ਬਿੱਟੂ ਅਤੇ ਸਹੋਤਾ ਨੇ ਪੰਜਾਬ ਅਬਜ਼ਰਵਰ ਰਾਜੀਵ ਸ਼ੁਕਲਾ ਦਾ ਸਵਾਗਤ ਕੀਤਾ

ਆਗੂਆਂ ਨੇ ਕਾਂਗਰਸ ਸਰਕਾਰ ਦੀ ਜਿੱਤ ਦਾ ਦਾਅਵਾ ਕੀਤਾ

ਪੰਜਾਬ – ਕਾਂਗਰਸ ਦੀ ਹਾਈ ਕਮਾਂਡ ਵਲੋਂ ਪੰਜਾਬ ਚੋਣਾਂ ਵਿੱਚ ਅਬਜ਼ਰਵਰ ਬਣਾ ਕੇ ਭੇਜੇ ਗਏ ਉੱਘੇ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਚੇਅਰਮੈਨ ਅਤੇ ਐਨ ਆਰ ਆਈ ਕਮਿਸ਼ਨ ਪੰਜਾਬ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਨੇ ਚੰਡੀਗੜ੍ਹ ਵਿਖੇ ਨਿੱਘਾ ਸਵਾਗਤ ਕੀਤਾ।

ਉਪਰਲੀ ਤਸਵੀਰ ਵਿੱਚ ਰਾਜੀਵ ਸ਼ੁਕਲਾ ਨਾਲ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਐਨ ਆਰ ਆਈ ਕਮਿਸ਼ਨ ਪੰਜਾਬ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਆਪਣੇ ਸਾਥੀਆ ਸਮੇਤ ਦਿਖਾਈ ਦੇ ਰਹੇ ਹਨ।

Comments are closed, but trackbacks and pingbacks are open.