ਰਾਧਾ ਸੁਆਮੀ ਡੇਰਾ ਬਾਬਾ ਬੱਗਾ ਸਿੰਘ ਰੇਲਵੇ ਰੋਡ, ਤਰਨ ਤਾਰਨ, ਪੰਜਾਬ, ਇੰਡੀਆ ਦੇ ਡੇਰਾ ਮੁੱਖੀ ਬਾਬਾ ਪਰਮਜੀਤ ਸਿੰਘ ਜੀ ਦਾ ਇੰਗਲੈਂਡ ਵਿਖੇ ਆਉਣ ਦਾ ਪੋ੍ਰਗਰਾਮ

ਲੰਡਨ ਦੇ ਵੈਸਟ ਡਰੇਅਟਨ ਵਿਖੇ ਸਮਾਗਮ 19 ਅਗਸਤ ਅਤੇ ਵੁਲਵਰਹੈਂਪਟਨ ਵਿਖੇ 20 ਅਗਸਤ 2023 ਨੂੰ ਹੋਣਗੇ।

ਲੰਡਨ:- ਇੰਡੀਆ ਦੀ ਸਟੇਟ ਪੰਜਾਬ ਦੇ ਜਿਲਾ ਤਰਨ ਤਾਰਨ ਵਿਖੇ ਸਥਿਤ ਰਾਧਾ ਸੁਆਮੀ ਡੇਰਾ ਬਾਬਾ ਬੱਗਾ ਸਿੰਘ ਜੀ ਦੇ ਡੇਰਾ ਮੁੱਖੀ ਬਾਬਾ ਪਰਮਜੀਤ ਸਿੰਘ ਜੀ 19 ਅਗਸਤ, 2023, ਦਿਨ ਸ਼ਨੀਵਾਰ ਨੂੰ ਲੰਡਨ ਦੇ ਵੈਸਟ ਡਰੇਅਟਨ ਵਿਖੇ ਦੁਪਿਹਰ 12 ਵਜੇ ਤੋਂ ਦੁਪਿਹਰ 2 ਵਜੇ ਤੱਕ ਸਤਿਸੰਗ ਫਰਮਾਉਣਗੇ ਜੀ ਅਤੇ ਦੂਸਰਾ ਸਤਿਸੰਗ ਐਤਵਾਰ 20 ਅਗਸਤ 2023 ਨੂੰ ਵੁਲਵਰਹੈਂਪਟਨ ਵਿਖੇ ਸ਼ਾਮੀਂ 4.30 ਵਜੇ ਸ਼ੁਰੂ ਹੋਵੇਗਾ।

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਤਿਸੰਗ ਪ੍ਰੋਗਰਾਮ ਵਿੱਚ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਸਮੇਤ ਸਮੇਂ ਸਿਰ ਪਹੁੰਚੋ ਜੀ।

ਹੋਰ ਵਧੇਰੀ ਜਾਣਕਾਰੀ ਡੇਰੇ ਦੀ ਵੈਬਸਾਈਟ www.rstt.org.in ਅਤੇ ਹੇਠ ਦਿੱਤੇ ਇਸ਼ਤਿਹਾਰ ਤੋਂ ਲਵੋ ਜੀ।

If you wish to attend on 19th and /or 20th August:

Please Click Here to Register (ਰਜਿਸਟਰ ਹੋਣ ਲਈ ਇੱਥੇ ਕਲਿੱਕ ਕਰੋ)

For details on Baba Ji’s full International Satsang Schedule for 2023 please click here

(2023 ਦੇ ਅੰਤਰਰਾਸ਼ਟਰੀ ਸਮਾਗਮਾ ਲਈ ਇੱਥੇ ਕਲਿੱਕ ਕਰੋ)

There is also weekly Satsang from 4 June 2023, every Sunday from 10am -11am at
Pinkwell Primary School, Community Room, Pinkwell Lane, Hayes, UB3 1PG. Please
contact the number below if you wish to attend.

ਐਤਵਾਰ 4 ਜੂਨ 2023 ਤੋਂ ਹੇਜ਼ (ਲੰਡਨ) ਦੇ ਪਿੰਕਵੈਲ ਪ੍ਰਾਇਮਰੀ ਸਕੂਲ ਦੇ ਕਮਿਊਨਿਟੀ ਰੂਮ ਵਿੱਚ ਹਰੇਕ ਐਤਵਾਰ ਸਤਿਸੰਗ ਹੋਣਗੇ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। 

For any questions, please contact the UK Centre on:

Mobile & Whats app: +44 (0)7956645913

E-mail : UK_Info@rstt.org.in (ਈ-ਮੇਲ ਕਰੋ)

Website : www.rstt.org.in (ਵੈੱਬਸਾਇਟ ਦੇਖੋ)

Comments are closed, but trackbacks and pingbacks are open.