ਬ੍ਰਮਿੰਘਮ ਦੇ ਉੱਘੇ ਕਾਰੋਬਾਰੀ ਅਤੇ ਖਾਲਿਸਤਾਨ ਕੌਂਸਲ ਦੇ ਪ੍ਰਧਾਨ ਸਰਦਾਰ ਅਮਰੀਕ ਸਿੰਘ ਸਹੋਤਾ ਨੂੰ ਸਦਮਾ

ਸਪੁਤਨੀ ਬੀਬੀ ਲਖਬੀਰ ਕੌਰ ਸਹੋਤਾ ਅਕਾਲ ਚਲਾਣਾ ਕਰ ਗਏ
ਅੰਤਿਮ ਸਸਕਾਰ ਅਤੇ ਪਾਠ ਦਾ ਭੋਗ ਮੰਗਲਵਾਰ 20 ਜੂਨ 2023 ਨੂੰ ਹੋਵੇਗਾ

Comments are closed, but trackbacks and pingbacks are open.