Posts Tagged ‘ਬੰਗਲਾਦੇਸ਼ ਦੀ ਕਪੜਾ ਫ਼ੈਕਟਰੀ ’ਚ ਭਿਆਨਕ ਅੱਗ’

ਬੰਗਲਾਦੇਸ਼ ਦੀ ਕਪੜਾ ਫ਼ੈਕਟਰੀ ’ਚ ਭਿਆਨਕ ਅੱਗ, 124 ਮਰੇ ਢਾਕਾ, 25 ਨਵੰਬਰ : ਸਥਾਨਕ ਕਪੜਾ ਕਾਰਖ਼ਾਨੇ ਦੀ ਬਹੁਮੰਜ਼ਲਾ ਇਮਾਰਤ ’ਚ ਬੀਤੀ ਰਾਤ ਭਿਆਨਕ ਅੱਗ ਲੱਗਣ ਨਾਲ ਘਟੋ-ਘੱਟ 124 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦਾ ਦਸਣਾ ਹੈ ਕਿ ਰਾਜਧਾਨੀ ਢਾਕਾ ਤੋਂ ਬਾਹਰ ਪੈਂਦੇ ਕਪੜਾ ਕਾਰਖਾਨੇ ਦੀ 6 ਮੰਜ਼ਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਜ਼ਮੀਨ ਵਲ ਫੈਲ ਗਈ। ਅਧਿਕਾਰੀਆਂ ਮੁਤਾਬਕ ਕਾਰਖ਼ਾਨੇ ਦੀ ਇਮਾਰਤ ਅੰਦਰੋਂ 124 ਲਾਸ਼ਾਂ

Powered By Indic IME