ਪੰਜਾਬ ਦਾ ਸਿਆਸੀ ਭੇੜ

ਸੁਣੋ ਭਾਈ ਗੱਪ – ਸੁਣੋ ਭਾਈ ਸ਼ੱਪ
ਨਾਦ ਮੇਂ ਨਦੀਆਂ ਡੁਬੀ ਜਾਏ

ਬਲਵਿੰਦਰ ਕੌਰ ਚਾਹਲ

ਮੋਰਚੇ ਵਾਲਿਓ, ਕਾਹਨੂੰ ਪੁਲੰਦਾ ਬਣਾ ਰਹੇ ਹੋ, ਮੋਰਚਾ ਹੁਣ ਲੋੜ ਹੀ ਨਹੀਂ ਭਰਾੜ ਹੈ, ਕੋਈ ਹੋਰ ਨਵਾਂ ਪ੍ਰਚੰਡ ਲੱਭੋ। ਹਵਾਰਾ ਅਕਾਲ ਤਖ਼ਤ ਜੇਲ੍ਹ ’ਚ ਹੀ ਚੱਲੂ। ਭਾਰਤੀ ਸਿਆਸਤ, ਕਾਂਗਰਸ ਦਾ ਇੰਡੀਆ ਮੰਨ ਲਵੋ ਮੋਦੀ ਦਾ ਮਾਈਗਰੇਨ ਬਣ ਗਿਆ ਪਰ ਸੱਚ ਦੀ ਕਥਾ ਕਿ ‘‘ਇੰਡੀਆ’’ ਸਿਆਸੀ ਪਾਰਟੀ ਲੱਗਦੀ ਹੈ, ਜਾਂ ਤਾਂ ਇੰਡੀਆ ਅਲਾਇੰਸ ਜਾਂ ਕੋਈ ਤਾਂ ਜੋੜ ਕਰਕੇ ਮੁਲਕ ਦਾ ਨਓ ਸਿਆਸੀ ਪਾਰਟੀ ਨਹੀਂ ਜਿਵੇਂ ਭਾਜਪਾ ਭਾਰਤੀ ਜਨਤਾ ਪਾਰਟੀ ਨਾ ਕਿ ‘‘ਭਾਰਤ’’। ਹਾਂ ਭਾਰਤ ਪੁਰਾਤਨ ਨਓ ਹੈ, ਇੰਡੀਆ ਅੰਗਰੇਜ਼ੀ ਵਿਵਾਦ ਕੋਈ ਐਵੇਂ ਨਹੀਂ ਇਹ ਐਨ.ਡੀ.ਏ. ਦਾ ਜਾਇਜ਼ ਹੈ। ਬੜੀ ਧੂਮ ਧਾਮ ਹੈ ਅੱਜ ਕੱਲ੍ਹ ਭਗਵੇ ਐਮ.ਪੀ. ਦੀ ਜੋ ਆਏ ਹੋਏ ਸਨ ਪਰ ਆਪ ਦੇ ਕੀ ਤੁਸੀਂ ਪੰਜਾਬ ਦੇ ਲੋਕਾਂ ਦੀ ਹਾਲ ਦੁਹਾਈ ਨੂੰ ਫੇਰ ਫਜ਼ੂਲ ਮੰਨਦੇ ਹੋ, ਅੱਖ ਤਾਂ ਸਿਆਸਤ ’ਤੇ। ਆਈ ਵਾਰੀ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਬੀਬੀ ਕਮਲਦੀਪ ਕੌਰ, ਪਹਿਲਾ ਨੁਕਤਾ ਰਾਜੋਆਣਾ ਬੀਬੀ ਦੇ ਪਿਤਾ ਨੇ ਗੋਦ ਲਿਆ ਸੀ, ਗੋਦ ਲਏ ਨੂੰ ਉਹਦੇ ਪ੍ਰਵਾਰ ਦਾ ਨਓ ਹੁੰਦਾ ਹੈ ਨਾ ਕਿ ਪ੍ਰਵਾਰ ਗੋਦ ਲੈਣ ਵਾਲੇ ਦਾ ਨਓ ਵਰਤੇ ਬੀਬੀ ਕਿਵੇਂ ਰਾਜੋਆਣਾ ? ਪ੍ਰਸਿੱਧੀ। ਇਹ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਚੋਣ ਕਮੇਟੀ ਦੇ ਵਿਰੁੱਧ ਹੋਰ ਸਭਨਾਂ ਦੇ ਸ਼ਾਇਦ ਸਮਝਦੀ ਹੈ। ਮਨੁੱਖੀ ਅਧਿਕਾਰ ਸਿਰਫ਼ ਕਾਤਲਾਂ ਲਈ ਨਹੀਂ, ਜ਼ੁਲਮ ਸਹਿਣ ਵਾਲਿਆਂ ਲਈ ਵੀ ਹੈ। ਨਾਲੇ ਕੀ ਬੇਅੰਤ ਸਿੰਘ ਕਿਸੇ ਦਾ ਵੀਰ ਜੀ ਨਹੀਂ ਸੀ, ਪਹਿਲਾਂ ਤਾਂ ਉਸਤੋਂ ਨੌਕਰੀਆਂ ਲਈਆ ਮਗਰੋਂ ਨਾਮਣਾ ਖੱਟਣ ਲਈ ਕਤਲ, ਪਤਾ ਨਹੀਂ ਸੀ ਕਿ ਸਜ਼ਾ ਫਾਂਸੀ ਵੀ ਹੋ ਸਕਦੀ ਹੈ। ਇਹ ਤਾਂ ਸੋਚਦੇ ਸੀ ਸਿੱਖਾਂ ਨੂੰ ਹੱਥ ਨਹੀਂ ਪੈਣੇ। ਸ੍ਰੀ ਸੁਨੀਲ ਜਾਖੜ ਕਦੀਮ ਦੇ ਪ੍ਰਚਾਰਕ ਕਾਂਗਰਸੀ ਦੁੱਖੀ ਹੋ ਕੇ ਜੁੜੇ ਕਿਹੜਾ ਦੇਸ਼ ਦਾ ਪ੍ਰਧਾਨ ਹੈ, ਸੂਬੇ ਦੀ ਹੀ ਇਕਾਈ ਦਾ ਹੈ, ਕੀ ਕੇਂਦਰ ਨੂੰ ਹੁਕਮ ਕਰ ਸਕਦਾ ਹੈ? ਬੀਬੀ ਦੇ ਵੀਰ ਜੀ ਨੂੰ ਛੱਡੋ ਐਮੇ ਹਰ ਇੱਕ ਨੂੰ ਰੰਗੜਊ ਦਿਖਾਉਣਾ ਭੁੱਲ ਗੁਆਉਣਾ ਹੈ, ਪੈਰੀਂ ਰਹੋ ਕੀਤੀ ਤੇ ਪਛਤਾਵੋ, ਖੈਰ ਮੰਗੋ ਦਾਤੇ ਤੋਂ।

ਬਲਵਿੰਦਰ ਕੌਰ ਚਾਹਲ, ਸਾਊਥਾਲ