Edition No: 2723

Category: ਖ਼ਬਰਾਂ

ਯੂਕੇ: ਚਿੜੀਆਘਰ ਵਿੱਚ ਲੱਗੀ ਅੱਗ ਨੇ ਲਈ ਜਾਨਵਰਾਂ ਅਤੇ ਪੰਛੀਆਂ ਦੀ ਜਾਨ

ਯੂਕੇ ਦੇ ਇੱਕ ਮਸ਼ਹੂਰ ਚਿੜੀਆਘਰ ਵਿੱਚ ਸੋਮਵਾਰ ਨੂੰ ਲੱਗੀ ਭਿਆਨਕ ਅੱਗ ਨੇ ਦਰਜਨਾਂ ਜਾਨਵਰਾਂ ਅਤੇ ਪੰਛੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਯੂਕੇ ਦੇ ਐਸੇਕਸ ਵਿੱਚ ਮਾਲਡਨ ਪ੍ਰੋਮਨੇਡ ਪੈਟਿੰਗ ਚਿੜੀਆਘਰ…

ਯੂਕੇ: ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਉਣ ਵਾਲੇ ਇਹਨਾਂ ਲੋਕਾਂ ਨੂੰ 16 ਅਗਸਤ ਤੋਂ ਮਿਲੇਗੀ ਇਕਾਂਤਵਾਸ ਹੋਣ ਦੀ ਛੋਟ

ਯੂਕੇ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਲੜੀ ਤਹਿਤ ਕੋਰੋਨਾ ਪੀੜਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਕਰਨ ਦੀ ਜਰੂਰਤ ਨੂੰ ਖਤਮ…

ਟਿਪਟਨ ਦੇ ਮੱਲ੍ਹੀ ਨੇ ਸਾਬਕਾ ਮਾਸ਼ੂਕਾ ਨੂੰ ਫੋਨ ਕਰਨ ਉਪਰੰਤ ਲਾਰੀ ਦੇ ਮੂਹਰੇ ਛਾਲ ਮਾਰ ਕੇ ਜਾਨ ਦੇ ਦਿੱਤੀ

ਵੈਸਟ ਬ੍ਰਾਮਿਚ – ਮਿਡਲੈਂਡ ਦੇ ਇਕ ਪੰਜਾਬੀ ਨੌਜਵਾਨ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਸਾਬਕਾ ਮਾਸ਼ੂਕਾ ਨੂੰ ਮੁੜ ਤੋਂ ਯਾਰੀ ਗੰਢਣ ਦੀਆਂ ਮਿੰਨਤਾਂ ਕਰਨ ਉਪਰੰਤ ਇਕ ਲਾਰੀ ਦੇ ਮੂਹਰੇ ਛਾਲ…

ਗਲਾਸਗੋ ਦੇ ਪ੍ਰਸਿੱਧ ਪੰਜਾਬੀ ਵਿਓਪਾਰੀ ਸੋਹਣ ਸਿੰਘ ਰੰਧਾਵਾ ਦੇ ਮਾਤਾ ਰੇਸ਼ਮ ਕੌਰ ਰੰਧਾਵਾ ਸਦੀਵੀ ਵਿਛੋੜਾ ਦੇ ਗਏ

ਗਲਾਸਗੋ – ਇਥੋਂ ਦੇ ਪ੍ਰਸਿੱਧ ਕਾਰੋਬਾਰੀ ਤੇ ਪਹਿਲੇ ਪੰਜਾਬੀ ਕੌਂਸਲਰ ਸੋਹਣ ਸਿੰਘ ਰੰਧਾਵਾ ਦੇ ਮਾਤਾ ਰੇਸ਼ਮ ਕੌਰ (88) ਬੀਤੇ ਬੁੱਧਵਾਰ 29 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਹਨ। ਮਾਤਾ ਰੇਸ਼ਮ…

ਪੈਰਿਸ ਦੇ ਖੇਡ ਮੇਲੇ ਦਾ ਕਬੱਡੀ ਕੱਪ ਹਾਲੈਂਡ ਦੇ ਖਿਡਾਰੀਆਂ ਨੇ ਜਿੱਤਿਆ

ਪੈਰਿਸ (ਬਸੰਤ ਸਿੰਘ ਰਾਮੂਵਾਲੀਆ) – ਹਰ ਸਾਲ ਵਾਂਗ ਐਤਕੀਂ ਵੀ ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਪੁਰਾਤਨ ਅਤੇ ਵਰਤਮਾਨ ਸਿੱਖ ਸ਼ਹੀਦਾਂ ਦੀ ਯਾਦ ਵਿਚ ਸ਼ਾਨਦਾਰ 15ਵਾਂ ਕਬੱਡੀ ਤੇ ਸੱਭਿਆਚਾਰਕ ਖੇਡ ਮੇਲਾ…

ਬਰਤਾਨੀਆ ਦਾ ਪੰਜਾਬੀ ਨੌਜਵਾਨ ਕਾਵਿੰਦਰ ਸਿੰਘ ਪਾਇਲਟ ਬਣਿਆ

ਨੌਰਥੈਂਪਟਨ – ਇਥੋਂ ਦੇ ਇਕ ਪੰਜਾਬੀ ਨੌਜਵਾਨ ਨੂੰ ਯੂ.ਕੇ. ਦੀ ਮਸ਼ਹੂਰ ਏਅਰਲਾਈਨ ਵਿਚ ਬੋਇੰਗ 737 ਦੇ ਪਾਇਲਟ ਵਜੋਂ ਨੌਕਰੀ ਮਿਲ ਗਈ ।ਕਾਵਿੰਦਰ ਸਿੰਘ ਜੋ ਕਿ ਕੈਵੀ ਸਿੰਘ ਢਡਲੀ ਵਜੋਂ ਜਾਣਿਆ…

ਸਿੰਘ ਸਭਾ ਸਾਊਥਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ

ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਸਨਮਾਨਿਤਸਾਊਥਾਲ – ਗਦਰੀ ਬਾਬਿਆਂ ਦੀ ਯਾਦ ਵਿਚ ਯੂ.ਕੇ. ਵਿਚ ਪਹਿਲੀ ਵਾਰ ਪ੍ਰੋਗਰਾਮ ਗੁਰਦੁਆਰਾ ਪਾਰਕ ਐਵੇਨਿਊ ਸਾਊਥਾਲ ਵਿਖੇ ਕੀਤਾ ਗਿਆ । ਜਿਸ ਵਿਚ ਸਿੱਖ ਸਕਾਲਰ…

ਰੋਕੋ ਕੈਂਸਰ ਚੈਰਿਟੀ ਨੇ ਲੋਕਾਂ ਵਿਚ ਕੈਂਸਰ ਸਬੰਧੀ ਪਾਏ ਜਾਂਦੇ ਭੁਲੇਖੇ ਦੂਰ ਕਰਨ ਦਾ ਟੀਚਾ ਮਿੱਥਿਆ

ਲੰਡਨ – ਬਰਤਾਨੀਆ ਵਿਚ ਅਧਾਰਿਤ ਰੋਕੋ ਕੈਂਸਰ ਚੈਰਿਟੀ, ਜਿਸ ਵਲੋਂ ਭਾਰਤ ਅਤੇ ਹੋਰਨਾਂ ਮੁਲਕਾਂ ਵਿਚ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਜਾ ਰਿਹਾ , ਵਲੋਂ 4 ਫਰਵਰੀ ਨੂੰ ਵਿਸ਼ਵ ਕੈਂਸਰ…

ਬੱਕਸ ਸਪੋਰਟਸ ਵਲੋਂ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਸਾਊਥ ਬੱਕਸ ਕੌਂਸਲ ਨੇ ਇਨਾਮ ਹਾਸਲ ਕੀਤਾ

ਬਕਿੰਮਘਮਸ਼ਾਇਰ – ਪਿਛਲੇ ਦਿਨੀਂ ਬਕਿੰਮਘਸ਼ਾਇਰ ਵਿਚ ਬੱਕਸ ਸਪੋਰਟਸ ਵਲੋਂ ਖੇਡਾਂ ਲਈ ਉਪਰਾਲੇ ਕਰ ਰਹੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤੇ ਜਾਣ ਲਈ ਕਰਵਾਏ ਗਏ ਐਵਾਰਡ ਸਮਾਗਮ ਵਿਚ ਸਾਊਥ ਬੱਕਸ ਡਿਸਟ੍ਰਿਕਟ…