Des Pardes Weekly https://despardesweekly.co.uk Sat, 02 May 2026 13:54:40 +0000 en-US hourly 1 https://wordpress.org/?v=6.9.4 https://despardesweekly.co.uk/wp-content/uploads/2019/05/logoicon-150x150.png Des Pardes Weekly https://despardesweekly.co.uk 32 32 2 ਮਈ 1994 ਦਾ ਅੰਮ੍ਰਿਤਸਰ ਐਲਾਨ-ਨਾਮਾ ਬਨਾਮ 2 ਦਸੰਬਰ 2024 ਦੇ ਇਤਿਹਾਸਿਕ ਫੈਸਲੇ https://despardesweekly.co.uk/2-%e0%a8%ae%e0%a8%88-1994-%e0%a8%a6%e0%a8%be-%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%90%e0%a8%b2%e0%a8%be%e0%a8%a8-%e0%a8%a8%e0%a8%be%e0%a8%ae%e0%a8%be/ Sat, 02 May 2026 09:25:08 +0000 https://despardesweekly.co.uk/?p=10470
ਬਘੇਲ ਸਿੰਘ ਧਾਲੀਵਾਲ
]]>
Manish Tiwari Recognised by the IPA as One of 30 Inclusivity Gamechangers on the 2026 iList https://despardesweekly.co.uk/manish-tiwari-recognised-by-the-ipa-as-one-of-30-inclusivity-gamechangers-on-the-2026-ilist/ Sat, 02 May 2026 09:16:51 +0000 https://despardesweekly.co.uk/?p=10465 London, United Kingdom – Here &Now365, Founder, Manish Tiwari, has been named among the 30 changemakers featured in the 2026 IPA iList, a prestigious recognition by the Institute of Practitioners in Advertising, celebrating leaders who are driving meaningful progress in inclusivity, diversity, and equity across the advertising industry.

]]>
ਅਮਰੀਕਾ ਇਰਾਨ ਯੁੱਧ ਦਾ ਸੇਕ ਲੰਡਨ ਤੱਕ ਪਹੁੰਚਿਆ https://despardesweekly.co.uk/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%87%e0%a8%b0%e0%a8%be%e0%a8%a8-%e0%a8%af%e0%a9%81%e0%a9%b1%e0%a8%a7-%e0%a8%a6%e0%a8%be-%e0%a8%b8%e0%a9%87%e0%a8%95-%e0%a8%b2%e0%a9%b0/ Sat, 02 May 2026 09:06:16 +0000 https://despardesweekly.co.uk/?p=10462 ਸ਼ੱਕੀ ਇਰਾਨੀ ਹਿਮਾਇਤੀ ਨੇ ਯਹੂਦੀਆਂ ’ਤੇ ਚਾਕੂਆਂ ਨਾਲ ਹਮਲਾ ਕੀਤਾ ]]> ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ https://despardesweekly.co.uk/%e0%a8%96%e0%a8%be%e0%a8%b2%e0%a8%b8%e0%a8%be-%e0%a8%b9%e0%a9%8b%e0%a8%b5%e0%a9%88-%e0%a8%96%e0%a9%81%e0%a8%a6-%e0%a8%96%e0%a9%81%e0%a8%a6%e0%a8%be-%e0%a8%9c%e0%a8%bf%e0%a8%ae-%e0%a8%96%e0%a9%82/ Tue, 28 Apr 2026 12:17:06 +0000 https://despardesweekly.co.uk/?p=10436
ਡਾ. ਸਤਿੰਦਰ ਪਾਲ ਸਿੰਘ 
]]>
ਸ਼ੀ ਇੰਨਸਪਾਇਰਜ਼ 2026’  ਅਵਾਰਡ ਵੰਡ ਸਮਾਗਮ-ਲੰਡਨ https://despardesweekly.co.uk/%e0%a8%b8%e0%a8%bc%e0%a9%80-%e0%a8%87%e0%a9%b0%e0%a8%a8%e0%a8%b8%e0%a8%aa%e0%a8%be%e0%a8%87%e0%a8%b0%e0%a8%9c%e0%a8%bc-2026-%e0%a8%85%e0%a8%b5%e0%a8%be%e0%a8%b0%e0%a8%a1/ Tue, 28 Apr 2026 10:33:43 +0000 https://despardesweekly.co.uk/?p=10427 ਯੂਕੇ ਦੀ ਪਾਰਲੀਮੈਂਟ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਯੋਗ ਔਰਤਾਂ ਦਾ ਸਨਮਾਨ 
]]>
ਦੁਨੀਆ ਭਰ ਵਿੱਚ ਮਸ਼ਹੂਰ ਸਾਲਾਨਾ ਲੰਡਨ ਮੈਰਾਥਨ ਵਿੱਚ ਹਜ਼ਾਰਾਂ ਦੌੜਾਕਾਂ ਨੇ ਹਿੱਸਾ ਲਿਆ https://despardesweekly.co.uk/%e0%a8%a6%e0%a9%81%e0%a8%a8%e0%a9%80%e0%a8%86-%e0%a8%ad%e0%a8%b0-%e0%a8%b5%e0%a8%bf%e0%a9%b1%e0%a8%9a-%e0%a8%ae%e0%a8%b8%e0%a8%bc%e0%a8%b9%e0%a9%82%e0%a8%b0-%e0%a8%b8%e0%a8%be%e0%a8%b2%e0%a8%be/ Tue, 28 Apr 2026 10:12:28 +0000 https://despardesweekly.co.uk/?p=10423 ਦਸਤਾਰਧਾਰੀ ਸਿੱਖ ਕੌਂਸਲਰ ਜਗਜੀਤ ਸਿੰਘ ਨੇ ਮੁੜ ਰੱਚਿਆ ਇਤਿਹਾਸ ]]> ਭਾਰਤ ਸਰਕਾਰ ਨੇ ਓ.ਸੀ.ਆਈ ਕਾਰਡ ਦੇ ਨਿਯਮਾ ਵਿੱਚ ਤਬਦੀਲੀਆਂ https://despardesweekly.co.uk/%e0%a8%ad%e0%a8%be%e0%a8%b0%e0%a8%a4-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87-%e0%a8%93-%e0%a8%b8%e0%a9%80-%e0%a8%86%e0%a8%88-%e0%a8%95%e0%a8%be%e0%a8%b0%e0%a8%a1-%e0%a8%a6/ Mon, 27 Apr 2026 08:51:29 +0000 https://despardesweekly.co.uk/?p=10401 ਭਾਰਤ ਪਹੁੰਚਣ ਤੋਂ ਪਹਿਲਾਂ ਆਗਮਨ ਦੀ ਸੂਚਨਾ ਦੇਣ ਦੀ ਸਹੂਲਤ

ਨਵੀਂ ਦਿੱਲੀ – ਭਾਰਤ ਸਰਕਾਰ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ) ਕਾਰਡ ਦੇ ਨਿਯਮਾਂ ਵਿੱਚ ਸੋਧ ਕੀਤੀ ਹੈ, ਇੱਕ ਅਜਿਹਾ ਕਦਮ ਜਿਸ ਨਾਲ ਲੱਖਾਂ ਐਨ.ਆਰ.ਆਈਜ਼ ਨੂੰ ਲਾਭ ਹੋਵੇਗਾ, ਜਿਨ੍ਹਾਂ ਵਿੱਚ ਪੰਜਾਬੀ ਮੂਲ ਦੇ ਲੋਕ ਵੀ ਸ਼ਾਮਿਲ ਹਨ। ਐਨ.ਆਰ.ਆਈਜ਼ ਨੂੰ ਹੁਣ ਓ.ਸੀ.ਆਈ ਕਾਰਡ ਲਈ ਅਰਜ਼ੀ ਦੇਣ ਲਈ ਭਾਰਤ ਵਿੱਚ ਛੇ ਮਹੀਨਿਆਂ ਦੀ ਰਿਹਾਇਸ਼ ਦੀ ਮਿਆਦ ਪੂਰੀ ਕਰਨ ਦੀ ਲੋੜ ਨਹੀਂ ਹੈ। ਨਵੇਂ ਨਿਯਮਾਂ ਦੇ ਤਹਿਤ, ਇੱਕ ਐਨ.ਆਰ.ਆਈਜ਼ ਭਾਰਤ ਪਹੁੰਚਣ ’ਤੇ ਤੁਰੰਤ ਓ.ਸੀ.ਆਈ ਕਾਰਡ ਲਈ ਆਰਜ਼ੀ ਦੇ ਸਕਦਾ ਹੈ।

ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਵਿਦੇਸ਼ੀ ਮੂਲ ਦੇ ਜੀਵਨ ਸਾਥੀ ਨੂੰ ਓ.ਸੀ.ਆਈ ਕਾਰਡ ਜਾਰੀ ਕਰਨ ਸਬੰਧੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਵਿਦੇਸ਼ੀ ਮੂਲ ਦੇ ਜੀਵਨ ਸਾਥੀ ਨੂੰ ਹੁਣ ਆਪਣੇ ਪਾਸਪੋਰਟਾਂ ਦੇ ਨਵੀਨੀਕਰਨ ਸਮੇਂ ਇਹ ਐਲਾਨ ਕਰਨ ਦੀ ਲੋੜ ਹੈ ਕਿ ਉਹ ਇਸ ਸਮੇਂ ਆਪਣੇ ਭਾਰਤੀ ਮੂਲ ਦੇ ਜੀਵਨ ਸਾਥੀ ਨਾਲ ਭਾਰਤ ਵਿੱਚ ਰਹਿ ਰਹੇ ਹਨ। ਤਲਾਕ ਦੀ ਸਥਿਤੀ ਵਿੱਚ ਵਿਦੇਸ਼ੀ ਮੂਲ ਦੇ ਜੀਵਨ ਸਾਥੀ ਕੋਲ ਮੌਜੂਦ ਓ.ਸੀ.ਆਈ ਕਾਰਡ ਨੂੰ ਰੱਦ ਮੰਨਿਆ ਜਾਵੇਗਾ, ਉਸ ਤੋਂ ਬਾਅਦ ਭਾਰਤ ਵਿੱਚ ਰਹਿਣ ਦਾ ਉਨ੍ਹਾਂ ਦਾ ਅਧਿਕਾਰ ਉਨ੍ਹਾਂ ਦੇ ਵੀਜ਼ੇ ਦੀ ਸਮਾਂ ਮਿਆਦ ਤੱਕ ਸੀਮਤ ਰਹੇਗਾ।

ਇਸ ਦੌਰਾਨ ਵਿਦੇਸ਼ਾਂ ਵਿੱਚ ਪੈਦਾ ਹੋਏ ਭਾਰਤੀ ਮੂਲ ਦੇ ਬੱਚਿਆਂ ਨੂੰ ਓ.ਸੀ.ਆਈ ਕਾਰਡ ਜਾਰੀ ਕਰਨ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਭਾਰਤੀ ਮੂਲ ਦੇ ਮਾਪਿਆਂ ਨੂੰ ਆਪਣੇ ਬੱਚੇ ਦੇ ਓ.ਸੀ.ਆਈ ਕਾਰਡ ਲਈ ਅਰਜ਼ੀ ਦੇਣ ਲਈ ਹੁਣ ਇੱਕ ਜਨਮ ਸਰਟੀਫ਼ਿਕੇਟ ਜਮ੍ਹਾਂ ਕਰਨਾ ਜ਼ਰੂਰੀ ਹੈ ਜੋ ਸਬੰਧਤ ਜਨਮ ਦੇਸ਼ ਦੀ ਸਰਕਾਰ ਦੁਆਰਾ ਤਸਦੀਕ ਕੀਤਾ ਗਿਆ ਹੋਵੇ। ਪਹਿਲਾਂ ਜਨਮ ਸਰਟੀਫ਼ਿਕੇਟ ਦੀ ਸਿਰਫ਼ ਇੱਕ ਕਾਪੀ ਜਮ੍ਹਾਂ ਕਰਨਾ ਕਾਫ਼ੀ ਮੰਨਿਆ ਜਾਂਦਾ ਸੀ।

ਭਾਰਤ ਪਹੁੰਚਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਹੁਣ ਆਪਣੇ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੈ। ਇਸ ਦੀ ਬਜਾਏ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਸਰਕਾਰ ਦੇ ‘ਸੁਸਵਾਗਤਮ’ ਐਪ ਰਾਹੀਂ ਲੋੜੀਂਦੀ ਜਾਣਕਾਰੀ ਆਨਲਾਈਨ ਜਮ੍ਹਾਂ ਕਰਾਉਣੀ ਚਾਹੀਦੀ ਹੈ। ਸਰਕਾਰ ਨੇ ਇਸ ਸਹੂਲਤ ਨੂੰ ‘ਡਿਜ਼ੀਟਲ ਈ-ਆਗਮਨ ਕਾਰਡ’ ਵਜੋਂ ਮਨੋਨੀਤ ਕੀਤਾ ਹੈ। ਇਹ ਨਵੀਂ ਸਹੂਲਤ 1 ਅਪ੍ਰੈਲ ਤੋਂ ਲਾਗੂ ਹੋ ਗਈ ਹੈ। 

]]>
ਬਰਤਾਨੀਆ ਵਲੋਂ ਅਮਰੀਕਾ ਦੀ ਤਰਜ਼ ਤੇ ਗ਼ੈਰਕਾਨੂੰਨੀ ਪ੍ਰਵਾਸੀਆਂ ’ਤੇ ਸਖ਼ਤੀ https://despardesweekly.co.uk/%e0%a8%ac%e0%a8%b0%e0%a8%a4%e0%a8%be%e0%a8%a8%e0%a9%80%e0%a8%86-%e0%a8%b5%e0%a8%b2%e0%a9%8b%e0%a8%82-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%80-%e0%a8%a4%e0%a8%b0/ Wed, 11 Feb 2026 07:49:45 +0000 https://despardesweekly.co.uk/?p=10224 ਭਾਰਤ ਅਤੇ ਪਾਕਿਸਤਾਨ ਵੀ ਨਿਸ਼ਾਨੇ ’ਤੇ

ਲੰਡਨ – ਬਰਤਾਨੀਆ ਦੀ ਹੋਮ ਸੈਕਟਰੀ ਸ਼ਬਾਨਾ ਮਹਿਮੂਦ ਵੱਲੋਂ ਦਿੱਤੀ ਗਈ ਵੀਜ਼ਾ ਪਾਬੰਦੀਆਂ ਦੀ ਧਮਕੀ ਰੰਗ ਲਿਆਈ ਹੈ। ਬਿ੍ਰਟੇਨ ਦੇ ਹੋਮ ਆਫ਼ਿਸ ਅਨੁਸਾਰ, ਤਿੰਨ ਅਫਰੀਕੀ ਦੇਸ਼ – ਨਾਮੀਬੀਆ, ਅੰਗੋਲਾ ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਆਪਣੇ ਉਨ੍ਹਾਂ ਨਾਗਰਿਕਾਂ ਨੂੰ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ ਜੋ ਬਿ੍ਰਟੇਨ ’ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਜਾਂ ਅਪਰਾਧਿਕ ਮਾਮਲਿਆਂ ’ਚ ਦੋਸ਼ੀ ਹਨ।

ਹੋਮ ਸੈਕਟਰੀ ਸ਼ਬਾਨਾ ਮਹਿਮੂਦ ਨੇ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਦੇਸ਼ੀ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰਦਿਆਂ ਹਨ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ, ‘‘ਮੇਰਾ ਸੰਦੇਸ਼ ਸਾਫ਼ ਹੈ – ਗ਼ੈਰ-ਕਾਨੂੰਨੀ ਪ੍ਰਵਾਸੀਆਂ ਤੇ ਖ਼ਤਰਨਾਕ ਅਪਰਾਧੀਆਂ ਨੂੰ ਹੁਣ ਵਾਪਸ ਭੇਜਿਆ ਜਾਵੇਗਾ। ਮੈਂ ਆਪਣੀਆਂ ਸਰਹੱਦਾਂ ’ਤੇ ਕੰਟਰੋਲ ਬਹਾਲ ਕਰਨ ਲਈ ਹਰ ਜ਼ਰੂਰੀ ਕਦਮ ਚੁੱਕਾਂਗੀ।’’

ਰਿਪੋਰਟਾ ਅਨੁਸਾਰ ਭਾਰਤ, ਪਾਕਿਸਤਾਨ, ਨਾਈਜੀਰੀਆ, ਬੰਗਲਾਦੇਸ਼, ਸੋਮਾਲੀਆ ਅਤੇ ਗੈਬਨ ਵਰਗੇ ਦੇਸ਼ ਵੀ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵਿੱਚ ਰੁਕਾਵਟਾ ਪਾ ਰਹੇ ਹਨ। ਹਾਲਾਂਕਿ ਹੋਮ ਆਫ਼ਿਸ ਨੇ ਅਜੇ ਇਨ੍ਹਾਂ ਨਾਵਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ ਉਨ੍ਹਾਂ ਸੰਕੇਤ ਦਿੱਤਾ ਹੈ ਕਿ ਜਿਹੜੇ ਦੇਸ਼ ਸਹਿਯੋਗ ਨਹੀਂ ਕਰਨਗੇ, ਉਨ੍ਹਾਂ ਵਿਰੁੱਧ ਭਵਿੱਖ ਵਿੱਚ ਵੀਜ਼ਾ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਹੋਮ ਆਫ਼ਿਸ ਨੇ ਸਪੱਸ਼ਟ ਕੀਤਾ ਕਿ ਅਜਿਹੇ ਦੇਸ਼ ਬਰਤਾਨੀਆ ਨਾਲ ਆਣ ਵੀਜ਼ਾ ਸਬੰਧਾਂ ਦੀ ਉਮੀਦ ਨਾ ਰੱਖਣ।

ਰਿਕਾਰਡ ਗਿਣਤੀ ’ਚ ਦੇਸ਼ ਨਿਕਾਲਾ

ਜੁਲਾਈ 2024 ’ਚ ਲੇਬਰ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਹੁਣ ਤੱਕ ਲਗਭਗ 58,500 ਲੋਕਾਂ ਨੂੰ ਬਰਤਾਨੀਆ ਤੋਂ ਕੱਢਿਆ ਜਾ ਚੁੱਕਾ ਹੈ, ਜੋ ਕਿ ਇੱਕ ਰਿਕਾਰਡ ਪੱਧਰ ਹੈ। ਤਿੰਨ ਅਫ਼ਰੀਕੀ ਦੇਸ਼ਾਂ ਨਾਲ ਹੋਏ ਨਵੇਂ ਸਮਝੌਤੇ ਤੋਂ ਬਾਅਦ 3,000 ਤੋਂ ਵੱਧ ਹੋਰ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਹੈ।

ਬਰਤਾਨੀਆ ਨੇ ਹੁਣ ਦੂਜੇ ਦੇਸ਼ਾਂ ਨਾਲ ਇੱਕ ‘ਲੈਣ-ਦੇਣ ਵਾਲੀ ਪਹੁੰਚ’ ਅਪਣਾਈ ਹੈ। ਇਸ ਤਹਿਤ ਵੀਜ਼ਾ ਸਹੂਲਤਾਂ ਇਸ ਗੱਲ ’ਤੇ ਨਿਰਭਰ ਕਰਨਗੀਆਂ ਕਿ ਕੋਈ ਦੇਸ਼ ਆਪਣੇ ਉਨ੍ਹਾਂ ਨਾਗਰਿਕਾਂ ਨੂੰ ਵਾਪਸ ਲੈਣ ਵਿੱਚ ਕਿੰਨਾ ਸਹਿਯੋਗ ਦਿੰਦਾ ਹੈ ਜਿਨ੍ਹਾਂ ਨੂੰ ਬਰਤਾਨੀਆ ਵਿੱਚ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਮਹਿਮੂਦ ਨੇ ਪਿਛਲੇ ਸਾਲ ਹੀ ਚਿਤਾਵਨੀ ਦਿੱਤੀ ਸੀ ਕਿ ‘‘ਜੇਕਰ ਤੁਸੀਂ ਨਿਯਮਾਂ ਅਨੁਸਾਰ ਨਹੀਂ ਚੱਲਦੇ, ਤਾਂ ਤੁਹਾਨੂੰ ਵੀਜ਼ਾ ਕਟੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੈਫਰੀ ਐਪਸਟਾਈਨ ਸਕੈਂਡਲ ਦੀਆਂ ਫਾਈਲਾਂ ਜਨਤਕ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਕੁਰਸੀ ਖ਼ਤਰੇ ਵਿੱਚ ਹੈ ਅਤੇ ਸਟਾਰਮਰ ਦੇ ਅਸਤੀਫ਼ੇ ਬਾਅਦ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਦੇ ਪ੍ਰਧਾਨ ਮੰਤਰੀ ਬਣਨ ਦੀ ਚਰਨਾ ਜ਼ੋਰਾਂ ’ਤੇ ਹੈ।

]]>
89 ਭਾਰਤੀ ਨਾਗਰਿਕ ਅਮਰੀਕਾ ਦੀ ਅਪਰਾਧੀਆਂ ਸਬੰਧੀ ਸੂਚੀ ਵਿੱਚ ਸ਼ਾਮਿਲ https://despardesweekly.co.uk/89-%e0%a8%ad%e0%a8%be%e0%a8%b0%e0%a8%a4%e0%a9%80-%e0%a8%a8%e0%a8%be%e0%a8%97%e0%a8%b0%e0%a8%bf%e0%a8%95-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%80-%e0%a8%85%e0%a8%aa/ Wed, 11 Feb 2026 07:47:01 +0000 https://despardesweekly.co.uk/?p=10221 ਡੀ ਐਚ ਐਸ ਨੇ ਹਾਲ ਹੀ ਵਿੱਚ ਜਨਤਿਕ ਪੋਰਟਲ ਵਿੱਚ 5 ਹਜਾਰ ਹੋਰ ਲੋਕਾਂ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸੰਘੀ ਸਰਕਾਰ ਵੱਲੋਂ ਬਿਨਾਂ ਦਸਤਾਵੇਜ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਕਾਰਵਾਈ ਤੇਜ ਕਰਨ ਦਰਮਿਆਨ ਯੂ ਐਸ ਹੋਮਲੈਂਡ ਸਕਿਉਰਿਟੀ ਵਿਭਾਗ (ਡੀ ਐਚ ਐਸ) ਵੱਲੋਂ ਘੋਰ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਨਾਂ ਵਿੱਚ ਘੱਟੋ ਘੱਟ 89 ਭਾਰਤੀ ਨਾਗਰਿਕ ਸ਼ਾਮਿਲ ਹਨ ਜਿਨਾਂ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ( ਆਈ ਸੀ ਈ) ਅਤੇ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ)  ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ।

ਹੋਮਲੈਂਡ ਸਕਿਉਰਿਟੀ ਵਿਭਾਗ ਅਨੁਸਾਰ ਸੂਚੀ ਵਿੱਚ ਸ਼ਾਮਿਲ ਭਾਰਤੀ ਨਾਗਰਿਕ ਸੈਕਸ ਹਮਲੇ, ਡਰੱਗ ਤਸਕਰੀ, ਘਰੇਲੂ ਹਿੰਸਾ, ਲੁੱਟਮਾਰ, ਧੋਖਾਧੜੀ ਤੇ ਮਨੀ ਲਾਂਡਰਿੰਗ ਵਰਗੇ  ਗੰਭੀਰ ਅਪਰਾਧਾਂ ਵਿੱਚ ਸ਼ਾਮਿਲ ਹਨ। ਡੀ ਐਚ ਐਸ ਨੇ ਹਾਲ ਹੀ ਵਿੱਚ ਜਨਤਿਕ ਪੋਰਟਲ ਵਿੱਚ 5 ਹਜਾਰ ਹੋਰ ਲੋਕਾਂ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ ਇਸ ਤਰਾਂ ਜਾਂਚ ਅਧੀਨ ਮਾਮਲਿਆਂ ਦੀ ਗਿਣਤੀ 25000 ਹੋ ਗਈ ਹੈ। ਡੀ ਐਚ ਐਸ ਨੇ ਜਾਰੀ ਇੱਕ ਸਰਕਾਰੀ ਬਿਆਨ ਵਿੱਚ ਕਿਹਾ ਹੈ ਕਿ ਉਹ ਗੈਰ ਕਾਨੂੰਨੀ ਹਰ ਪ੍ਰਵਾਸੀ ਨੂੰ ਦੇਸ਼ ਵਿਚੋਂ ਕੱਢਣ ਤੱਕ ਅਰਾਮ ਨਾਲ ਨਹੀਂ ਬੈਠਣਗੇ।

ਅਪਰਾਧਕ ਸੂਚੀ ਵਿੱਚ ਸ਼ਾਮਿਲ ਭਾਰਤੀਆਂ  ਵਿੱਚ ਅਬਦੁਲ ਸ਼ੇਕ, ਕੈਵਿਨ ਅਹੀਰ, ਪੰਕਜ ਵੋਹਰਾ, ਚਿੰਤਨ ਭੋਜਕ, ਸਈਦ ਬੁਖਾਰੀ, ਭਰਤ ਕੁਮਾਰ ਚੌਧਰੀ, ਕੁਨਾਲ ਸ਼ੈਟੀ, ਅਨੰਦ ਚੋਕਾ, ਡੈਨਜ਼ਲ ਡਸੂਜਾ, ਗਗਨਦੀਪ ਦਿਓਲ, ਅਸ਼ੋਕ ਦੇਸ਼ਮੁੱਖ, ਬ੍ਰਿਜੇਸ਼ ਗੋਇਲ, ਰਿਤਿਕ ਹਰਮਾ, ਅਵਨੀਸ਼ ਕੁਮਾਰ ਝਾਅ, ਰਜਨੀਸ਼ ਕੁਮਾਰ, ਸੁਸ਼ੀਲ ਕੁਮਾਰ, ਮਨੀਸ਼ ਕੁਮਾਰ, ਸਚਿਨ ਕੁਮਾਰ, ਵਿਦੁਤ ਲੂਥਰ, ਦਿਲਰਾਜ ਮਾਨ, ਵਿਜੇਦੀਪ ਸਿੰਘ ਮੰਦਾਹਰ, ਉਦਿਤ ਮਹਿਰਾ, ਸ਼ੁਭਮ ਮਿਤਲ, ਸ਼ਿਬਾ ਮੋਮਿਨ, ਇਰਫਨਾਲੀ ਮੋਮਿਨ, ਅਮਨਦੀਪ ਮੁਲਤਾਨੀ, ਅਵੀ ਪਟੇਲ, ਦਿਲੀਪ ਪਟੇਲ, ਦਰਸ਼ਨਕੁਮਾਰ ਪਟੇਲ, ਬ੍ਰਿਜੇਸ਼ਕੁਮਾਰ ਪਟੇਲ, ਅਮਿਤ ਪਟੇਲ, ਨਿਲੇਸ਼ਕੁਮਾਰ ਪਟੇਲ, ਹਾਰਦਿਕ ਕੁਮਾਰ ਪਟੇਲ, ਮੇਯੂਰਕੁਮਾਰ ਪਟੇਲ, ਯਸ਼ਕੁਮਾਰ ਪਟੇਲ, ਗੌਰੰਗ ਪਟੇਲ, ਸਾਗਰ ਕੁਮਾਰ ਪਟੇਲ, ਜਿਗਰ ਪਟੇਲ, ਮੀਤ ਪਟੇਲ, ਜੈ ਸੁਰੇਸ਼ਹਾਈ ਪ੍ਰਜਾਪਤੀ, ਅੰਕਿਤ ਪੁਰੀ, ਮਿਰਜ਼ਾ ਰਿਜ਼ਾਜ਼ ਉਡੀਨ, ਗੁਰਪਿੰਦਰ ਸੰਧੂ, ਅਭੀਮਨਿਊ ਸ਼ਰਮਾ, ਨਿਤਿਸ਼ ਸ਼ਰਮਾ, ਭਵੇਸ਼ਕੁਮਾਰ ਸ਼ੁਕਲਾ ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ,ਅਮ੍ਰਿਤਪਾਲ ਸਿੰਘ, ਕਰਨਜੀਤ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਵਰਿੰਦਰ ਸਿੰਘ, ਦਮਨਪ੍ਰੀਤ ਸਿੰਘ, ਰਵਦੀਪ ਸਿੰਘ, ਪਰਮਵੀਰ ਸਿੰਘ, ਨਵਜੋਤ ਸਿੰਘ, ਹਰਪਿੰਦਰ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਦਲਵੀਰ ਸਿੰਘ, ਕੁਮਾਰ ਚੇਤਨ ਕੁਮਾਰ, ਰੂਪਿੰਦਰ ਸਿੰਘ, ਮਨਜਿੰਦਰ ਸਿੰਘ, ਸੁਰਜੀਤ ਸਿੰਘ,ਜਸਪਾਲ ਸਿੰਘ, ਵਿਕਰਮਵੀਰ ਸਿੰਘ, ਸੁਮਿੰਦਰ ਸਿੰਘ, ਗੁਰਦੇਵ ਸਿੰਘ, ਗੁਰਜਿੰਦਰ ਸਿੰਘ, ਮਨਜੋਤ ਸਿੰਘ, ਗੁਰਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਗਗਨ ਸਿੰਘ, ਸੌਰਭ ਸ਼੍ਰੀਵਿਸਤਵਾ, ਬਕਰ ਸਈਦ, ਰੀਫੀਕਾਲੀ ਵਿਰਾਨੀ, ਅਸ਼ੋਕ ਕੁਮਾਰ ਵਿਨਾਕੋਟਾ ਤੇ ਰਵੀ ਵੌਂਗਾਵੋਲੂ ਸ਼ਾਮਿਲ ਹਨ।

]]>
A Diaspora That Built a Nation: New White Paper Chronicles the Enduring Impact of Indians in Britain https://despardesweekly.co.uk/a-diaspora-that-built-a-nation-new-white-paper-chronicles-the-enduring-impact-of-indians-in-britain/ Sat, 07 Feb 2026 08:05:10 +0000 https://despardesweekly.co.uk/?p=10213 London — From rebuilding a war-torn nation to powering one of the world’s most advanced digital economies, the Indian diaspora has been central to Britain’s modern story. A new white paper launched in London offers one of the most comprehensive accounts to date of how successive generations of Indians have helped shape the United Kingdom’s economic strength, public services, and global influence.

Released by Manish Tiwari, Founder of Here & Now 365 — the UK’s first multicultural advertising agency — in collaboration with the Aston India Centre at Aston University, the white paper maps four major waves of Indian migration to the UK since India’s independence. Together, they form a narrative of resilience, adaptation, and contribution that spans more than seven decades.

The first wave of migration emerged in the aftermath of the Second World War, when Britain faced acute labour shortages. Indian migrants answered that call, working across manufacturing, transport, and public services, and laying the early foundations of what would become the National Health Service. Their contribution was not merely economic; it helped stabilise a nation in recovery.

The second wave followed a historic rupture in the early 1970s, when the expulsion of Asians from East Africa under Idi Amin forced thousands of families — many of Indian origin who had earlier migrated under British rule — to seek refuge in the UK. Arriving with entrepreneurial instincts and professional experience, this group went on to build businesses, revive local economies, and entrench a culture of enterprise that continues to define many British towns and cities.

The third wave marked a structural shift. As Britain transitioned towards a knowledge-driven economy, Indian migration increasingly comprised highly skilled professionals in finance, medicine, engineering, and education. This phase signalled a move from predominantly blue-collar labour to leadership in knowledge-intensive sectors, reinforcing Britain’s competitiveness in a globalised world.

The fourth and most recent wave, shaped by the post-Brexit and post-Covid landscape, highlights the strategic importance of Indian talent in addressing critical skills shortages. Indian professionals have played a decisive role in sustaining healthcare and social care systems during periods of national vulnerability, while technology specialists have helped strengthen Britain’s digital infrastructure and innovation capacity. The report notes that Indian-born professionals now account for around 15% of the UK’s technology workforce, underlining their outsized role in driving innovation, digital transformation, and productivity in a sector vital to national growth.

Drawing on economic and labour market data, the white paper positions the Indian community as the most economically successful migrant group in the UK. It points to high levels of employment, educational attainment, and entrepreneurship, noting that professionals of Indian origin make up a significant share of the country’s technology and IT ecosystem — an industry in which Britain ranks second globally only to the United States and China.

Reflecting on the findings, Manish Tiwari states the diaspora’s contribution within Britain’s broader national journey:
“Indian migrants helped rebuild Britain after the war, powered its digital revolution, and strengthened its health and care systems in times of crisis. The Indian diaspora has played a defining role in building the tech superpower Britain is today and continues to contribute across every layer of society.”


The white paper argues that these contributions are not episodic, but cumulative — each wave building on the last to create long-term economic resilience and social cohesion.

From an institutional and academic perspective, Aston University underscores the strategic significance of this relationship. As the report notes, “The Indian diaspora is woven into the UK’s growth story. The diaspora supports the UK’s public services delivery and powers innovation while also shaping future competitiveness and global influence through skills, enterprise, and people-to-people links with India.” This framing places the diaspora at the intersection of domestic prosperity and international partnership.

The report features forewords from Navendu Mishra MP; Professor Aleks Subic, Vice-Chancellor and Chief Executive of Aston University; Sir Oliver Dowden MP; Dr Koolesh Shah; and Pankaj Sharma, Chief Business Officer at Remitly, reflecting cross-party political support and strong engagement from academia and business.

The white paper was formally launched at the House of Lords, signalling the growing recognition of diaspora contributions at the highest levels of public life. The event brought together policymakers, business leaders, cultural figures, and academics, marking the first public presentation of the research.

A panel discussion moderated by Professor Pawan Budhwar, 50th Anniversary Professor of International Human Resource Management and Associate Deputy Vice Chancellor International at Aston University, explored the future of diaspora-led growth. Panelists included Neetal Parekh of the BBC; Chithra Ramakrishnan MBE, Founder of ShruthiUK and the British Carnatic Choir; Aga Biegluk of Infosys; and Upasna Gupta of Mastek UK Ltd, offering perspectives across media, culture, technology, and human capital.

Presentations by Professor Sangeeta Khorana, Joint Director of the Aston India Centre, and Manish Tiwari connected historical insight with contemporary policy and business realities. The event opened with remarks and the formal release of the white paper by Lord Loomba CBE,  & Lord Bilimoria of Chelsea CBE DL, followed by a vote of thanks from Mr Ghanshyam H. Nabar, Director of UICONNECT Ltd.

At a time of global economic competition and shifting geopolitical alignments, the white paper concludes that the story of Indian migration to Britain is not only a record of past achievement, but a blueprint for future collaboration for reinforcing the enduring importance of the Indian diaspora in shaping Britain’s prosperity, identity, and role on the world stage.

]]>