Edition No: 2753

Month: July 2024

ਅਮਰੀਕੀ ਰਾਜਨੀਤੀ ਵਿਚ ਕਮਲਾ ਹੈਰਿਸ ਇਤਿਹਾਸ ਰਚਣ ਵੱਲ, ਮੁਹਿੰਮ ਲਈ ਆਮ ਲੋਕਾਂ ਵੱਲੋਂ ਰੋਜ਼ਾਨਾ ਦਿੱਤੇ ਜਾ ਰਹੇ ਹਨ ਕਰੋੜਾਂ ਡਾਲਰ

ਅਗਲੇ ਮਹੀਨੇ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੀ ਹੋਣ ਵਾਲੀ ਕਨਵੈਨਸ਼ਨ ਤੋਂ ਪਹਿਲਾਂ ਵੀ ਪਾਰਟੀ ਉਮੀਦਵਾਰ ਵਜੋਂ ਹੈਰਿਸ ਦੇ ਨਾਂ 'ਤੇ ਲੱਗ ਸਕਦੀ ਹੈ ਮੋਹਰ

ਅਮਰੀਕਾ ਦੇ ਪੈਨਸਲਵੇਨੀਆ ਰਾਜ ਵਿਚ ਰੈਲੀ ਦੌਰਾਨ ਹੋਈ ਗੋਲੀਬਾਰੀ ਵਿਚ ਡੋਨਲਡ ਟਰੰਪ ਹੋਏ ਜ਼ਖਮੀ, ਸ਼ੂਟਰ ਮਾਰਿਆ ਗਿਆ

ਰਾਸ਼ਟਰਪਤੀ ਬਾਈਡਨ ਨੇ ਸਾਰੇ ਰੁਝੇਵੇਂ ਕੀਤੇ ਰੱਦ * ਅਮਰੀਕਾ ਵਿਚ ਹਿੰਸਾ ਨੂੰ ਕੋਈ ਥਾਂ ਨਹੀਂ-ਬਾਈਡਨ