ਰਾਧਾ ਸੁਆਮੀ ਡੇਰਾ ਬਾਬਾ ਬੱਗਾ ਸਿੰਘ ਰੇਲਵੇ ਰੋਡ, ਤਰਨ ਤਾਰਨ, ਪੰਜਾਬ, ਇੰਡੀਆ ਦੇ ਡੇਰਾ ਮੁੱਖੀ ਬਾਬਾ ਪਰਮਜੀਤ ਸਿੰਘ ਜੀ ਦਾ ਇੰਗਲੈਂਡ ਵਿਖੇ ਆਉਣ ਦਾ ਪੋੋ੍ਰਗਰਾਮ

ਲੰਡਨ ਦੇ ਹੇਜ਼ ਵਿਖੇ ਸਮਾਗਮ 13 ਜੁਲਾਈ, 2024 ਅਤੇ ਵੁਲਵਰਹੈਂਪਟਨ ਵਿਖੇ 14 ਜੁਲਾਈ, 2024 ਨੂੰ ਹੋਣਗੇ।

ਲੰਡਨ :- ਇੰਡੀਆ ਦੀ ਸਟੇਟ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿਖੇ ਸਥਿਤ ਰਾਧਾ ਸੁਆਮੀ ਡੇਰਾ ਬਾਬਾ ਬੱਗਾ ਸਿੰਘ ਜੀ ਦੇ ਡੇਰਾ ਮੁੱਖੀ ਬਾਬਾ ਪਰਮਜੀਤ ਸਿੰਘ ਜੀ 13 ਜੁਲਾਈ, 2024, ਦਿਨ ਸ਼ਨੀਵਾਰ ਨੂੰ ਲੰਡਨ ਦੇ ਹੇਜ਼ ਵਿਖੇ ਸਵੇਰੇ 11 ਵਜੇ ਸਤਿਸੰਗ ਫਰਮਾਉਣਗੇ ਜੀ ਅਤੇ ਦੂਸਰਾ ਸਤਿਸੰਗ ਐਤਵਾਰ 14 ਜੁਲਾਈ, 2024 ਨੂੰ ਵੁਲਵਰਹੈਂਪਟਨ ਵਿਖੇ ਦੁਪਿਹਰ 12:30 ਵਜੇ ਫਰਮਾਇਆ ਜਾਵੇਗਾ ਜੀ।

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸਤਿਸੰਗ ਪ੍ਰੋਗਰਾਮ ਵਿੱਚ ਆਪਣੇ ਪਰਵਾਰ, ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਸਮੇਤ ਸਮੇਂ ਸਿਰ ਪਹੁੰਚੋ ਜੀ। ਹੋਰ ਵਧੇਰੀ ਜਾਣਕਾਰੀ ਡੇਰੇ ਦੀ ਵੈਬਸਾਈਟ https://www.rstt.org.in ਅਤੇ ਹੇਠ ਦਿੱਤੇ ਇਸ਼ਤਿਹਾਰ ਤੋਂ ਲਵੋ ਜੀ।

If you wish to attend on 13th and/or 14th July 2024:

Please Click Here to Register (ਰਜਿਸਟਰ ਹੋਣ ਲਈ ਇੱਥੇ ਕਲਿੱਕ ਕਰੋ ਜੀ)

For details on Baba Ji’s full International Satsang Schedule for 2024 please click here (2024 ਦੇ ਅੰਤਰਰਾਸ਼ਟਰੀ ਸਮਾਗਮਾ ਲਈ ਇੱਥੇ ਕਲਿੱਕ ਕਰੋ)

There is also Weekly Satsang scheduled every Sunday from 10am -11am at:

Pinkwell Primary School, Community Room, Pinkwell Lane, Hayes, UB3 1PG.

Please contact the number below if you wish to attend.

ਆਪ ਜੀ ਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਹੇਜ਼ (ਲੰਡਨ) ਦੇ ਪਿੰਕਵੈਲ ਪ੍ਰਾਇਮਰੀ ਸਕੂਲ ਦੇ ਕਮਿਊਨਿਟੀ ਰੂਮ ਵਿੱਚ ਹਰੇਕ ਐਤਵਾਰ ਸਤਿਸੰਗ ਹੋਣਗੇ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ।

For any further assistance, please contact the UK Centre on:

Mobile & What’s app: +44 (0)79566-45913

E-mail: UK_Info@rstt.org.in (ਈ-ਮੇਲ ਕਰੋ)

Website: www.rstt.org.in (ਵੈੈੱਬਸਾਇਟ ਦੇਖੋ)

Comments are closed, but trackbacks and pingbacks are open.