Edition No: 2739

Year: 2023

ਪੰਜਾਬੀ ਭਾਸ਼ਾ ਦੇ ਮਹਾਨ ਕਵੀ, ਕਹਾਣੀ ਅਤੇ ਗ਼ਜ਼ਲ ਲੇਖਕ ਮਰਹੂਮ ਡਾ: ਗੁਰਨਾਮ ਸਿੰਘ ਗਿੱਲ ਦੀ ਪਹਿਲੀ ਬਾਰਸੀ 19 ਨਵੰਬਰ, 2023 ਨੂੰ ਹੈ

ਗਿੱਲ ਪਰਿਵਾਰ ਵੱਲੋਂ ਸਾਰੇ ਪਿਆਰੇ ਅਤੇ ਨੇੜਲਿਆਂ ਨੂੰ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਸੱਦਾ ਦਿੱਤਾ ਜਾਂਦਾ ਦਾ ਹੈ !

ਲੰਡਨ (Gatwick) ਤੋਂ ਸਿੱਧਾ ਅੰਮ੍ਰਿਤਸਰ ਪੰਜਾਬ, ਹਫ਼ਤੇ ਵਿੱਚ 3 ਦਿਨ, ਨਵੰਬਰ 1 ਤੋਂ ਦਿਨਾਂ ਵਿੱਚ ਕੀਤੀ ਜਾ ਰਹੀ ਹੈ ਤਬਦੀਲੀ

ਇਹ ਉਡਾਣ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਲੰਡਨ ਤੋਂ ਰਵਾਨਾ ਹੋਵੇਗੀ ਅਤੇ ਅੰਮ੍ਰਿਤਸਰ ਤੋਂ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਣ ਭਰੇਗੀ।