੀਹਾ’ ਐਵਾਰਡ ਨਾਲ ਸਨਮਾਨਿਤ ਡਾ. ਕੁਲਵੰਤ ਸਿੰਘ ਧਾਲੀਵਾਲ ਦਾ ਅੰਮ੍ਰਿਤਸਰ ਵਿਖੇ ਗਰਮਜੋਸ਼ੀ ਨਾਲ ਸਵਾਗਤ

ਗੁਰੂ ਸਾਹਿਬਾਨ ਦੇ ਫ਼ਲਸਫ਼ੇ " ਮਨੁੱਖਤਾ ਦੀ ਸੇਵਾ " ਨੂੰ ਹਮੇਸ਼ਾਂ ਸਮਰਪਿਤ ਰਹਾਂਗਾ : ਡਾ. ਧਾਲੀਵਾਲ