Edition No: 2758

Year: 2024

ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣਾਂ ਵਿਚ ਸ਼ਾਨਦਾਰ ਜਿੱਤ, ਪੈਨਸਿਲਵਾਨੀਆ ਸਮੇਤ ਅਹਿਮ ਰਾਜਾਂ ਵਿਚ ਹੈਰਿਸ ਹਾਰੀ

ਇਹ ਸਾਡੇ ਲਈ ਇਤਿਹਾਸਕ ਦਿਨ,ਅਸੀਂ ਹਰ ਸਮੱਸਿਆ ਦਾ ਹੱਲ ਕਰਾਂਗੇ, ਸਰਹੱਦਾਂ ਕਰਾਂਗੇ ਸੀਲ ਤੇ ਕਾਨੂੰਨੀ ਤਰੀਕੇ ਨਾਲ ਆਉਣ ਵਾਲਿਆਂ ਦਾ ਅਮਰੀਕਾ ਕਰੇਗਾ ਸਵਾਗਤ- ਟਰੰਪ

ਯੂਬਾ ਸਿਟੀ ਦੇ 45ਵੇਂ ਸਾਲਾਨਾ ਮਹਾਨ ਨਗਰ ਕੀਰਤਨ ਵਿੱਚ ਸੰਗਤਾਂ ਦੇ ਭਾਰੀ ਇਕੱਠ ਚ ਅਮਰੀਕਨ ਤੇ ਸਿੱਖ ਭਾਈਚਾਰੇ ਦੇ ਆਗੂਆਂ ਵੱਲੋਂ ਸੰਗਤਾਂ ਨੂੰ ਸੰਬੋਧਨ

ਅਮਰੀਕਾ ਦੀ ਖੂਫੀਆ ਏਜੰਸੀ ਐਫ ਬੀਆਈ ਵੱਲੋਂ ਚੇਤਾਵਨੀ ਦੇਣ ਦੇ ਬਾਵਜੂਦ ਵੀ ਸੰਗਤਾਂ ਦਾ ਭਾਰੀ ਇਕੱਠ