1990 ਤੋਂ ਉਹ ਹਿਲਫੀਲਡ ਵਾਰਡ ਲਈ ਵੀ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ।
ਕਾਵੈਂਟਰੀ – ਇੱਥੋਂ ਦੀ ਕੌਂਸਲ ਵਿੱਚ ਕੌਂਸਲਰ ਸ. ਜਸਵੰਤ ਸਿੰਘ ਵਿਰਦੀ ਨੂੰ ਪਹਿਲੇ ਸਿੱਖ ਡਿਪਟੀ ਲਾਰਡ ਮੇਅਰ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਦੇ ਹਲਕਾ ਨਕੋਦਰ ਵਿੱਚ ਜਨਮੇ ਸ. ਵਿਰਦੀ ਪਿਛਲੇ 8 ਸਾਲ ਤੋਂ ਬਾਵਲੇਕ ਵਾਰਡ ਤੋਂ ਕੌਂਸਲਰ ਰਹੇ ਜਦਕਿ 1990 ਤੋਂ ਉਹ ਹਿਲਫੀਲਡ ਵਾਰਡ ਲਈ ਵੀ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ।
ਸ. ਜਸਵੰਤ ਸਿੰਘ ਵਿਰਦੀ ਨੇ ਪਹਿਲੇ ਸਿੱਖ ਡਿਪਟੀ ਲਾਰਡ ਮੇਅਰ ਬਣਨ ’ਤੇ ਪ੍ਰਸਿੱਧ ਕਬੱਡੀ ਪ੍ਰਮੋਟਰ ਅਤੇ ਕਾਰੋਬਾਰੀ ਅਮਰਜੀਤ ਸਿੰਘ ਖੰਗੂੜਾ ਅਤੇ ਮਨਜੀਤ ਸਿੰਘ ਢੰਡਾ ਅਤੇ ਸਾਥੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸ. ਵਿਰਦੀ ਅਤੇ ਸਮੂਹ ਭਾਈਚਾਰੇ ਨੂੰ ਵਧਾਈ ਦਿੱਤੀ ਗਈ ਹੈ।
Comments are closed, but trackbacks and pingbacks are open.