ਬੱਕਸ ਸਪੋਰਟਸ ਵਲੋਂ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਸਾਊਥ ਬੱਕਸ ਕੌਂਸਲ ਨੇ ਇਨਾਮ ਹਾਸਲ ਕੀਤਾ
2018-09-13
ਬਕਿੰਮਘਮਸ਼ਾਇਰ – ਪਿਛਲੇ ਦਿਨੀਂ ਬਕਿੰਮਘਸ਼ਾਇਰ ਵਿਚ ਬੱਕਸ ਸਪੋਰਟਸ ਵਲੋਂ ਖੇਡਾਂ ਲਈ ਉਪਰਾਲੇ ਕਰ ਰਹੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤੇ ਜਾਣ ਲਈ ਕਰਵਾਏ ਗਏ ਐਵਾਰਡ ਸਮਾਗਮ ਵਿਚ ਸਾਊਥ ਬੱਕਸ ਡਿਸਟ੍ਰਿਕਟ ਕੌਂਸਲ ਦੇ ਮੇਅਰ ਕੌਂਸਲਰ ਸੰਤੋਖ ਸਿੰਘ ਛੋਕਰ ਨੇ ਸ਼ਮੂਲੀਅਤ ਕੀਤੀ। ਇਸ ਐਵਾਰਡ ਸਮਾਗਮ ਦੌਰਾਨ ਸਾਊਥ ਬੱਕਸ ਡਿਸਟ੍ਰਿਕਟ ਕੌਂਸਲ ਨੂੰ ਇਸContinue Reading