Edition No: 2756

Month: March 2023

ਬ੍ਰਮਿੰਘਮ ਵਿਖੇ ਪ੍ਰਸਿੱਧ ਸ਼ਾਇਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਦੀ ਕਿਤਾਬ ‘‘ਪੰਜਾਬ ਹੈ ਪੰਜਾਬ’’ ਰਲੀਜ਼ ਕੀਤੀ ਗਈ ਸਮਾਗਮ ਵਿੱਚ ਨਾਮਵਰ ਸਾਹਿਤਕਾਰ ਸ਼ਾਮਿਲ ਹੋਏ

ਸੰਸਥਾ ਪੰਜਾਬੀ ਮਾਂ ਬੋਲੀ ਲਈ ਕਾਰਜਸ਼ੀਲ ਯਤਨ ਕਰਦੀ ਰਹੇਗੀ।