ਸੈਕਰਾਮੈਂਟੋ 18 ਦਸੰਬਰ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀ ਜੋੜੇ ਰਵੀ ਤੇ ਨੀਨਾ ਪਟੇਲ ਫਾਊਂਡੇਸ਼ਨ ਨੇ ਸਮਾਜਕ ਉਦਮ ਲਈ ਮਹਾਤਮਾ ਗਾਂਧੀ ਫੈਲੋਸ਼ਿੱਪ ਵਾਸਤੇ ਕੈਲੀਫੋਰਨੀਆ ਸਟੇਟ ਯੁਨੀਵਰਸਿਟੀ ਬੇਕਰਸਫੀਲਡ ਨੂੰ 10 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ। ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਰਾਸ਼ੀ ਅਗਲੇ 5 ਸਾਲਾਂ ਦੌਰਾਨ ਦਿੱਤੀ ਜਾਵੇਗੀ। ਪਹਿਲੀ ਕਿਸ਼ਤ ਇਸ ਸਾਲ ਦੇ ਦਿੱਤੀ ਜਾਵੇਗੀ।
2021-12-20
Comments are closed, but trackbacks and pingbacks are open.