ਰਵਿਦਾਸੀਆ ਕੋਮ ਅਤੇ ਵਾਲਮੀਕੀ ਕੋਮ ਨੂੰ ਜਾਤੀ ਸੂਚਕ ਗਾਲੀ ਗਲੋਚ ਕਰਨ ਵਾਲੇ ਅਮਰੀਕ ਬਾਜਵਾ ਨੂੰ ਹੋਈ ਜੇਲ ਦੀ ਸਜ਼ਾ

18 ਹਫ਼ਤੇ ਦੀ ਜੇਲ ਦੀ ਸਜ਼ਾ ਦੇ ਨਾਲ ਨਾਲ ਕੋਰਟ ਦਾ ਸਾਰਾ ਖਰਚਾ ਪਾਓੁਦੇ ਹੋਏ ਜੁਰਮਾਨਾ ਕੀਤਾ।

ਪਿਛਲੇ ਸਾਲ ਟਿਕ-ਟੋਕ ਦੇ ਊਪਰ ਇੰਗਲੈਡ ਨਿਵਾਸੀ ਅਮਰੀਕ ਸਿੰਘ ਬਾਜਵਾ ਨੇ ਰਵਿਦਾਸੀਆ ਭਾਈਚਾਰੇ ਅਤੇ ਵਾਲਮੀਕੀ ਭਾਈਚਾਰੇ ਨੂੰ ਬਹੁਤ ਹੀ ਭੱਦੀ ਸ਼ਬਦਾਵਲੀ ਵਰਤਦੇ ਹੋਏ ਗਾਲੀ ਗਲੋਚ ਕੀਤਾ ਸੀ ਜਿਸਦੀ ਕਿ ਪੂਰੀ ਦੁਨੀਆ ਵਿੱਚ ਵੀਡੀਓੁ ਵਾਇਰਲ ਹੋ ਗਈ ਸੀ ਜਿਸਦਾ ਕਿ ਪੂਰੀ ਦੁਨੀਆ ਵਿੱਚ ਬਹੁਤ ਹੀ ਵਿਰੋਧ ਹੋਇਆ ਸੀ। ਅਮਰੀਕ ਸਿੰਘ ਬਾਜਵਾ ਦੇ ਖਿਲਾਫ ਸਮੁੱਚੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾ ਜਿਸਦੀ ਅਗਵਾਈ ਸ਼੍ਰੀ ਗੁਰੂ ਰਵਿਦਾਸ ਸਭਾ ਯੂਕੇ ਅਤੇ ਅਬਰੋਡ ਕਰਦੀ ਏ ਨੇ ਸਖੱਤ ਸਟੈਡ ਲੈਦੇ ਹੋਏ ਪਰਚਾ ਦਰਜ ਕਰਵਾਇਆ ਸੀ ਇਸ ਤੋ ਇਲਾਵਾ ਇੰਗਲੈਡ ਦੀਆਂ ਸਾਰੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾ ਨੇ ਆਪਣੇ ਆਪਣੇ ਸ਼ਹਿਰਾਂ ਵਿੱਚ ਪਰਚੇ ਦਰਜ ਕਰਵਾਏ । ਡਾਕਟਰ ਅਬੇਦਕਰ ਸਭਾਵਾ ਅਤੇ ਭਗਵਾਨ ਵਾਲਮੀਕ ਸਭਾਵਾ ਨੇ ਵੀ ਲਿੱਖਤੀ ਸ਼ਿਕਾਇਤ ਦਰਜ ਕਰਵਾਈ ਜਿਸਦੇ ਨਤੀਜੇ ਵਜੋ ਮਿਤੀ 04-04-23 ਨੂੰ ਸਲੋਹ ਦੇ ਮੇਜਿਸਟਰੇਟ ਕੋਰਟ ਨੇ ਦੋਸ਼ੀ ਬਾਜਵੇ ਨੂੰ 18 ਹਫ਼ਤੇ ਦੀ ਜੇਲ ਦੀ ਸਜ਼ਾ ਦੇ ਨਾਲ ਨਾਲ ਕੋਰਟ ਦਾ ਸਾਰਾ ਖਰਚਾ ਪਾਓੁਦੇ ਹੋਏ ਜੁਰਮਾਨਾ ਕੀਤਾ ਸੋ ਅਦਾਲਤ ਦੇ ਇਸ ਫੇਸਲੇ ਦਾ ਸਵਾਗਤ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਸਭਾ ਯੂ .ਕੇ ਅਤੇ ਅਬਰੋਡ ਦੇ ਪ੍ਰਧਾਨ ਸ ਦਲਾਵਰ ਸਿੰਘ ਬਾਘਾ ਨੇ ਸਾਡੇ ਪਤਰਕਾਰ ਨਾਲ ਗਲਬਾਤ ਕਰਦਿਆ ਕਿਹਾ ਕਿ ਇਹ ਸਾਡੀ ਆਪਸੀ ਏਕਤਾ ਦੀ ਜਿੱਤ ਹੋਈ ਹੈ ਅਤੇ ਦੋਸ਼ੀ ਨੂੰ ਓੁਸਦੀ ਕੀਤੀ ਦੀ ਸਜਾ ਮਿਲੀ ਤੇ ਸਬਕ ਮਿਲਿਆ ਹੈ ਇਸ ਦੇ ਨਾਲ ਹੀ ਉਹਨਾਂ ਸਾਰੀਆਂ ਹੀ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾ, ਭਗਵਾਨ ਵਾਲਮੀਕ ਨਾਮ ਲੇਵਾ ਸੰਗਤਾ ਦਾ ਵੀ ਧੰਨਵਾਦ ਕੀਤਾ ਤੇ ਆਪਸੀ ਭਾਈਚਾਰਕ ਸਾਝ ਬਣਾਈ ਰੱਖਣ ਦੀ ਵੀ ਅਪੀਲ ਕੀਤੀ।

ਇਸ ਫੈਸਲੇ ਦਾ ਸਵਾਗਤ ਕਰਨ ਵਾਲਿਆਂ ਚ ਸ਼੍ਰੀ ਜਸਵਿੰਦਰ ਕੁਮਾਰ ਨਿਗਾਹ ਪ੍ਰਧਾਨ ਸ਼੍ਰੀ ਗੁਰੂ ਸ੍ਰੀ ਗੁਰੂ ਰਵਿਦਾਸ ਸਭਾ ਬੇਡਵੋਰਡ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਦੇ ਯੂਰੋਪ ਐਂਡ ਐਬਰੌਡ ਦੇ ਜਨਰਲ ਸੈਕਟਰੀ ਜਸਵੀਰ ਰਾਮ ਹੀਰ ਜੀ ਸੀਨੀਅਰ ਵਾਏੀਸ ਪ੍ਰਧਾਨ ਸ਼੍ਰੀ ਮੋਹਨ ਹਮਰਾਜ਼ ਜੀ ਵਾਈਸ ਪ੍ਰਧਾਨ ਸ੍ਰੀ ਰੇਸ਼ਮ ਬੰਗੜ ਜੀ, ਵਾਈਸ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਐਬਰੌਡ ਦੇ ਯੂਰਪ ਦੇ ਜਨਰਲ ਸੈਕਟਰੀ ਸ੍ਰੀ ਜੀਵਨ ਲਾਲ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੂਰਪ ਦੇ ਵਾਇਸ ਪ੍ਰਧਾਨ ਸ਼ਿੰਦਰ ਪਾਲ ਜੀ, ਅਸਿਸਟੈਂਟ ਜਨਰਲ ਸੈਕਟਰੀ ਸ੍ਰੀ ਹਰਨੇਕ ਰਾਜ ਬਿਰਾਹ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਾਉਥਹਾਲ ਪ੍ਰਧਾਨ ਸ੍ਰੀ ਆਤਮਾ ਰਾਮ ਡਾੰਡਾ ਜੀ, ਸ੍ਰੀ ਗੁਰੂ ਰਵਿਦਾਸ ਸਵਾ ਨੌਰਥੈਂਪਟਨ ਪ੍ਰਧਾਨ ਸ਼੍ਰੀ ਬਾਲ ਹੈਲਨ ਜੀ, ਸ੍ਰੀ ਗੁਰੂ ਰਵਿਦਾਸ ਸਭਾ ਡਰਬੀ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਇਰਥ ਪ੍ਰਧਾਨ ਸ੍ਰੀ ਪਰਗਨ ਰਾਮ ਗੁਰੂ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਟਰੂ‌ਡ ਪ੍ਰਧਾਨ ਸ੍ਰੀ ਹਰਜਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬਰਮਿੰਘਮ ਪ੍ਰਧਾਨ ਸ੍ਰੀ ਮਹਿਦੰਰ ਪਾਲ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਪ੍ਰਧਾਨ ਸ਼੍ਰੀ ਰਮੇਸ਼ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਡ ਅਬਰੌਡ ਦੇ ਸਾਬਕਾ ਜਨਰਲ ਸੈਕਟਰੀ ਸ੍ਰੀ ਦੇਸ ਰਾਜ ਬੰਗੜ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਟਰੂਡ ਦੇ ਜਨਰਲ ਸੈਕਟਰੀ ਸ੍ਰੀ ਸੁਖੀ ਰਾਮ ਅਤੇ ਸ੍ਰੀ ਜਸਵਿੰਦਰ ਮਾਹੀ ਸ੍ਰੀ ਗੁਰੂ ਰਵਿਦਾਸ ਸਭਾ ਗ੍ਰੇਵਜ਼ੈਂਡ ਦੇ ਸਾਬਕਾ ਪ੍ਰਧਾਨ ਸ੍ਰੀ ਗਿਆਨ ਚੰਦ ਕਟਾਰੀਆ ਜੀ, ਸ੍ਰੀ ਗੁਰੂ ਰਵਿਦਾਸ ਸਭਾ ਗਰੇਵਜੈਡ ਪਰਧਾਨ ਸ੍ਰੀ ਸ਼ਰਧਾ ਰਾਮ ਕਲੇਰ ਜੀ, ਜਨਰਲ ਸੇਕਟਰੀ ਸ਼ੀ ਗੁਰਦੀਪ ਬੰਗ਼ੜ, ਸ਼੍ਰੀ ਗੁਰੂ੍ ਰਵਿਦਾਸ ਸਾਉਥਹਾਲ ਸਭਾ ਦੇ ਸਕਤਰ ਸ਼ਿਵ ਰਤੂ ਜੀ, ਸਟੇਜ ਸਕਤਰ ਸ੍ਰੀ ਨਸ਼ਤਰ ਕਲਸੀ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਜਨਰਲ ਸੈਕਟਰੀ ਸ੍ਰੀ ਪ੍ਰਿਥਵੀ ਰੰਧਾਵਾ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੇੈਡਫੋਰਡ ਦੇ ਕਲਚਰ ਸੈਕਟਰੀ ਸ੍ਰੀ ਬਲਵਿੰਦਰ ਸਿੰਘ ਭਰੋਲੀ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਖਜ਼ਾਨਚੀ ਸ੍ਰੀ ਬੰਗੜ ਸਾਹਿਬ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਦੇ ਵਾਇਸ ਪ੍ਰਧਾਨ ਰੁਸ਼ਿਨਦਰ ਲਾਲ, ਸ੍ਰੀ ਗੁਰੂ ਰਵਿਦਾਸ ਸਭਾ ਕੋਵੇੰੰਟਰੀ ਪ੍ਰਧਾਨ ਬੀਬੀ ਰਾਜ ਰਾਨੀ ਜੀ, ਸ੍ਰੀ ਗੁਰੂ ਰਵਿਦਾਸ ਸਭਾ ਨਿਊਹੇਮ ਪ੍ਰਧਾਨ ਸ੍ਰੀ ਪ੍ਰੇਮ ਪਾਲ ਮਾਹੇ ਜੀ, ਸ੍ਰੀ ਗੁਰੂ ਰਵਿਦਾਸ ਸਭਾ ਪੇਰਿਸ ਪ੍ਰਧਾਨ ਸ੍ਰੀ ਬਲਵੰਤ ਸਿੰਘ ਜੀ, ਆਦਿ ਹਾਜ਼ਰ ਸਨ।

Comments are closed, but trackbacks and pingbacks are open.