ਅਕਾਲ ਚੈਨਲ ਯੂ.ਕੇ ਦੇ ਸੰਸਥਾਪਕ ਅਮਰੀਕ ਸਿੰਘ ਕੂਨਰ ਦੀ ਮਾਤਾ ਹਰਮੋਹਿੰਦਰ ਕੌਰ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ
2025-01-14
ਉੱਘੀਆ ਸਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇContinue Reading
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਭਾਰੀ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਸਿੱਖ ਸੰਸਥਾਵਾਂ ਆਈਆਂ ਅੱਗੇ
2025-01-14
ਲੋੜਵੰਦਾਂ ਲਈ ਖਾਣ ਪੀਣ ਦੀਆਂ ਵਸਤਾਂ ਪਹੁੰਚਾਉਣ ਦੀ ਸੇਵਾ ਸ਼ੁਰੂContinue Reading
ਇਕ ਭਾਰਤੀ ਦੀ ਹੱਤਿਆ ਦੇ ਮਾਮਲੇ ਵਿਚ 5 ਭਾਰਤੀ ਗ੍ਰਿਫਤਾਰ
2025-01-11
ਪਿਛਲੇ ਸਾਲ ਨਿਊ ਜਰਸੀ ਦੇ ਜੰਗਲੀ ਖੇਤਰ ਵਿਚੋਂ ਮਿਲੀ ਸੀ ਕੁਲਦੀਪ ਕੁਮਾਰ ਦੀ ਲਾਸ਼Continue Reading
ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਲੋਂ ਦਸਮ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ
2025-01-08
ਮੂਲ ਨਾਨਕਸ਼ਾਹੀ ਕੈਲੰਡਰ ਰੀਲੀਜ਼ ਕੀਤਾ ਗਿਆContinue Reading
ਅਮਰੀਕਾ ਵਿਚ ਦਾਖਲ ਹੋਏ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਵਿੱਚ ਆਈ ਤੇਜੀ
2025-01-08
2647 ਭਾਰਤੀ ਹਿਰਾਸਤ ਵਿਚ ਲਏ ਤੇ 17 ਹਜਾਰ ਤੋਂ ਵਧ ਭਾਰਤੀਆਂ ਨੂੰ ਵਾਪਿਸ ਭੇਜਣ ਦੀ ਤਿਆਰੀContinue Reading
ਸਵਃ ਮਾਤਾ ਸੁਰਜੀਤ ਕੌਰ ਸਹੋਤਾ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ
2025-01-03
ਯੂ.ਕੇ ਦੀ ਉੱਘੀਆਂ ਸਖ਼ਸ਼ੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ Continue Reading
ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ ਵਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੂੰ ਸ਼ਰਧਾਂਜਲੀ
2025-01-01
ਬੁਲਾਰਿਆਂ ਨੇ ਮਨਮੋਹਣ ਸਿੰਘ ਵਲੋਂ ਭਾਰਤ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀContinue Reading
ਸ਼ਗੁਫ਼ਤਾ ਗਿੰਮੀ ਲੋਧੀ ਦੇ ਪੰਜਾਬੀ ਨਾਵਲ ‘ਝੱਲੀ’ ਦਾ ਲੋਕ ਅਰਪਣ ਸਮਾਗਮ ਹੋਇਆ
2024-12-26
ਸ਼ਿਵਚਰਨ ਜੱਗੀ ਕੁੱਸਾ ਦੀ ਬੇਟੀ ਸਵ: ਲਾਲੀ ਕੁੱਸਾ ਨੂੰ ਸਪਰਪਿਤ ਕੀਤਾ ਗਿਆ ਸਮਾਗਮContinue Reading
ਯੂਕੇ ਵਿੱਚ ਪੰਜਾਬੀ ਸਾਹਿਤ ਅਤੇ ਕਲਾ ਸੁਸਾਇਟੀ ਬੈਡਫੋਰਡ (ਯੂਕੇ) ਨਾਮ ਦੀ ਸੰਸਥਾ ਦਾ ਗਠਨ ਹੋਇਆ
2024-12-26
ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਲਈ ਪੂਰੀ ਵਾਹ ਲਾਵਾਂਗੇ- ਬਲਵੰਤ ਗਿੱਲ, ਰੂਪ ਦਵਿੰਦਰ ਕੌਰContinue Reading










