ਐਨ ਆਰ ਆਈ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਆਰ ਆਰ ਆਈ ਕਮਿਸ਼ਨ ਦੇ ਸਾਬਕਾ ਮੈਂਬਰ ਕਮਲਜੀਤ ਸਿੰਘ ਹੇਅਰ ਨੇ ਸਾਲਾਂ ਬਾਅਦ ਪ੍ਰਵਾਸੀਆਂ ਨੂੰ ਇਨਸਾਫ਼ ਦਿਵਾਉਣ ਲਈ ਪ੍ਰਧਾਨਗੀ ਲਈ ਪਰਚਾ ਭਰਿਆ
5 ਜਨਵਰੀ 2024 ਨੂੰ ਹੋ ਰਹੀ ਚੋਣ ਲਈ ਪੰਜਾਬੀਆਂ ਨੂੰ ਹੇਅਰ ਦੇ ਹੱਕ ਵਿੱਚ ਭੁਗਤਣ ਲਈ ਸਮਰਥੱਕਾਂ ਨੇ ਅਪੀਲ ਕੀਤੀContinue Reading










