ਰੋਕੋ ਕੈਂਸਰ ਚੈਰਿਟੀ ਨੇ ਲੋਕਾਂ ਵਿਚ ਕੈਂਸਰ ਸਬੰਧੀ ਪਾਏ ਜਾਂਦੇ ਭੁਲੇਖੇ ਦੂਰ ਕਰਨ ਦਾ ਟੀਚਾ ਮਿੱਥਿਆ
2018-09-15
ਲੰਡਨ – ਬਰਤਾਨੀਆ ਵਿਚ ਅਧਾਰਿਤ ਰੋਕੋ ਕੈਂਸਰ ਚੈਰਿਟੀ, ਜਿਸ ਵਲੋਂ ਭਾਰਤ ਅਤੇ ਹੋਰਨਾਂ ਮੁਲਕਾਂ ਵਿਚ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਜਾ ਰਿਹਾ , ਵਲੋਂ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਵਿਚ ਕੈਂਸਰ ਸਬੰਧੀ ਪਾਏ ਜਾਂਦੇ ਭੁਲੇਖੇ ਦੂਰ ਕਰਨ ਦਾ ਟੀਚਾ ਮਿੱਥਿਆ ਗਿਆ। ਰੋਕੋ ਕੈਂਸਰ ਚੈਰਿਟੀ, ਜੋ ਕਿContinue Reading