ਬੰਗਲਾਦੇਸ਼ ਦੀ ਕਪੜਾ ਫ਼ੈਕਟਰੀ ’ਚ ਭਿਆਨਕ ਅੱਗ, 124 ਮਰੇ

ਢਾਕਾ, 25 ਨਵੰਬਰ : ਸਥਾਨਕ ਕਪੜਾ ਕਾਰਖ਼ਾਨੇ ਦੀ ਬਹੁਮੰਜ਼ਲਾ ਇਮਾਰਤ ’ਚ ਬੀਤੀ ਰਾਤ ਭਿਆਨਕ ਅੱਗ ਲੱਗਣ ਨਾਲ ਘਟੋ-ਘੱਟ 124 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦਾ ਦਸਣਾ ਹੈ ਕਿ ਰਾਜਧਾਨੀ ਢਾਕਾ ਤੋਂ ਬਾਹਰ ਪੈਂਦੇ ਕਪੜਾ ਕਾਰਖਾਨੇ ਦੀ 6 ਮੰਜ਼ਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ ਅਤੇ ਤੇਜ਼ੀ ਨਾਲ ਜ਼ਮੀਨ ਵਲ ਫੈਲ ਗਈ। ਅਧਿਕਾਰੀਆਂ ਮੁਤਾਬਕ ਕਾਰਖ਼ਾਨੇ ਦੀ ਇਮਾਰਤ ਅੰਦਰੋਂ 124 ਲਾਸ਼ਾਂ

Both comments and pings are currently closed.

Comments are closed.

Powered By Indic IME